ਖ਼ਬਰਾਂ
31 ਦਸੰਬਰ ਦੀ ਰਾਤ 10 ਵਜੇ ਤੋਂ ਬਾਅਦ ਸੜਕਾਂ 'ਤੇ ਨਿਕਲਣ 'ਤੇ ਪਾਬੰਦੀ, ਪੁਲਿਸ ਤਾਇਨਾਤ
ਸਰਕਾਰ ਵੱਲੋਂ ਨਵੇਂ ਸਾਲ ਬਾਰੇ ਕੋਈ ਗਾਈਡਲਾਈਨਜ ਜਾਰੀ ਨਹੀਂ ਕੀਤੀਆਂ ਗਈਆਂ।
ਕਿਸਾਨ ਨੇ ਮੋਦੀ ਦੀ ਮਾਤਾ ਹੀਰਾਬੇਨ ਨੂੰ ਲਿਖੀ ਚਿੱਠੀ, ਮੋਦੀ ਦੇ ਕਾਰਨਾਮਿਆਂ ਦੀ ਕੀਤੀ ਸ਼ਿਕਾਇਤ
ਉਨ੍ਹਾਂ ਨੇ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਹੁਣ ਘਰਾਂ ਵਿੱਚ ਬੈਠਣ ਦਾ ਸਮਾਂ ਨਹੀਂ ਹੈ, ਸਗੋਂ ਸੜਕਾਂ ‘ਤੇ ਆ ਕੇ ਸੰਘਰਸ਼ ਕਰਨ ਦਾ ਵਕਤ ਹੈ।
Baldev Sirsa ਨੇ ਕਰਤਾ ਵੱਡਾ ਧਮਾਕਾ, ਸਬੂਤਾਂ ਸਮੇਤ ਵੱਡੀ ਸਾਜਿਸ਼ ਦਾ ਕੀਤਾ ਪਰਦਾਫਾਸ਼
ਉਸ ਨੌਜਵਾਨ ਨੇ ਸਰਕਾਰ ਨਾਲ ਸਬੰਧਿਤ ਲੋਕਾਂ ਦੇ ਨਾਮ ਲਏ ਹਨ ਜਾਂ ਜਿਨ੍ਹਾਂ ਖਿਲਾਫ ਅਸੀਂ ਸੰਘਰਸ਼ ਕਰ ਰਹੇ ਹਾਂ।
ਮੀਟਿੰਗ ਤੋਂ ਪਹਿਲਾਂ ਹੀ ਲੱਖੇ ਨੇ ਕੱਢ ਦਿੱਤਾ ਨਤੀਜਾ ਜਥੇਬੰਦੀਆਂ ਦੇ ਹੱਕ 'ਚ ਦਿੱਤਾ ਵੱਡਾ ਬਿਆਨ
''ਇੱਕ ਜਥੇਬੰਦੀ ਨੂੰ ਮੇਰੇ ਨਾਲ ਬੜੀ ਸਮੱਸਿਆ ਹੈ ਉਹਨਾਂ ਨੂੰ ਪੰਜਾਬ ਦਾ ਫਿਕਰ ਘੱਟ ਹੈ ਮੇਰਾ ਜਿਆਦਾ ਹੈ''
ਖਾਲਸਾ ਏਡ ਦੀ ਹਮਾਇਤ 'ਚ ਅਦਾਕਾਰਾ ਗੁਰਪ੍ਰੀਤ ਗਰੇਵਾਲ ਨੇ ਚੁੱਕਿਆ ਵੱਡਾ ਕਦਮ
ਜ਼ੀ ਨਿਊਜ਼ ਇੰਗਲਿਸ਼ ਵੱਲੋਂ @ ਰਵੀਸਿੰਘ ਵਿਰੁੱਧ ਖ਼ਬਰਾਂ ਕਾਰਨ ਮੈਂ ਹੁਣ ‘ਜ਼ੀ-5 ਕੈਨੇਡਾ ਭੰਗੜਾ ਸੁਪਰਸਟਾਰ’ ਮੇਜ਼ਬਾਨੀ ਨਹੀਂ ਕਰਾਂਗੀ।
ਬੇਜ਼ਮੀਨੇ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ਲਈ ਕੁਰਬਾਨ ਹੋਣਾ ਚਾਹੁੰਦਾ ਇਹ ਬੇਔਲਾਦ ਬਜ਼ੁਰਗ ਜੋੜਾ
''ਸਾਡੀ ਇਕ ਨਿਰਸਵਾਰਥ ਲੜਾਈ ਹੈ''
ਕਿਸਾਨ ਅੰਦੋਲਨ 'ਚ ਸ਼ਾਮਿਲ ਇਕ ਹੋਰ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ
ਟਿਕਰੀ ਬਾਰਡਰ ਤੋਂ 14 ਕਿਲੋਮੀਟਰ ਦੀ ਦੂਰੀ 'ਤੇ ਸਥਿਤ 158 ਨੰਬਰ ਪੋਲ ਦੇ ਨਜ਼ਦੀਕ ਪਕੌੜਾ ਚੌਕ ਵਿਖੇ ਸੜਕ ਪਾਰ ਕਰ ਰਿਹਾ ਸੀ
ਮੋਬਾਈਲ ਟਾਵਰ ਤੋੜਨ ਵਾਲਿਆਂ ਨੂੰ ਕਿਸਾਨ ਜਥੇਬੰਦੀਆਂ ਕਿਹਾ ਜਨਤਕ ਜਾਇਦਾਦ ਨੂੰ ਨਾ ਪਹੁੰਚਾਉਣ ਨੁਕਸਾਨ
ਉਹ ਮੋਬਾਈਲ ਟਾਵਰਾਂ ਜਾਂ ਹੋਰ ਜਨਤਕ ਜਾਂ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਕਾਰਵਾਈ ਦੇ ਖ਼ਿਲਾਫ਼ ਹਨ।
ਨਵਜੋਤ ਸਿੱਧੂ ਨੇ ਖੰਡਾ ਸਾਹਿਬ ਦੇ ਨਿਸ਼ਾਨ ਵਾਲਾ ਸ਼ਾਲ ਪਹਿਨਣ ਲਈ ਮੰਗੀ ਮੁਆਫੀ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਸ ਨੂੰ ਸਿੱਖ ਜਗਤ ਕੋਲੋਂ ਮੁਆਫੀ ਮੰਗਣ ਲਈ ਆਖਿਆ ਸੀ
ਕਿਸਾਨਾਂ ਦੇ ਸਮਰਥਨ 'ਚ ਨਵ ਭਾਟੀਆ ਨੇ ਗਲੋਬਲ ਇੰਡੀਅਨ ਅਵਾਰਡ ਕੀਤਾ ਵਾਪਸ
''ਇਕ ਸੁਰੱਖਿਅਤ ਅਤੇ ਸ਼ਾਂਤੀਪੂਰਨ ਹੱਲ ਲਈ ਦੁਆ ਕਰਦਾ ਹਾਂ''