ਖ਼ਬਰਾਂ
ਸੂਬੇ ਵਿਚ 30 ਸਤੰਬਰ ਤੱਕ ਬੰਦ ਰਹਿਣਗੇ ਵਿਦਿਅਕ ਅਦਾਰੇ, ਅਨਲੌਕ-4 ਸਬੰਧੀ ਦਿਸ਼ਾ-ਨਿਰਦੇਸ਼ ਜਾਰੀ
21 ਸਤੰਬਰ ਤੋਂ ਲਾਗੂ ਹੋਣਗੇ ਸਰਕਾਰ ਵੱਲੋਂ ਜਾਰੀ ਨਵੇਂ ਨਿਰਦੇਸ਼
ਖੇਤੀ ਬਿਲ ‘ਤੇ ਵਿਵਾਦ: ਚਿਦੰਬਰਮ ਬੋਲੇ PM ਨੇ ਕਾਂਗਰਸ ਦੇ ਘੋਸ਼ਣਾ ਪੱਤਰ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ
ਕਿਸਾਨ ਸਬੰਧੀ ਬਿਲਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਆਹਮੋ-ਸਾਹਮਣੇ
ਆਲ ਕਾਇਦਾ ਦੇ 9 ਅਤਿਵਾਦੀ ਗ੍ਰਿਫ਼ਤਾਰ, ਵੱਡੇ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਸੀ ਯੋਜਨਾ
ਜ਼ਿਆਦਾਤਰ ਅਤਿਵਾਦੀ ਤਕਰੀਬਨ 20 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ
ਖੇਤੀ ਆਰਡੀਨੈਂਸ ਰੱਦ ਹੋਣ ਤੋਂ ਬਾਅਦ ਹੀ ਕੇਂਦਰ ਨਾਲ ਹੋ ਸਕੇਗੀ ਕੋਈ ਗੱਲ- ਸੁਖਬੀਰ ਬਾਦਲ
ਕਿਸਾਨਾਂ ਦੀ ਭਲਾਈ ਸਾਡੇ ਲਈ ਸਭ ਤੋਂ ਵੱਡੀ ਪਹਿਲ- ਸੁਖਬੀਰ ਬਾਦਲ
ਪੰਜਾਬ ਵਿਚ ਵਸਦੇ ਨੇ ਸਭ ਤੋਂ ਵੱਧ ਖੁਸ਼ਹਾਲ ਲੋਕ, ਰਿਪੋਰਟ 'ਚ ਹੋਇਆ ਖੁਲਾਸਾ
ਸਲਾਨਾ ਇੰਡੀਆ ਹੈਪੀਨੈੱਸ ਰਿਪੋਰਟ ਵਿਚ ਹੋਇਆ ਖੁਲਾਸਾ
ਕੈਪਟਨ ਵੱਲੋਂ BDPO ਸਰਦੂਲਗੜ੍ਹ ਦੇ ਤਬਾਦਲੇ ਅਤੇ ਧਰਨੇ ਸਬੰਧੀ ਜਾਰੀ ਪੱਤਰ ਨੂੰ ਵਾਪਸ ਲੈਣ ਦੇ ਆਦੇਸ਼
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ 21 ਸਤੰਬਰ ਨੂੰ ਪੰਜਾਬ ਸਰਕਾਰ ਵਲੋਂ ਨਹੀਂ ਦਿੱਤਾ ਜਾਵੇਗਾ ਰੋਸ ਧਰਨਾ
ਚੀਨ ਵਿਚ ਫੈਲੀ ਨਵੀਂ ਬਿਮਾਰੀ, 3245 ਵਿਅਕਤੀ ਸਕਾਰਾਤਮਕ, 21 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਂਚ
3245 ਲੋਕਾਂ ਨੂੰ ਲਿਆ ਆਪਣੀ ਲਪੇਟ 'ਚ
ਮੁਸੀਬਤ ਵਿੱਚ ਫਸੇ ਇਸ ਦੇਸ਼ ਨੂੰ 25 ਹਜ਼ਾਰ ਟਨ ਪਿਆਜ਼ ਭੇਜੇਗਾ ਭਾਰਤ
ਇਹ ਬੰਗਲਾਦੇਸ਼ ਨੂੰ ਭਾਰਤ ਵੱਲੋਂ ਵਿਸ਼ੇਸ਼ ਸਨਮਾਨ ਹੈ।
ਟਰੰਪ ਪ੍ਰਸ਼ਾਸਨ ਦਾ ਫੈਸਲਾ, ਹੁਣ ਬਿਨਾਂ ਲੱਛਣਾਂ ਵਾਲੇ ਲੋਕਾਂ ਨੂੰ ਵੀ ਕਰਾਉਣਾ ਪਵੇਗਾ ਕੋਰੋਨਾ ਟੈਸਟ
ਅਮਰੀਕਾ ਦੇ ਬਹੁਤੇ ਰਾਜਾਂ ਨੇ ਲਾਗ ਰੋਕਣ ਲਈ ਸੀਡੀਸੀ ਦੀ 24 ਅਗਸਤ ਦੇ ਦਿਸ਼ਾ-ਨਿਰਦੇਸ਼ਾਂ ਨੂੰ ਕੀਤਾ ਰੱਦ
13 ਸਾਲ ਪਹਿਲਾਂ ਅੱਜ ਦੇ ਦਿਨ ਯੁਵਰਾਜ ਨੇ 6 ਗੇਂਦਾਂ ‘ਚ 6 ਛੱਕੇ ਲਗਾ ਕੇ ਬਣਾਇਆ ਸੀ ਵਿਸ਼ਵ ਰਿਕਾਰਡ
ਤਸਵੀਰ ਸਾਂਝੀ ਕਰ ਯਾਦ ਕੀਤਾ ਉਹ ਦਿਨ