ਖ਼ਬਰਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਹੋਏ ਸਰੂਪਾਂ ਦੇ ਵਿਰੋਧ 'ਚ ਹਰਿਆਣਾ
ਐਸਜੀਪੀਸੀ ਹੈਡਕੁਆਟਰ ਸਾਹਮਣੇ ਸਿੱਖ ਸੰਗਤ ਵਲੋਂ ਰੋਸ ਪ੍ਰਦਰਸ਼ਨ
ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਹੋਰ ਭਖਿਆ, ਵੱਖ -ਵੱਖ ਥਾਵਾਂ ਤੇ ਰੇਲ ਟਰੈਕਾਂ 'ਤੇ ਧਰਨੇ
ਸੰਭੂ ਬਾਰਡਰ ਤੇ ਵੀ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ
27 ਸਾਲਾਂ ਦੀ ਔਰਤ ਨੇ ਪਹਿਲੇ ਹੀ ਯਤਨ ਵਿੱਚ KAS ਕੀਤਾ Top
ਸਰਕਾਰੀ ਸਕੂਲ ਵਿਚ ਅਧਿਆਪਕਾ ਵਜੋਂ ਕਰ ਰਹੀ ਸੀ ਕੰਮ
ਮੋਗਾ 'ਚ ਕਿਸਾਨ ਜਥੇਬੰਦੀਆਂ ਵੱਲੋਂ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਆਰਡੀਨੈਂਸ ਰੱਦ ਨਹੀਂ ਕਰਦੀ ਉਸ ਸਮੇਂ ਤੱਕ ਘਿਰਾਓ ਕੀਤਾ ਜਾਵੇਗਾ
ਹਾਥਰਸ ਕੇਸ 'ਤੇ ਸੀਐਮ ਯੋਗੀ ਨੇ ਤੋੜੀ ਚੁੱਪੀ, ਕਿਹਾ ਅਜਿਹੀ ਸਜ਼ਾ ਮਿਲੇਗੀ ਜੋ ਉਦਾਹਰਣ ਪੇਸ਼ ਕਰੇਗੀ
ਯੋਗੀ ਅਦਿੱਤਿਆਨਾਥ ਨੇ ਦਿੱਤੀ ਦੋਸ਼ੀਆਂ ਨੂੰ ਸਖ਼ਤ ਚੇਤਾਵਨੀ
ਸੂਬਾ ਸਰਕਾਰ ਨੇ ਸਿਹਤ ਸਹੂਲਤਾਂ ਵਿੱਚ 100 ਹੋਰ ਐਂਬੂਲੈਂਸਾਂ ਦਾ ਕੀਤਾ ਇਜ਼ਾਫਾ-ਬਲਬੀਰ ਸਿੰਘ ਸਿੱਧੂ
ਡਿਜੀਟਲ ਤਰੀਕੇ ਨਾਲ ਪਟਿਆਲਾ, ਜਲੰਧਰ ਅਤੇ ਲੁਧਿਆਣਾ ਜ਼ਿਲੇ ਲਈ ਚਾਰ-ਚਾਰ ਐਂਬੂਲੈਂਸਾਂ ਰਵਾਨਾ
ਲੁਧਿਆਣਾ 'ਚ ਯੂਥ ਕਾਂਗਰਸ ਨੇ BJP ਦਫ਼ਤਰ 'ਤੇ ਟੰਗਿਆ ਮੋਦੀ ਦਾ ਪੁਤਲਾ
ਅਕਾਲੀ ਦਲ ਧਰਨੇ ਲਾ ਕੇ ਹੁਣ ਸਿਰਫ ਡਰਾਮੇ ਕਰ ਰਿਹਾ ਹੈ। ਜਦੋਂਕਿ ਕਾਂਗਰਸ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਹੈ।
ਕਿਸਾਨਾਂ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਸਵੇਤ ਮਲਿਕ ਦੇ ਘਰ ਅੱਗੇ ਧਰਨਾ ਦੂਜੇ ਦਿਨ ਵੀ ਜਾਰੀ
ਕਾਰਪੋਰੇਟ ਘਰਾਣਿਆਂ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਅਣਪਛਾਤੇ ਵਿਅਕਤੀਆਂ ਨੇ ਚਲਾਈ ਗੋਲੀ, 1 ਵਿਅਕਤੀ ਗੰਭੀਰ ਜ਼ਖਮੀ
ਪੁਲਿਸ ਨੇ ਗ੍ਰਿਫ਼ਤਾਰ ਕੀਤਾ ਇਕ ਵਿਅਕਤੀ
ਜ਼ਿਲਾ ਮੋਗਾ ਨੂੰ ਮਿਲਿਆ ਰਾਸ਼ਟਰੀ ‘ ਗੰਦਗੀ ਮੁਕਤ ਭਾਰਤ ’ ਪੁਰਸਕਾਰ
ਆਈ ਈ ਸੀ ਮਾਧਿਅਮ ਰਾਹੀਂ ਜਾਗਰੂਕਤਾ ਫੈਲਾਉਣ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ