ਖ਼ਬਰਾਂ
ਰਾਜ ਭਵਨ ਦੇ ਬਾਹਰ 'ਆਪ' ਦਾ ਰੋਸ ਪ੍ਰਦਰਸ਼ਨ, ਨਹੀਂ ਮਿਲੀ ਰਾਜਪਾਲ ਨੂੰ ਮਿਲਣ ਦੀ ਮਨਜ਼ੂਰੀ
ਕਿਹਾ - ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ ਸੁਖਬੀਰ ਬਾਦਲ ਕਿੰਨਾ ਵੱਡਾ ਧੋਖੇਬਾਜ਼ ਹੈ।
ਰਾਣਾ ਸੋਢੀ ਨੇ IIM ਦੇ ਵਿਦਿਆਰਥੀਆਂ ਨੂੰ ਖੇਡ ਮੈਨੇਜਮੈਂਟ ਦੇ ਹੁਨਰ ਸਿਖਾਏ
ਪੰਜਾਬ ਦੇ ਖੇਡ ਮੰਤਰੀ ਨੇ ਆਈ.ਆਈ.ਐਮ. ਰੋਹਤਕ ਵਿਚ ਦੋ ਸਾਲਾ ਪੋਸਟ ਗਰੈਜੂਏਟ ਸਪੋਰਟਸ ਮੈਨੇਜਮੈਂਟ ਕੋਰਸ ਦੇ ਵਿਦਿਆਰਥੀਆਂ ਲਈ ਉਦਘਾਟਨੀ ਸਮਾਰੋਹ ਨੂੰ ਆਨਲਾਈਨ ਕੀਤਾ ਸੰਬੋਧਨ
ਵਿਜੀਲੈਂਸ ਨੇ 4,000 ਰੁਪਏ ਦੀ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਦਬੋਚਿਆ
ਏ.ਐਸ.ਆਈ. ਦਵਿੰਦਰ ਕੁਮਾਰ ਨੂੰ 4,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕੀਤਾ ਕਾਬੂ
ਮਹਿਲਾ ਦੀ ਮੌਤ ਮਗਰੋਂ ਪਰਿਵਾਰਕ ਮੈਂਬਰਾਂ ਨੇ ਹਸਪਤਾਲ ’ਤੇ ਕੱਢਿਆ ਗੁੱਸਾ
ਹਸਪਤਾਲ ਸਟਾਫ਼ ’ਤੇ ਲਗਾਇਆ ਟੀਕਾ ਲਾ ਕੇ ਮਾਰਨ ਦਾ ਇਲਜ਼ਾਮ
ਖੇਤੀ ਕਾਨੂੰਨ: ਮੱਕੀ, ਕਪਾਹ ਦੀ ਬੇਕਦਰੀ ਨੇ ਖੋਲ੍ਹੀ PM ਮੋਦੀ ਦੇ MSP ਸਬੰਧੀ ਦਾਅਵਿਆਂ ਦੀ ਪੋਲ!
ਕਿਸਾਨ ਮੋਦੀ ਦੇ ਦਾਅਵਿਆਂ ਤੇ ਵਾਅਦਿਆਂ ’ਤੇ ਵਿਸ਼ਵਾਸ ਕਰਨ ਨੂੰ ਨਹੀਂ ਹੋ ਰਹੇ ਤਿਆਰ
ਇਤਿਹਾਸ ਵਿਚ ਪਹਿਲੀ ਵਾਰ- ਜੰਗੀ ਸਮੁੰਦਰੀ ਜਹਾਜ਼ ਵਿਚ ਹੋਵੇਗੀ ਮਹਿਲਾ ਅਧਿਕਾਰੀਆਂ ਦੀ ਤਾਇਨਾਤੀ
ਸਬ-ਲੈਫਟੀਨੈਂਟ ਕੁਮੂਦਿਨੀ ਤਿਆਗੀ ਤੇ ਸਬ-ਲੈਫਟੀਨੈਂਟ ਰਿਤੀ ਸਿੰਘ ਨੂੰ ਜਲ ਸੈਨਾ ਦੇ ਜੰਗੀ ਸਮੁੰਦਰੀ ਜਹਾਜ਼ ‘ਤੇ ਕਰੂ ਦੇ ਰੂਪ ਵਿਚ ਕੀਤਾ ਜਾਵੇਗਾ ਤੈਨਾਤ
ਪੰਜਾਬ ਸਰਕਾਰ ਵੱਲੋਂ ਵਜੀਫ਼ੇ ਲਈ ਅਪਲਾਈ ਕਰਨ ਵਾਸਤੇ ਆਖਰੀ ਤਰੀਕ ’ਚ ਵਾਧਾ
ਸਾਲ 2020-21 ਲਈ ਵਜੀਫ਼ੇ ਵਾਸਤੇ ਈ-ਪੰਜਾਬ ਪੋਰਟਲ ’ਤੇ ਅਪਲਾਈ ਕੀਤਾ ਜਾ ਸਕੇਗਾ
ਦਿੱਲੀ ਦੇ ਸਿੱਖਾਂ ਵੱਲੋਂ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ
ਪਾਕਿਸਤਾਨ ’ਚ ਸਿੱਖ ਲੜਕੀ ਨੂੰ ਅਗਵਾ ਕਰਨ ’ਤੇ ਭੜਕੇ ਸਿੱਖ
ਸਕੂਲੀ ਵਿਦਿਆਰਥੀਆਂ ਲਈ ਸਰੀਰਕ ਸਿੱਖਿਆ ਨਾਲ ਸਬੰਧਿਤ ਕਿਰਿਆਵਾਂ ਜ਼ਰੂਰੀ ਕਰਨ ਦਾ ਫ਼ੈਸਲਾ
ਇਹ ਨਿਰਣਾ ਕੋਵਿਡ-19 ਤੋਂ ਬਾਅਦ ਸਕੂਲ ਖੁਲਣ ’ਤੇ ਲਾਗੂ ਹੋਵੇਗਾ
ਕੋਰੋਨਾ: ਰੂਸ ਨੂੰ ਆਪਣੀ ਵੈਕਸੀਨ 'ਤੇ ਭਰੋਸਾ ਨਹੀਂ! ਲੋਕਾਂ ਨੂੰ ਨਹੀਂ ਦੇ ਰਿਹਾ ਟੀਕਾ
ਰੂਸ ਨੇ ਪੂਰੇ ਵਿਸ਼ਵ ਦੇ ਸਾਹਮਣੇ ਡੰਕੇ ਦੀ ਚੋਟ ਤੇ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਸੀ