ਖ਼ਬਰਾਂ
ਨਸ਼ਿਆਂ ਨੂੰ ਲੈ ਕੇ CM ਮਾਨ ਸਾਰੇ ਜ਼ਿਲ੍ਹਿਆਂ ਦੇ ਡੀਸੀ, ਐਸਐਸਪੀ ਨਾਲ ਕਰ ਰਹੇ ਮੀਟਿੰਗ
ਜ਼ਿਲ੍ਹਾ ਪੱਧਰ 'ਤੇ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ
Hoshiarpur News : ਹੁਸ਼ਿਆਰਪੁਰ ’ਚ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ, ਹਰਜਿੰਦਰ ਧਾਮੀ ਦੇ ਘਰ ਪਹੁੰਚੇ
Hoshiarpur News : ਉਨ੍ਹਾਂ ਨੂੰ ਆਪਣੇ ਅਸਤੀਫ਼ੇ ’ਤੇ ਇੱਕ ਵਾਰ ਫਿਰ ਤੋਂ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ
Delhi News: ਕੋਰੋਨਾ ਕਾਲ ਦੌਰਾਨ ਹੋਈਆਂ ਬੇਨਿਯਮੀਆਂ, ਪੜ੍ਹੋ CAG ਰਿਪੋਰਟ ਵਿੱਚ ਹੋਰ ਕੀ-ਕੀ ਹੋਏ ਖ਼ੁਲਾਸੇ ਹਨ?
ਇਸ ਰਿਪੋਰਟ ਵਿੱਚ ਸਰਕਾਰੀ ਸੇਵਾਵਾਂ ਅਤੇ ਸਿਹਤ ਵਿਭਾਗ ਦੀ ਮਾੜੀ ਹਾਲਤ ਨੂੰ ਉਜਾਗਰ ਕੀਤਾ ਗਿਆ ਹੈ
‘ਨਸ਼ਾ ਵੇਚਾਂਗੇ...’ ਕਹਿਣ ਵਾਲੀ ਮਹਿਲਾ ਨਸ਼ਾ ਤਸਕਰ ਦੇ ਘਰ ’ਤੇ ਬੁਲਡੋਜ਼ਰ ਐਕਸ਼ਨ
ਪਿੰਡ ’ਚੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ : ਐਸਐਸਪੀ
Souda Sadh Parole Ends News : ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਸੌਦਾ ਸਾਧ ਦੀ ਪੈਰੋਲ ਖ਼ਤਮ
Souda Sadh Parole Ends News : ਸੌਦਾ ਸਾਧ ਅੱਜ ਪਹੁੰਚੇਗਾ ਰੋਹਤਕ ਦੀ ਸੁਨਾਰੀਆ ਜੇਲ
Faridkot News : ਤਲਵੰਡੀ ਰੋਡ ’ਤੇ ਨਹਿਰਾਂ ਉਪਰ ਨਿਰਮਾਣ ਅਧੀਨ ਪੁਲ ’ਤੇ ਪਲਟਿਆ ਕੈਂਟਰ
Faridkot News : ਕਰੀਬ ਤਿੰਨ ਘੰਟੇ ਕੈਂਟਰ ’ਚ ਫ਼ਸਿਆ ਰਿਹਾ ਚਾਲਕ, ਜੱਗਾ ਸਿੰਘ ਡਰਾਈਵਰ ਨੂੰ ਸੁਰੱਖਿਅਤ ਕੱਢਿਆ ਬਾਹਰ
ਹਿਮਾਚਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਕੁੱਲੂ 'ਚ ਘਰਾਂ 'ਚ ਵੜਿਆ ਪਾਣੀ
ਮਲਬੇ 'ਚ ਦੱਬੇ ਵਾਹਨ, ਚੰਡੀਗੜ੍ਹ-ਮਨਾਲੀ ਹਾਈਵੇ 'ਤੇ ਪਲਟੀ ਬੱਸ
ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਸਪੀਕਰ ਵਿਜੇਂਦਰ ਗੁਪਤਾ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ?
ਕਿਹਾ-ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਹੋਈ ਬੇਇਨਸਾਫ਼ੀ
Supreme Court ਨੇ ਸੌਦਾ ਸਾਧ ਵਿਰੁਧ SGPC ਵਲੋਂ ਦਰਜ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ
SGPC ਨੇ ਸੌਦਾ ਸਾਧ ਨੂੰ ਵਾਰ-ਵਾਰ ਫਰਲੋ/ਪੈਰੋਲ ਦਿਤੇ ਜਾਣ ’ਤੇ ਪ੍ਰਗਟਾਇਆ ਸੀ ਇਤਰਾਜ਼
CT 2025: ਬਦਲ ਸਕਦਾ ਹੈ ਭਾਰਤ ਦਾ ਕਪਤਾਨ, ਕੀ ਸ਼ੁਭਮਨ ਗਿੱਲ ਨੂੰ ਮਿਲੇਗੀ ਟੀਮ ਇੰਡੀਆ ਦੀ ਕਮਾਨ?
ਸ਼ੁਭਮਨ ਗਿੱਲ ਨੂੰ ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਉਪ-ਕਪਤਾਨ ਬਣਾਇਆ ਗਿਆ ਹੈ