ਖ਼ਬਰਾਂ
ਭਾਜਪਾ ਮੁਖੀ ਅਸ਼ਵਨੀ ਨੂੰ ਕਿਸਾਨਾਂ ਨੇ ਦਿਖਾਏ ਕਾਲੇ ਝੰਡੇ,ਕਾਰਕੁਨਾਂ ਅਤੇ ਪੁਲਿਸ ਵਿਚਾਲੇ ਝੜਪ
ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਸ਼ਾਂਤਮਈ ਹੈ
ਸ਼ਾਹੀਨਬਾਗ-JNU ਦੇ ਵਿਦਿਆਰਥੀਆਂ ਦੇ ਹਮਾਇਤੀ ਐਕਟਰ ਅੱਤਵਾਦੀ ਤੋਂ ਨਹੀਂ ਘੱਟ-ਕੰਗਨਾ ਰਣੌਤ
ਉਮਰ ਖਾਲਿਦ ਦਾ ਨਾਮ ਵੀ ਉਹੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ
ਮੋਗਾ 'ਚ BJP ਲੀਡਰਾਂ ਵਲੋਂ ਰੱਖੀ ਮੀਟਿੰਗ ਦਾ ਕਿਸਾਨਾਂ ਵਲੋਂ ਜ਼ੋਰਦਾਰ ਵਿਰੋਧ
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਪੰਜਾਬ ਵਿੱਚ ਬੀਜੇਪੀ ਲੀਡਰਾਂ ਦਾ ਬਾਈਕਾਟ ਕੀਤਾ ਜਾਵੇਗਾ।
ਦਿੱਲੀ ‘ਚ ਕੇਐਫਸੀ ਨੂੰ ਕਿਸਾਨਾਂ ਨੇ ਬਣਾਇਆ ‘ਕਿਸਾਨ ਫੂਡ ਕਾਰਨਰ’
ਕੇਐਫਸੀ ’ਤੇ ਚੜ੍ਹਿਆ ਕਿਸਾਨੀ ਦਾ ਰੰਗ
BJP ਲੀਡਰ ਦੇ ਘਰ ਗੋਹਾ ਸੁੱਟਣ ਵਾਲੇ ਨੌਜਵਾਨ ਨਾਲ ਡਟੇ ਪਿੰਡ ਵਾਸੀ, ਪੁਲਿਸ ਨੂੰ ਦਿੱਤੀ ਚੇਤਾਵਨੀ
ਇਸ ਮੌਕੇ ਤੀਕਸ਼ਣ ਸੂਦ ਤੇ ਪੁਲਿਸ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ।
ਮਾਣਮੱਤਾ ਇਤਿਹਾਸ ਉਦੋਂ ਹੀ ਸਿਰਜਿਆ ਜਾਵੇਗਾ, ਜਦੋਂ ਅਸੀਂ ਜਿੱਤ ਕੇ ਜਾਵਾਂਗੇ - ਦੀਪ ਸਿੱਧੂ
ਦੀਪ ਸਿੱਧੂ ਨੇ ਕਿਹਾ ਜਿੱਥੇ ਪੰਜਾਬ ਦੀ ਜਿੱਤ ਹੋਵੇਗੀ, ਉਥੇ ਇਹ ਮਾਇਨੇ ਨਹੀਂ ਰੱਖਦਾ ਕਿ ਅਗਵਾਈ ਕਿਸ ਨੇ ਕੀਤੀ
4 ਜਨਵਰੀ ਨੂੰ ਨਹੀਂ ਨਿਕਲਿਆ ਹੱਲ ਤੇ ਕਿਸਾਨ ਅੰਦੋਲਨ 'ਚ ਸਖ਼ਤ ਰੁਖ਼ ਦੀ ਤਿਆਰੀ
ਦਿੱਲੀ 'ਚ ਸਿੰਘੂ ਬਾਰਡਰ ਤੋਂ ਬਾਅਦ ਹੁਣ ਟਿੱਕਰੀ ਬਾਰਡਰ 'ਤੇ ਵੀ ਆਈਟੀ ਸੇਲ ਸ਼ੁਰੂ ਹੋ ਗਈ ਹੈ।
'ਰਿਲਾਇੰਸ ਦੇ ਵਪਾਰਕ ਹਿੱਤ ਬਚਾਉਣ ਤੇ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਉਣ ਦਾ ਬਹਾਨਾ ਲੱਭ ਰਹੀ ਸਰਕਾਰ'
ਨਵਜੋਤ ਸਿੱਧੂ ਨੇ ਟਵੀਟ ਕਰਕੇ ਫਿਰ ਘੇਰੀ ਸਰਕਾਰ
ਹੁਣ ਮੁਕੇਸ਼ ਅੰਬਾਨੀ ਨਹੀਂ ਰਹੇ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ, ਇਸ ਆਦਮੀ ਨੇ ਲੈ ਲਈ ਜਗ੍ਹਾ
ਉਹ 7780 ਕਰੋੜ ਡਾਲਰ ਨਾਲ ਦੁਨੀਆਂ ਦੇ ਗਿਆਰਵੇਂ ਨੰਬਰ ਦੇ ਅਮੀਰ ਆਦਮੀ ਬਣ ਗਏ ਹਨ।
ਕੋਰੋਨਾ ਵੈਕਸੀਨ ਨੂੰ ਲੈ ਕੇ ਦੇਸ਼ ਦਾ ਇੰਤਜ਼ਾਰ ਖਤਮ, ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਹਰੀ ਝੰਡੀ
ਡੀ.ਸੀ.ਜੀ.ਆਈ. ਨੇ ਆਕਸਫੋਰਡ ਤੇ ਭਾਰਤ ਬਾਇਉਟੈਕ ਦੀ ਕੋਰੋਨਾ ਵੈਕਸੀਨ ਨੂੰ ਹੰਗਾਮੀ ਹਾਲਤ ’ਚ ਵਰਤੋਂ ਦੀ ਦਿੱਤੀ ਮਨਜ਼ੂਰੀ