ਖ਼ਬਰਾਂ
ਰਾਹੁਲ ਗਾਂਧੀ ਨੇ ਮੋਦੀ ਦੇ ਵੀਵੀਆਈਪੀ ਜ਼ਹਾਜ਼ 'ਤੇ ਕੀਤਾ ਹਮਲਾ, ਸੁਣਾਈਆਂ ਖਰੀਆਂ-ਖਰੀਆਂ
ਮੋਦੀ ਨੇ ਆਪਣੇ ਲਈ 8400 ਕਰੋੜ ਦਾ ਜਹਾਜ਼ ਖਰੀਦਿਆ, ਏਨੇ 'ਚ ਹੋ ਜਾਣੀਆਂ ਸੀ ਸੈਨਿਕਾਂ ਦੀਆਂ ਲੋੜਾਂ ਪੂਰੀਆਂ
ਲਾਲੂ ਪ੍ਰਸਾਦ ਯਾਦਵ ਨੂੰ ਇਕ ਹੋਰ ਮਾਮਲੇ 'ਚ ਮਿਲੀ ਜ਼ਮਾਨਤ ਪਰ ਹਾਲੇ ਵੀ ਰਹਿਣਾ ਹੋਵੇਗਾ ਜੇਲ੍ਹ ਵਿਚ
ਚਾਰਾ ਘੁਟਾਲਾ ਮਾਮਲੇ ਵਿਚ ਸਜ਼ਾ ਕੱਟ ਰਹੇ ਆਰਜੇਡੀ ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ
ਖੇਤੀ ਕਾਨੂੰਨਾਂ ਖਿਲਾਫ਼ ਟੋਲ ਪਲਾਜ਼ੇ 'ਤੇ ਕਿਸਾਨ ਅੰਦੋਲਨ ਜਾਰੀ, 2 ਘੰਟੇ ਲਈ ਰੋਡ ਜਾਮ
ਕਿਸਾਨਾਂ ਵਲੋਂ ਰੇਲਾਂ ਰੋਕਣ ਤੋਂ ਬਾਅਦ 2 ਘੰਟੇ ਲਈ ਰੋਡ ਜਾਮ ਕਰ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।
PM ਮੋਦੀ ਅੱਜ ਕੈਨੇਡਾ ਦੇ ਵੱਡੇ ਸਨਅਤਕਾਰਾਂ ਨੂੰ ਕਰਨਗੇ ਸੰਬੋਧਨ, ਜਾਣੋ ਕਿਹੜੇ ਮੁੱਦੇ ਹਨ ਅਹਿਮ
ਸ਼ਾਮ ਸਾਢੇ 6 ਵਜੇ ਕੈਨੇਡਾਵਿੱਚ ਹੋਣ ਵਾਲੀ ਇਨਵੈਸਟ ਇੰਡੀਆ ਸੰਮੇਲਨ ਪ੍ਰਧਾਨ ਮੰਤਰੀ ਮੋਦੀ ਭਾਸ਼ਣ ਦੇਣਗੇ।
ਮੌਸਮ ਦਾ ਹਾਲ: ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਹੋ ਸਕਦੀ ਹੈ ਜ਼ੋਰਦਾਰ ਬਾਰਿਸ਼
11 ਤੋਂ 13 ਅਕਤੂਬਰ ਤੱਕ ਆਂਧਰਾ ਪ੍ਰਦੇਸ਼ ਤੇ ਓਡੀਸ਼ਾ ਦੇ ਤੱਟੀ ਖੇਤਰਾਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ
ਵਿਆਹ 'ਚ ਸ਼ਰੇਆਮ ਹੋਈ ਹਵਾਈ ਫਾਇਰਿੰਗ-10 ਲੋਕਾਂ ਖ਼ਿਲਾਫ਼ ਕੀਤਾ ਮਾਮਲਾ ਦਰਜ, ਵੀਡੀਓ ਵਾਇਰਲ
ਵਿਆਹ ਦੇ ਸਮਾਗਮ ਵਿਚ ਗੈਂਗਸਟਰ ਮੋਨੂੰ ਅਤੇ ਸਾਥੀਆ ਨੇ ਰਾਈਫਲਾਂ ਰਾਹੀਂ ਫਾਇਰ ਕੱਢੇ ਗਏ ਹਨ।
RBI Policy: ਵਿਆਜ ਦਰਾਂ ਸਥਿਰ, ਤਿਉਹਾਰਾਂ 'ਤੇ ਨਹੀਂ ਮਿਲੇਗੀ EMI 'ਤੇ ਰਾਹਤ
ਮਾਰਚ ਤੱਕ ਆਰਥਿਕਤਾ ਵਿਚ ਉਛਾਲ ਆਉਣ ਦੀ ਉਮੀਦ
ਰਾਮਵਿਲਾਸ ਪਾਸਵਾਨ ਨੂੰ ਅੰਤਿਮ ਵਿਦਾਈ, ਪੀਐਮ ਮੋਦੀ ਤੇ ਰਾਸ਼ਟਰਪਤੀ ਨੇ ਦਿੱਤੀ ਸ਼ਰਧਾਂਜਲੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਦਿੱਤੀ ਸ਼ਰਧਾਂਜਲੀ
25000 ਕਰੋੜ ਦੇ ਕਥਿਤ ਘੋਟਾਲੇ ਲਈ ਡਿਪਟੀ ਸੀਐੱਮ ਅਜੀਤ ਪਵਾਰ ਨੂੰ ਦਿੱਤੀ ਕਲੀਨ ਚਿੱਟ
ਮੰਤਰੀ ਜੈਯੰਤ ਪਾਟਿਲ ਨੂੰ ਵੀ ਕਥਿਤ ਘੁਟਾਲਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ
ਰੇਲ ਰੋਕੋ ਅੰਦੋਲਨ 16ਵੇਂ ਦਿਨ ਵੀ ਜਾਰੀ, 11 ਅਕਤੂਬਰ ਤੱਕ ਰੋਕੀਆਂ ਜਾਣਗੀਆਂ ਰੇਲਾਂ
ਕਿਸਾਨ ਜਥੇਬੰਦੀ ਨੇ ਰੇਲ ਰੋਕੋ ਅੰਦੋਲਨ 11 ਅਕਤੂਬਰ ਤਕ ਵਧਾਇਆ