ਖ਼ਬਰਾਂ
ਕਿਸਾਨੀ ਸੰਘਰਸ਼ ਲਈ ਪਹੁੰਚੇਗਾ ਸਰੋਂ ਦਾ ਸਾਗ ਅਤੇ 50 ਕੁਇੰਟਲ ਵੇਸਣ ਦੀਆਂ ਪਿੰਨੀਆਂ
ਪੰਚਾਇਤ ਘਰ ’ਚ ਟੈਂਟ ਲਾ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਹਨ
Covid ਵੈਕਸੀਨ ਨੂੰ ਗ੍ਰੀਨ ਸਿਗਨਲ ਮਿਲਣ ‘ਤੇ ਪੀਐਮ ਮੋਦੀ ਨੇ ਦੇਸ਼ ਨੂੰ ਦਿੱਤੀ ਵਧਾਈ
ਕਿਹਾ ਕੋਰੋਨਾ ਮੁਕਤ ਰਾਸ਼ਟਰ ਹੋਣ ਦਾ ਰਾਸਤਾ ਸਾਫ
ਦਿੱਲੀ ਧਰਨੇ ਵਿੱਚ ਸ਼ਾਮਲ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਇਕ ਹੋਰ ਕਿਸਾਨ ਦੀ ਹੋਈ ਮੌਤ
ਕਿਸਾਨ ਸ਼ਮਸ਼ੇਰ ਸਿੰਘ ਬ੍ਰਿਟਿਸ਼ ਸਿੱਖ ਕੌਂਸਲ ਵਿਚ ਵਲੰਟੀਅਰ ਵਜੋਂ ਪਿਛਲੇ ਕਾਫੀ ਦਿਨਾਂ ਤੋਂ ਸੇਵਾਵਾਂ ਨਿਭਾ ਰਿਹਾ ਸੀ।
20 ਸਾਲਾਂ ਵਿਚ 40 ਵਾਰ IPS ਡੀ ਰੂਪਾ ਦਾ ਹੋਇਆ ਟ੍ਰਾਂਸਫਰ,ਦੋ ਵਾਰ ਮਿਲ ਚੁੱਕਿਆ ਰਾਸ਼ਟਰਪਤੀ ਪੁਰਸਕਾਰ
ਟਵੀਟ ਦੇ ਜ਼ਰੀਏ ਰੱਖੀ ਆਪਣੀ ਗੱਲ
ਮੱਧ ਪ੍ਰਦੇਸ਼ : ਕਾਰ ਸਵਾਰ ਨੇ ਦੋ ਔਰਤਾਂ ਨੂੰ ਮਾਰੀ ਟੱਕਰ, ਹਾਦਸਾ CCTV 'ਚ
ਇਸ ਦੇ ਨਾਲ ਹੀ ਹਾਦਸੇ ਵਿੱਚ ਜ਼ਖਮੀ ਦੋਵੇਂ ਲੜਕੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
BJP ਤੇ JJP ਨੂੰ ਵੱਡਾ ਝਟਕਾ, ਹਰਿਆਣਾ ਕਿਸਾਨ ਨੇ ਦੋਵੇ ਪਾਰਟੀ ਲੀਡਰਾਂ ਦੇ ਬਾਈਕਾਟ ਦਾ ਕੀਤਾ ਐਲਾਨ
ਇਸ ਦਾ ਸਭ ਤੋਂ ਵੱਧ ਅਸਰ ਹਰਿਆਣਾ ਵਿੱਚ ਵੇਖਿਆ ਜਾ ਰਿਹਾ ਹੈ।
ਮੋਦੀ ਸਰਕਾਰ ਦਾ ਅਫ਼ਗਾਨਿਸਤਾਨ ਨੂੰ ਇਕ ਹੋਰ ਵੱਡਾ ਤੋਹਫ਼ਾ,ਕਾਬੁਲ ਨੂੰ ਸ਼ੱਤੂਤ ਡੈਮ ਤੋਂ ਮਿਲੇਗਾ ਪਾਣੀ
ਸ਼ਤੂਤ ਬੰਨ੍ਹ ਦੇ ਇਸ ਪ੍ਰੋਜੈਕਟ ਤੇ ਕਰੀਬ 286 ਮਿਲਿਅਨ ਯੂਐਸ ਡਾਲਰਸ ਦਾ ਖਰਚ ਆਵੇਗਾ।
ਬਰਫਬਾਰੀ ਤੋਂ ਬਾਅਦ ਅਟਲ ਸੁਰੰਗ ਦੇ ਨੇੜੇ ਫਸੇ 300 ਤੋਂ ਵੱਧ ਸੈਲਾਨੀਆਂ ਨੂੰ ਪੁਲਿਸ ਨੇ ਬਚਾਇਆ
ਮਨਾਲੀ ਦੇ ਡੀਐਸਪੀ ਅਤੇ ਐਸਐਚਓ ਵੀ ਮੌਕੇ ’ਤੇ ਪਹੁੰਚ ਗਏ ਸਨ
ਸੌਰਵ ਗਾਂਗੁਲੀ ਦੀ ਹਾਲਤ ਸਥਿਰ ਹੋਣ ਤੇ ਮਮਤਾ ਬੈਨਰਜੀ ਨੇ ਕਿਹਾ ਡਾਕਟਰਾਂ ਦੀ ਸ਼ੁਕਰਗੁਜ਼ਾਰ ਹਾਂ
ਉਹ ਹੁਣ ਠੀਕ ਹਨ, ਉਨ੍ਹਾਂ ਮੇਰੀ ਸਿਹਤ ਬਾਰੇ ਵੀ ਪੁੱਛਿਆ ਹੈ।
ਕਿਸਾਨ ਅੰਦੋਲਨ: ਭਾਰੀ ਮੀਂਹ ਤੇ ਕੜਾਕੇ ਦੀ ਠੰਢ ਵਿਚਕਾਰ ਅੰਨਦਾਤਾ ਦੇ ਹੌਂਸਲੇ ਬੁਲੰਦ
ਮੀਂਹ ਦੇ ਬਾਰੇ ਵਿੱਚ ਕਿਸਾਨ ਪਹਿਲਾਂ ਹੀ ਪ੍ਰਬੰਧ ਕਰ ਚੁੱਕੇ ਹਨ