ਖ਼ਬਰਾਂ
ਏਅਰਫ਼ੋਰਸ ਡੇਅ 'ਤੇ ਗਰਜੇ ਫ਼ੌਜ ਮੁਖੀ ਭਦੌਰੀਆ, ਕਿਹਾ ਦੁਸ਼ਮਣਾਂ ਨੂੰ ਜਵਾਬ ਦੇਣਲਈਪੂਰੀਤਰ੍ਹਾਂ ਤਿਆਰ ਹਾਂ
ਹਵਾਈ ਫ਼ੌਜ ਦਿਵਸ 'ਤੇ ਰਾਫ਼ੇਲ ਨੇ ਕੀਤਾ ਅਪਣਾ ਸ਼ਕਤੀ ਪ੍ਰਦਰਸ਼ਨ
ਖੇਤੀ ਕਾਨੂੰਨਾਂ ਨੂੰ ਲੈ ਕੇ ਮਿਹਣੋ-ਮੇਹਣੀ ਹੋਏ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ
ਇਕ ਦੂਜੇ 'ਤੇ ਲਾਏ ਕਿਸਾਨੀ ਹਿਤਾਂ ਨਾਲ ਖਿਲਵਾੜ ਦੇ ਦੋਸ਼
ਸ਼ੋ੍ਮਣੀ ਕਮੇਟੀ ਚੋਣਾਂ ਨੂੰ ਲੈ ਕੇ ਫੂਲਕਾ ਦਾ ਬਾਦਲਾਂ 'ਤੇ ਨਿਸ਼ਾਨਾ, ਚੋਣਾਂ ਬਿਨਾਂ ਨਹੀਂ ਬਚਿਆ ਚਾਰਾ
ਕਿਹਾ, ਸ਼੍ਰੋਮਣੀ ਕਮੇਟੀ ਦੀ ਬਾਦਲਾਂ ਖਲਾਸੀ ਕਰਵਾਉਣਾ ਮੁਖ ਮਕਸਦ
ਨਹੀਂ ਰਹੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ, ਦਿੱਲੀ ਦੇ ਹਸਪਤਾਲ 'ਚ ਲਿਆ ਆਖਰੀ ਸਾਹ
ਦਿੱਲੀ ਦੇ ਐਸਕਾਰਟ ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
ਬੇਸਿੱਟਾ ਰਹੀ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ
ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ 'ਚ ਨਿਰਾਸ਼ਾ
ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ ਬਣਾਈ ਕਮੇਟੀ ਦੇ ਚੇਅਰਮੈਨ ਸੁਰਜੀਤ ਜਿਆਣੀ ਦੇ ਦਫ਼ਤਰ ਦਾ ਘਿਰਾਓ
ਕੇਂਦਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਸੀਸੂ ਦੇ ਸੰਯੁਕਤ ਸਕੱਤਰ ਅੰਗਦ ਸਿੰਘ ਬਿੱਗ ਬੇਨ ਦਾ ਦਿਹਾਂਤ, ਉਦਯੋਗ ਜਗਤ 'ਚ ਸੋਗ ਦੀ ਲਹਿਰ
ਡੇਂਗੂ ਕਾਰਨ ਹਸਪਤਾਲ ‘ਚ ਜ਼ੇਰੇ ਇਲਾਜ ਸਨ ਅੰਗਦ ਸਿੰਘ ਆਹੂਜਾ
ਪਰਾਲੀ ਦੇ ਨਿਪਟਾਰੇ ਲਈ ਡੀ.ਸੀ. ਦਾ ਅਨੋਖਾ ਉਪਰਾਲਾ, ਪਰਾਲੀ ਨੂੰ ਅੱਗ ਨਾ ਲਗਾਉਣ ਦਾ ਦਿਤਾ ਸੁਨੇਹਾ
ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤਾਂ ‘ਚ ਜਾ ਕੇ ਸੁਪਰ ਸੀਡਰ ਬਾਰੇ ਦਿਤੀ ਜਾਣਕਾਰੀ
ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੂੰ ਮਿਲੀ ਤਰੱਕੀ, ਸਿਹਤ ਵਿਭਾਗ ਦੇ ਡਾਇਰੈਕਟਰ ਬਣੇ
ਸਿਹਤ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਹੁਦਾ ਸੰਭਾਲਿਆ
ਤਬਲੀਗੀ ਮਾਮਲੇ ਵਿਚ SC ਦੀ ਟਿੱਪਣੀ, ਬੋਲਣ ਦੀ ਅਜ਼ਾਦੀ ਦੇ ਅਧਿਕਾਰ ਦੀ ਹੋਈ ਸਭ ਤੋਂ ਵਧੇਰੇ ਦੁਰਵਰਤੋਂ
ਮੀਡੀਆ ਦੀ ਪੱਖਪਾਤੀ ਰਿਪੋਰਟਿੰਗ ਰੋਕਣ ਲਈ ਚੁਕੇ ਕਦਮਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਹਦਾਇਤ