ਖ਼ਬਰਾਂ
ਅਮਰੀਕਾ 'ਚ ਜੌਰਜ ਫਲੋਇਡ ਦੀ ਮੌਤ ਦੇ ਮੁਲਜ਼ਮ ਨੂੰ ਮਿਲੀ ਜ਼ਮਾਨਤ, ਜਮ੍ਹਾ ਕਰਵਾਏ ਇਕ ਮਿਲੀਅਨ ਡਾਲਰ
ਜੌਰਜ ਦੀ ਮੌਤ ਨੂੰ ਲੈ ਕੇ ਅਮਰੀਕਾ 'ਚ ਹੋਏ ਸੀ ਵੱਡੇ ਪੱਧਰ 'ਤੇ ਪ੍ਰਦਰਸ਼ਨ
ਕੇਂਦਰੀ ਰਾਜ ਮੰਤਰੀ ਦੀ ਪ੍ਰੈੱਸ ਕਾਨਫਰੰਸ ‘ਚ ਕਿਸਾਨਾਂ ਨੇ ਪਾਇਆ ਭੜਥੂ-"ਵਾਪਸ ਜਾਓ" ਦੇ ਲਗਾਏ ਨਾਅਰੇ
ਟਾਂਡਾ ਚੌਕ ਸਥਿਤ ਹੋਟਲ ਅੱਗੇ "ਸੋਮ ਪ੍ਰਕਾਸ਼ ਤੇ ਅਸ਼ਵਨੀ ਸ਼ਰਮਾ ਵਾਪਸ ਜਾਓ', 'ਕਾਲੇ ਕਾਨੂੰਨਾਂ ਨੂੰ ਰੱਦ ਕਰੋ', ਦੇ ਨਾਅਰੇ ਲਾਉਂਦੇ ਹੋਏ ਪ੍ਰੈੱਸ ਕਾਨਫਰੰਸ ਦਾ ਵਿਰੋਧ
ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਵਿਚ ਫੇਲ੍ਹ ਹੋਈ ਟਰੰਪ ਸਰਕਾਰ- ਕਮਲਾ ਹੈਰਿਸ
ਕੋਰੋਨਾ ਵਾਇਰਸ ਦੇ ਮਾਮਲੇ 'ਤੇ ਕਮਲਾ ਹੈਰਿਸ ਨੇ ਟਰੰਪ ਸਰਕਾਰ ਨੂੰ ਘੇਰਿਆ
ਸੱਤਾ ਦੇ 20 ਸਾਲ: ਵਧਾਈਆਂ 'ਤੇ ਬੋਲੇ ਪੀਐੱਮ ਮੋਦੀ, ਗਰੀਬਾਂ ਦੀ ਭਲਾਈ ਮੇਰੇ ਲਈ ਸਰਬੋਤਮ
ਮੈਨੂੰ ਦੇਸ਼ ਵਾਸੀਆਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ ਉਨ੍ਹਾਂ ਨੂੰ ਨਿਭਾਉਣ ਲਈ ਮੈਂ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਹੈ
ਪੰਜਾਬ ’ਚ 24 ਘੰਟਿਆਂ ਦੌਰਾਨ ਕਰੋਨਾ ਨੇ ਲਈਆਂ 37 ਹੋਰ ਜਾਨਾਂ, 882 ਨਵੇਂ ਮਾਮਲੇ ਆਏ ਸਾਹਮਣੇ
ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 1 ਲੱਖ 20 ਹਜ਼ਾਰ 860 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਲੰਘੇ ਇੱਕ ਦਿਨ ਦੌਰਾਨ 29,216 ਸੈਂਪਲ ਲਏ ਗਏ।
Indian Air Force Day: ਹਰ ਸਾਲ 8 ਅਕਤੂਬਰ ਨੂੰ ਕਿਉਂ ਮਨਾਇਆ ਜਾਂਦਾ ਹੈ ਭਾਰਤੀ ਹਵਾਈ ਫੌਜ ਦਿਵਸ?
ਅੱਜ ਦੇਸ਼ ਮਨਾ ਰਿਹਾ ਹੈ ਭਾਰਤੀ ਹਵਾਈ ਫੌਜ ਦਿਵਸ ਦੀ 88ਵੀਂ ਵਰ੍ਹੇਗੰਢ
ਹਾਥਰਸ ਮਾਮਲਾ: ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਖਿਲ ਕਰੇਗੀ ਯੂਪੀ ਸਰਕਾਰ, ਪਰਿਵਾਰ ਦੀ ਵਧਾਈ ਸੁਰੱਖਿਆ
ਸੁਰੱਖਿਆ ਨੂੰ ਹੋਰ ਵਧਾਉਣ ਲਈ ਪੀੜਤ ਪਰਿਵਾਰ ਦੇ ਘਰ ਸੀ ਸੀ ਟੀ ਵੀ ਕੈਮਰੇ ਅਤੇ ਮੈਟਲ ਡਿਟੈਕਟਰ ਲਗਾਏ
UGC ਨੇ ਜਾਰੀ ਕੀਤੇ ਦੇਸ਼ ਦੀਆਂ 24 ਫਰਜ਼ੀ ਯੂਨੀਵਰਸਿਟੀਆਂ ਦੇ ਨਾਂਅ, ਦੇਖੋ ਪੂਰੀ ਸੂਚੀ
ਯੂਜੀਸੀ ਨੇ ਅਪਣੀ ਅਧਿਕਾਰਤ ਵੈੱਬਸਾਈਟ ugc.ac.in 'ਤੇ ਜਾਰੀ ਕੀਤੀ ਫਰਜ਼ੀ ਯੂਨੀਵਰਸਿਟੀਆਂ ਦੀ ਪੂਰੀ ਸੂਚੀ
ਕੋਰੋਨਾ ਕਾਰਨ 2021 ਤਕ 15 ਕਰੋੜ ਲੋਕਾਂ ਦੇ ਗ਼ਰੀਬੀ ਦੀ ਦਲਦਲ ਵਿਚ ਧਸਣ ਦਾ ਖ਼ਦਸ਼ਾ : ਵਿਸ਼ਵ ਬੈਂਕ
ਕੋਰੋਨਾ ਤੋਂ ਬਾਅਦ ਦੇ ਦੌਰ ਵਿਚ ਇਕ ਵਖਰੇ ਪ੍ਰਕਾਰ ਦਾ ਅਰਥਚਾਰਾ ਤਿਆਰ ਕਰਨਾ ਹੋਵੇਗਾ
ਭਾਰਤ ਵਿਚ ਕੁਪੋਸ਼ਣ ਇਕ ਗੰਭੀਰ ਸਮੱਸਿਆ, 80 ਫ਼ੀ ਸਦੀ ਭਾਰਤੀ ਨੌਜਵਾਨ ਕੁਪੋਸ਼ਣ ਦਾ ਸ਼ਿਕਾਰ
ਸੰਸਾਰ ਪੋਸ਼ਣ ਰਿਪੋਰਟ ਅਨੁਸਾਰ ਬੱਚਿਆਂ ਵਿਚ ਮੌਤਾਂ ਦਾ ਵੱਡਾ ਖ਼ਤਰਾ ਕੁਪੋਸ਼ਣ ਤੋਂ ਹੈ