ਖ਼ਬਰਾਂ
ਕਿਸਾਨੀ ਸੰਘਰਸ਼ ਦੀ ਚੜਦੀਕਲਾ ਲਈ ਕਰਵਾਏ ਗਏ ਗੁਰਮਤਿ ਸਮਾਗਮ ਦੀ ਸਮਾਪਤੀ ਹੋਈ
3 ਜਨਵਰੀ 2021 ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਏ
ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਇਹ ਪਹਿਲੀ ਹੰਕਾਰੀ ਸਰਕਾਰ- ਸੋਨੀਆ ਗਾਂਧੀ
ਉਨ੍ਹਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਸ਼ਰਤ ਵਾਪਸ ਲੈਣ ਦੀ ਮੰਗ ਕੀਤੀ।
ਕੇਂਦਰ ਸਰਕਾਰ ਬਿਨਾਂ ਕਿਸੇ ਪੱਖਪਾਤ ਤੋਂ ਕੋਵਿਡ ਦਾ ਟੀਕਾ ਮੁਫ਼ਤ ਮੁਹੱਈਆ ਕਰਵਾਏ : ਬਲਬੀਰ ਸਿੱਧੂ
ਬਲਬੀਰ ਸਿੱਧੂ ਨੇ ਕਿਹਾ ਮੋਦੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਸਕਦੀ
ਖੇਤੀ ਕਾਨੂੰਨਾਂ ਖਿਲਾਫ ‘ਨੰਗੇ ਧੜ’ ਨਿਤਰੇ ਨੌਜਵਾਨ, ਪਿੰਡਾਂ 'ਚ ਕੱਢਿਆ ਰੋਸ ਮਾਰਚ
ਮੋਦੀ ਸਰਕਾਰ ਖਿਲਾਫ ਨਾਅਰੇ ਲਿਖੀਆਂ ਤਖਤੀਆਂ ਫੜ ਕੇ ਕੀਤਾ ਪ੍ਰਦਰਸ਼ਨ
ਪੰਚਕੂਲਾ ਵਿੱਚ ਕਿਸਾਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਦਿਖਾਏ ਕਾਲੇ ਝੰਡੇ
ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਆਪਣਾ ਫ਼ੈਸਲਾ ਨਹੀਂ ਬਦਲਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ
ਖੇਤੀ ਕਾਨੂੰਨਾਂ ਦੇ ਹੱਕ ’ਚ ਮੇਰਾ ਇਕ ਵੀ ਸਾਈਨ ਦਿਖਾ ਦਿਓ, ਸਿਆਸਤ ਛੱਡ ਦੇਵਾਂਗੀ- ਹਰਸਿਮਰਤ ਬਾਦਲ
ਕੈਪਟਨ ਅਮਰਿੰਦਰ ਸਿੰਘ ’ਤੇ ਵੀ ਸਾਧਿਆ ਨਿਸ਼ਾਨਾ, ਕਿਹਾ-ਅਸਤੀਫ਼ਾ ਜੇਬ ’ਚ ਪਾ ਕੇ ਕੁਰਸੀ ’ਤੇ ਨਹੀਂ ਚਿਪਕਦੇ
ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੀ ਬੀਬੀ ਬਾਦਲ, ਹੋਇਆ ਵਿਰੋਧ
ਲੋਕਾਂ ਨੇ ‘ਹਰਸਿਮਰਤ ਕੌਰ ਵਾਪਸ ਜਾਓ’ ਦੇ ਨਾਅਰੇ ਲਗਾਏ
ਜਿੱਥੇ ਵੀ 'ਆਪ'ਦੀ ਸਰਕਾਰ ਬਣੇਗੀ,ਉਥੇ ਮੁਫਤ ਕੋਰੋਨਾ ਟੀਕਾ ਲਗਾਇਆ ਜਾਵੇਗਾ':ਸੌਰਭ ਭਾਰਦਵਾਜ
ਭਾਰਦਵਾਜ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੀ ਤਰਜ਼ ‘ਤੇ ਹਰੇਕ ਨੂੰ ਮੁਫਤ ਟੀਕਾ ਦੇਣ।
ਮੌਸਮ ਨੇ ਮੁੜ ਬਦਲਿਆ ਮਿਜ਼ਾਜ਼, ਆਉਂਦੇ ਦੋ ਦਿਨਾਂ ਦੌਰਾਨ ਮੀਂਹ, ਹਨੇਰੀ ਤੇ ਗੜ੍ਹੇਮਾਰੀ ਦੀ ਸੰਭਾਵਨਾ
ਦਿੱਲੀ-ਐਨਸੀਆਰ ਵਿਚ ਵੀ ਤੂਫਾਨ ਦੇ ਨਾਲ-ਨਾਲ ਹੋਵੇਗੀ ਬਾਰਸ਼
ਗਾਜ਼ੀਆਬਾਦ: ਸ਼ਮਸ਼ਾਨ ਘਾਟ ਦਾ ਲੈਂਟਰ ਡਿੱਗਣ ਕਾਰਨ 15 ਲੋਕਾਂ ਦੀ ਮੌਕੇ ਤੇ ਹੋਈ ਮੌਤ
ਉਸ ਦੇ ਅੰਤਮ ਸੰਸਕਾਰ ਵਿਚ 100 ਤੋਂ ਵੱਧ ਸਥਾਨਕ ਅਤੇ ਰਿਸ਼ਤੇਦਾਰ ਸ਼ਾਮਲ ਹੋਏ।