ਖ਼ਬਰਾਂ
ਪਾਰਟੀਆਂ ਦੇ ਚੋਣ ਮੈਨਫ਼ੈਸਟੋ 'ਚ ਕੀਤੇ ਵਾਅਦਿਆਂ ਮੁਤਾਬਕ ਹੀ ਬਣਾਏ ਗਏ ਹਨ ਖੇਤੀ ਕਾਨੂੰਨ : ਸੋਮ ਪ੍ਰਕਾਸ਼
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਵਿਸ਼ੇਸ਼ ਇੰਟਰਵਿਊ
ਨਿੱਜੀ ਟੀ. ਵੀ. ਚੈਨਲਾਂ ਲਈ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ
ਪੁਲਿਸ ਨੇ ਕੀਤੇ ਦੋ ਵਿਅਕਤੀ ਗ੍ਰਿਫ਼ਤਾਰ
ਸ਼੍ਰੋਮਣੀ ਕਮੇਟੀ ਦੀਆਂ ਇਮਾਰਤੀ ਕਮੇਟੀਆਂ ਵੱਲੋਂ ਗੁਰੂ ਕੀ ਗੋਲਕ ਤੇ ਡਾਕੇ ਮਾਰਨ ਦੀਆਂ ਮਸ਼ਕਾਂ ਤੇਜ਼
ਮਾਮਲਾ ਜਸਟਿਸ ਸਾਰੋਂ ਨੂੰ ਗੁਰਦੁਆਰਾ ਚੋਣ ਕਮਿਸ਼ਨਰ ਲਗਾਉਣ ਦਾ
ਮਾਂ-ਧੀ ਨੂੰ ਥਾਣੇ ਵਿੱਚ ਰੱਖਣਾ ਪਿਆ ਭਾਰੀ,ਹਾਈਕੋਰਟ ਨੇ ਪੁਲਿਸ ਖਿਲਾਫ ਸੁਣਾਇਆ ਇਹ ਫੈਸਲਾ
ਮੁਆਵਜ਼ੇ ਦੀ ਰਕਮ ਗਲਤੀ ਕਰਨ ਵਾਲੇ ਪੁਲਿਸ ਵਾਲਿਆਂ ਤੋਂ ਕੀਤੀ ਜਾ ਸਕਦੀ ਹੈ ਵਸੂਲ
ਲਾਪਤਾ ਸਰੂਪਾਂ ਬਾਰੇ ਜਾਂਚ ਰਿਪੋਰਟ ਨੂੰ ਰੱਦ ਕਰਨ ਸਿੰਘ ਸਾਹਿਬਾਨ-'ਆਪ'
'ਆਪ' ਵਿਧਾਇਕਾਂ ਨੇ ਕਿਹਾ, ਅੱਧੀ-ਅਧੂਰੀ ਨਹੀਂ ਪੂਰਾ ਸੱਚ ਜਾਣਨਾ ਚਾਹੁੰਦੀ ਹੈ ਸੰਗਤ
ਸਾਬਕਾ ਕੈਬਨਿਟ ਮੰਤਰੀ ਸਵ. ਮਾਸਟਰ ਜਗੀਰ ਸਿੰਘ ਖਹਿਰਾ ਦੀ ਪਤਨੀ ਦਾ ਦੇਹਾਂਤ
ਅੱਜ ਕੀਤਾ ਗਿਆ ਅੰਤਿਮ ਸਸਕਾਰ
ਅਰੁਨਾ ਚੌਧਰੀ ਵੱਲੋਂ ਪੰਚਾਇਤਾਂ ਨੂੰ ਪਰਾਲੀ ਫੂਕਣ ਦੇ ਰੁਝਾਨ ਖ਼ਿਲਾਫ਼ ਮੁਹਿੰਮ ਤੇਜ਼ ਕਰਨ ਦੀ ਅਪੀਲ
ਫ਼ਸਲਾਂ ਦੀ ਰਹਿੰਦ-ਖੂੰਹਦ ਵਿਰੁੱਧ ਮਤੇ ਪਾਸ ਕਰਨ ਲਈ ਕਿਹਾ
ਏਅਰਕਰਾਫਟ ਦੀ ਗੁਪਤ ਜਾਣਕਾਰੀ ਪਾਕਿਸਤਾਨ ਨੂੰ ਦੇਣ ਵਾਲੇ ਮਾਮਲੇ ਵਿੱਚ HALਕਰਮਚਾਰੀ ਗ੍ਰਿਫ਼ਤਾਰ
ਫੋਰੈਂਸਿਕ ਲੈਬ ਵਿੱਚ ਭੇਜਿਆ ਗਿਆ ਹੈ।
ਮੈਂ ਰਾਹਾਂ 'ਤੇ ਨਹੀਂ ਤੁਰਦਾ ਮੈਂ ਤੁਰਦਾ...ਕੀ ਵਾਕਈ ਗੇਮ ਚੇਂਜਰ ਦੀ ਤਾਕਤ ਰੱਖਦੇ ਨੇ ਨਵਜੋਤ ਸਿੱਧੂ!
ਨਵਜੋਤ ਸਿੱਧੂ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ, ਅਪਣੀ ਪਾਰਟੀ ਬਣਾਉਣ ਸਮੇਤ ਦੂਜੇ ਪਾਸੇ ਜਾਣ ਦੇ ਚਰਚੇ
ਭਾਰਤ ਨੇ ਸੁਖੋਈ ਲੜਾਕੂ ਜਹਾਜ਼ ਨਾਲ ਕੀਤਾ ਐਂਟੀ ਰੇਡੀਏਸ਼ਨ ਮਿਸਾਇਲ Rudram 1 ਦਾ ਸਫ਼ਲ ਪਰੀਖਣ
ਭਾਰਤੀ ਹਵਾਈ ਫੌਜ ਲਈ ਬਣਾਈ ਗਈ ਦੇਸ਼ ਦੀ ਪਹਿਲੀ ਸਵਦੇਸ਼ੀ ਐਂਟੀ ਰੇਡੀਏਸ਼ਨ ਮਿਸਾਇਲ ਹੈ 'ਰੂਦਰਮ'