ਖ਼ਬਰਾਂ
Britain ban skilled worker visa: ਸਥਾਨਕ ਲੋਕਾਂ ਨੂੰ ਨੌਕਰੀਆਂ ਦੇਣ ਵਾਸਤੇ ਹੁਨਰਮੰਦ ਕਾਮਿਆਂ ਲਈ ਵੀਜ਼ੇ ’ਤੇ ਪਾਬੰਦੀ ਲਗਾਏਗਾ ਬ੍ਰਿਟੇਨ
Britain ban skilled worker visa: ਹੁਨਰਮੰਦ ਵੀਜ਼ੇ ਸਿਰਫ਼ ਗ੍ਰੈਜੂਏਟ ਪੱਧਰ ਦੀਆਂ ਨੌਕਰੀਆਂ ਤਕ ਹੀ ਹੋਣਗੇ ਸੀਮਤ
Virat Kohli Retirement News: ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
Virat Kohli Retirement News: 2 ਦਿਨ ਪਹਿਲਾਂ ਹੀ ਬੀਸੀਸੀਆਈ ਨੂੰ ਦੱਸ ਦਿੱਤਾ ਸੀ ਫ਼ੈਸਲਾ
India financial help to Maldives: ਭਾਰਤ ਨੇ ਮਾਲਦੀਵ ਨੂੰ 50 ਮਿਲੀਅਨ ਡਾਲਰ ਦੀ ਵਿੱਤੀ ਸਹਾਇਤ ਦਿਤੀ
India financial help to Maldives: ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਭਾਰਤ ਸਰਕਾਰ ਤੇ ਐਸ.ਜੈਸ਼ੰਕਰ ਦਾ ਕੀਤਾ ਧੰਨਵਾਦ
Panjab University campus News: ਪੰਜਾਬ ਯੂਨੀਵਰਸਿਟੀ ਕੈਂਪਸ ’ਚ ਮੌਜ ਮਸਤੀ ਵਾਲੇ ਪ੍ਰੋਗਰਾਮਾਂ ’ਤੇ ਪਾਬੰਦੀ
Panjab University campus News: ਅਦਿੱਤਿਆ ਠਾਕੁਰ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਕਾਇਦਾ ਕਨੂੰਨ ਕੀਤੇ ਤੈਅ
Talwandi Sabo News: ਜ਼ਮੀਨੀ ਵਿਵਾਦ ਦੇ ਚੱਲਦਿਆਂ ਪੁੱਤ ਨੇ ਪਿਓ ਦਾ ਕੀਤਾ ਕਤਲ
Talwandi Sabo News: ਮ੍ਰਿਤਕ 2022 ’ਚ ਲੜਿਆ ਸੀ ਵਿਧਾਨ ਸਭਾ ਚੋਣ
Sri Muktsar Sahib: ਸੀਵਰੇਜ ਦੀ ਸਫ਼ਾਈ ਕਰਨ ਮੌਕੇ ਗੈਸ ਚੜਨ ਨਾਲ ਨੌਜਵਾਨ ਦੀ ਮੌਤ
ਦੋ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
Daryl Mitchell News: 'ਮੈਂ ਕਦੇ ਦੁਬਾਰਾ ਇਸ ਦੇਸ਼ ਵਿੱਚ ਖੇਡਣ ਨਹੀਂ ਜਾਵਾਂਗਾ', ਭਾਰਤ-ਪਾਕਿਸਤਾਨ ਜੰਗ ਤੋਂ ਡਰੇ ਵਿਦੇਸ਼ੀ ਖਿਡਾਰੀ
Daryl Mitchell News: ਬੰਗਲਾਦੇਸ਼ ਦੇ ਖਿਡਾਰੀ ਰਿਸ਼ਾਦ ਹੁਸੈਨ ਨੇ ਕੀਤਾ ਖ਼ੁਲਾਸਾ
Chandigarh Road Accident: ਚੰਡੀਗੜ੍ਹ ਵਿੱਚ ਤੇਜ਼ ਰਫ਼ਤਾਰ BMW ਦੀ ਟੱਕਰ ਨਾਲ ਪੁਲਿਸ ਮੁਲਾਜ਼ਮ ਦੀ ਮੌਤ
ਉਹ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਮੋਟਰ ਸਾਈਕਲ ਰਾਹੀਂ ਘਰ ਜਾ ਰਿਹਾ ਸੀ
Archery World Cup: ਤੀਰਅੰਦਾਜ਼ੀ ਵਿਸ਼ਵ ਕੱਪ ’ਚ ਦੀਪਿਕਾ ਤੇ ਪਾਰਥ ਨੇ ਜਿੱਤਿਆ ਕਾਂਸੀ ਦਾ ਤਗ਼ਮਾ
ਭਾਰਤ ਦੀ ਮੁਹਿੰਮ 7 ਤਗ਼ਮਿਆਂ ਨਾਲ ਖ਼ਤਮ
Afghanistan Chess News: ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਸ਼ਤਰੰਜ ਖੇਡਣ 'ਤੇ ਲਗਾਈ ਪਾਬੰਦੀ, ਜਾਣੋ ਕਿਉਂ?
ਧਾਰਮਿਕ ਇਤਰਾਜ਼ਾਂ ਕਰਕੇ ਲਗਾਈ ਪਾਬੰਦੀ