ਖ਼ਬਰਾਂ
ਸੱਤ ਸਰਕਾਰੀ ਸਕੂਲਾਂ ਦਾ ਨਾਮ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਨਾਂ ’ਤੇ ਰੱਖਣ ਨੂੰ ਪ੍ਰਵਾਨਗੀ
ਸਮਾਜ ਵਿੱਚ ਬਣਦਾ ਸਤਿਕਾਰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਇਹ ਹੰਭਲਾ ਮਾਰਿਆ ਗਿਆ ਹੈ
ਪੰਜਾਬ ਦੇ ਟਰਾਂਸਪੋਰਟ ਵਿਭਾਗ ਲਈ 2020 ਲੋਕ ਪੱਖੀ ਪਹਿਲਕਦਮੀਆਂ ਵਾਲਾ ਸਾਲ ਰਿਹਾ
ਕਈ ਡਿਜ਼ੀਟਲ ਸੇਵਾਵਾਂ ਦੀ ਕੀਤੀ ਸ਼ੁਰੂਆਤ, ਲੋਕਾਂ ਨੂੰ ਖੱਜਲ-ਖੁਆਰੀ ਤੋਂ ਰਾਹਤ
ਚਾਰ ਸਟੇਟਾਂ ਤੋਂ ਆਏ ਕਿਸਾਨਾਂ ਨੇ ਕਿਹਾ ਦੇਸ਼ ਦੀ ਕਿਸਾਨੀ ਨੂੰ ਬਰਬਾਦ ਕਰਨਾ ਚਹੁੰਦੀ ਹੈ ਸਰਕਾਰ
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੇਸ਼ ਵਿਚ ਜਮਹੂਰੀਅਤ ਸਮਝਦੀ ਹੈ ਤਾਂ ਸਰਕਾਰ ਨੂੰ ਕਿਸਾਨਾਂ ਨਾਲ ਗੱਲ ਕਰ ਕੇ ਇਸ ਮਸਲੇ ਦਾ ਹੱਲ ਕਰੇ।।
ਵਿਜੈ ਇੰਦਰ ਸਿੰਗਲਾ ਦੀ ਅਗਵਾਈ ’ਚ ਸਿੱਖਿਆ ਵਿਭਾਗ ਦੀ ਕਾਇਆ-ਕਲਪ
ਮਿਸ਼ਨ ਫ਼ਤਹਿ ਦਾ ਝੰਡਾ ਬਰਦਾਰ ਰਿਹਾ ਸਿੱਖਿਆ ਵਿਭਾਗ
ਕ੍ਰੈਡਿਟ ਸੁਇਸ ਦੇ PFL ਵਿਚ ਹਿੱਸੇਦਾਰੀ ਵੇਚਣ 'ਤੇ ਰਿਲਾਇੰਸ ਕੈਪੀਟਲ ਨੇ ਜਤਾਈ ਨਰਾਜ਼ਗੀ
ਰਿਲਾਇੰਸ ਮੀਡੀਆਵਰਕਸ ਵਿੱਤੀ ਸੇਵਾਵਾਂ ਪ੍ਰਾਈਵੇਟ ਲਿਮਟਿਡ, ਇੱਕ ਆਰਸੀਏਪੀ ਸਮੂਹ ਦੀ ਕੰਪਨੀ, ਪੀਐਫਐਲ ਦੇ ਨਿਵੇਸ਼ਕਾਂ ਵਿੱਚੋਂ ਇੱਕ ਹੈ।
ਲੁਧਿਆਣਵੀ ਨੌਜਵਾਨਾਂ ਦੀ ਮੋਦੀ ਸਰਕਾਰ ਨੂੰ ਲਲਕਾਰ, ਕਿਹਾ ਕਾਨੂੰਨ ਵਾਪਸ ਕਰਵਾ ਕੇ ਹੀ ਮੁੜਾਂਗੇ
ਪੰਜਾਬੀ ਇੱਥੋਂ ਕਾਨੂੰਨ ਵਾਪਸ ਕਰਾ ਕੇ ਹੀ ਵਾਪਸ ਮੁੜਨਗੇ
ਦਿੱਲੀ ਸੰਘਰਸ਼ 'ਚ ਸ਼ਾਮਲ ਮਾਨਸਾ ਦੇ ਇਕ ਹੋਰ ਕਿਸਾਨ ਦੀ ਹੋਈ ਮੌਤ
ਜਾਣਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਇਹ ਕਿਸਾਨ ਦਿੱਲੀ ਧਰਨੇ ’ਤੇ ਡਟਿਆ ਹੋਇਆ ਸੀ।
ਭਗਵੰਤ ਮਾਨ ਨੇ ਕਿਸਾਨਾਂ ਦੇ ਹੱਕ ’ਚ ਕੱਢੀ ਕਿਸਾਨ ਨਿਆਂ ਯਾਤਰਾ
ਉੱਤਰਾਖੰਡ ਦੇ ਕਈ ਕਿਸਾਨ ਦਿੱਲੀ ’ਚ ਅੰਦੋਲਨ ’ਤੇ ਬੈਠੇ ਹਨ, ਜੋ ਆਪਣੇ ਹੱਕਾਂ ਲਈ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।
ਕਿਸਾਨੀ ਧਰਨੇ 'ਚ ਪਹੁੰਚੇ 80ਸਾਲਾ ਖਿਡਾਰੀ ਦੀਆਂ ਗੱਲਾਂ ਸਰਕਾਰ ਦੀਆਂ ਖੇਡਾਂ ਦਾ ਕਰਦੀਆਂ ਨੇ ਪਰਦਾਫਾਸ਼
ਇਨ੍ਹਾਂ ਕਾਨੂੰਨਾਂ ਬਾਰੇ ਨਹੀਂ ਪਤਾ ਤੇ ਕੀ ਗੱਲ ਡਾਕਟਰ ਵਕੀਲ MLA ਫਿਰ ਸਭ ਕਿਉਂ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ?ਤੇ ਮੋਦੀ ਸਰਕਾਰ ਨੂੰ ਜ਼ਿਆਦਾ ਪਤਾ
ਭਾਰਤ 'ਚ ਆਧੁਨਿਕ ਮਾਲਗੱਡੀ ਸੰਚਾਲਨ ਦਾ ਨਵਾਂ ਦੌਰ, ਪੀਐੱਮ ਮੋਦੀ ਨੇ ਕੀਤਾ ਉਦਘਾਟਨ
ਈਸਟਰਨ ਡੈਡੀਕੇਟੇਡ ਫ੍ਰੇਟ ਕਾਰੀਡੋਰ ਦੇ 351 ਕਿਲੋਮੀਟਰ ਨਵੇਂ ਖੁਰਜਾ ਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ।