ਖ਼ਬਰਾਂ
Jaguar Crashes In Gujarat: ਗੁਜਰਾਤ ਦੇ ਜਾਮਨਗਰ ਵਿੱਚ ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ, ਇੱਕ ਪਾਇਲਟ ਦੀ ਮੌਤ
ਆਈਏਐਫ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦਿੱਤੇ ਹਨ।
US Tariffs: ਟਰੰਪ ਨੇ ਭਾਰਤ 'ਤੇ 26 ਪ੍ਰਤੀਸ਼ਤ ਲਗਾਇਆ ਟੈਰਿਫ਼
ਟਰੰਪ ਨੇ ਕਿਹਾ- ਤੁਸੀਂ ਸਾਡੇ ਨਾਲ ਸਹੀ ਵਿਵਹਾਰ ਨਹੀਂ ਕਰ ਰਹੇ ਹੋ
Bathinda News: ਬਠਿੰਡਾ ਨਗਰ ਨਿਗਮ ਦੀ ਵੱਡੀ ਕਾਰਵਾਈ, 13 ਗੈਰ-ਕਾਨੂੰਨੀ ਦੁਕਾਨਾਂ ਕੀਤੀਆਂ ਸੀਲ
ਬਿਨਾਂ ਨਕਸ਼ੇ ਤੋਂ ਉਸਾਰੀਆਂ ਕਰਨ ਵਾਲਿਆਂ ਨੂੰ ਚੇਤਾਵਨੀ
President's rule in Manipur: ਲੋਕ ਸਭਾ ਨੇ ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਸੰਬੰਧੀ ਸੰਵਿਧਾਨਕ ਮਤੇ ਨੂੰ ਦਿੱਤੀ ਪ੍ਰਵਾਨਗੀ
ਮਨੀਪੁਰ ’ਚ 13 ਫ਼ਰਵਰੀ ਨੂੰ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਸੀ ਲਾਗੂ
Deputy Governor: ਸਰਕਾਰ ਨੇ ਪੂਨਮ ਗੁਪਤਾ ਨੂੰ ਨਿਯੁਕਤ ਕੀਤਾ ਰਿਜ਼ਰਵ ਬੈਂਕ ਦੀ ਡਿਪਟੀ ਗਵਰਨਰ
ਜਨਵਰੀ ਤੋਂ ਹੀ RBI ਵਿਚ ਡਿਪਟੀ ਗਵਰਨਰ ਦਾ ਅਹੁਦਾ ਸੀ ਖ਼ਾਲੀ
Ludhiana News: ਬਜ਼ੁਰਗ ਔਰਤ ਨਾਲ ਮਾਮਲੇ ’ਤੇ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਨੇ ਲਿਆ Sou Moto ਨੋਟਿਸ
ਕਮਿਸ਼ਨ ਦੇ ਵਲੋਂ ਘਟਨਾ ਦਾ ਪੂਰਾ ਵੇਰਵਾ ਮੰਗਿਆ ਗਿਆ ਹੈ।
Waqf Amendment Bill: ਲੋਕ ਸਭਾ ਨੇ ਵਕਫ਼ ਸੋਧ ਬਿੱਲ ਨੂੰ ਦਿੱਤੀ ਮਨਜ਼ੂਰੀ
ਵਕਫ਼ (ਸੋਧ) ਬਿੱਲ, 2025 ਅਤੇ ਮੁਸਲਿਮ ਵਕਫ਼ (ਖ਼ਾਤਮਾ) ਬਿੱਲ, 2024 ਨੂੰ ਸਵੇਰੇ 2 ਵਜੇ ਦੇ ਕਰੀਬ ਕੀਤਾ ਗਿਆ ਪਾਸ
Gujarat aircarft crash: ਗੁਜਰਾਤ ’ਚ ਹਵਾਈ ਫ਼ੌਜ ਦਾ ਇੱਕ ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ
ਇਕ ਟਰੇਨੀ ਪਾਇਲਟ ਦੀ ਮੌਤ, ਦੂਜਾ ਸੁਰੱਖਿਅਤ ਜਹਾਜ਼ ’ਚੋਂ ਨਿਕਲਣ ’ਚ ਕਾਮਯਾਬ ਰਿਹਾ
ਟਰੰਪ ਦੇ ਟੈਰਿਫ ਐਲਾਨਾਂ ’ਤੇ ਨਜ਼ਰ ਰੱਖੇਗਾ ਕੰਟਰੋਲ ਰੂਮ : ਸੂਤਰ
2030 ਤਕ ਦੁਵਲੇ ਵਪਾਰ ਨੂੰ 190 ਅਰਬ ਡਾਲਰ ਤੋਂ ਵੱਧ ਦੇ ਮੌਜੂਦਾ ਪੱਧਰ ਤੋਂ ਦੁੱਗਣਾ ਕਰ ਕੇ 500 ਅਰਬ ਡਾਲਰ ਕਰਨ ਦਾ ਟੀਚਾ
ਭਾਰਤੀ ਸਮੁੰਦਰੀ ਫ਼ੌਜ ਨੇ 2500 ਕਿਲੋ ਨਸ਼ੀਲੇ ਪਦਾਰਥ ਕੀਤੇ ਬਰਾਮਦ
ਸ਼ੱਕੀ ਜਹਾਜ਼ ’ਤੇ ਸਵਾਰ ਹੋਈ ਅਤੇ ਪੂਰੀ ਤਲਾਸ਼ੀ ਲਈ, ਜਿਸ ਤੋਂ ਵੱਖ-ਵੱਖ ਸੀਲਬੰਦ ਪੈਕੇਟ ਬਰਾਮਦ ਹੋਏ।