ਖ਼ਬਰਾਂ
ਤਖ਼ਤ ਸੱਚਖੰਡ ਬੋਰਡ ਨਾਂਦੇੜ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਦਾ ਦਿਹਾਂਤ
ਸਵ. ਤਾਰਾ ਸਿੰਘ ਦਾ ਅੰਤਿਮ ਸੰਸਕਾਰ ਕੱਲ੍ਹ ਨੂੰ ਮੁੰਬਈ ਵਿਖੇ ਕੀਤਾ ਜਾਵੇਗਾ।
ਇਨਸਾਨੀਅਤ : ਕੁੱਤੇ ਨੂੰ ਬਚਾਉਣ ਲਈ ਹੋਮ ਗਾਰਡ ਨੇ JCB ਤੋਂ ਨਦੀ ਵਿੱਚ ਮਾਰ ਦਿੱਤੀ ਛਾਲ
ਹੋਮਗਾਰਡ ਦੇ ਜਵਾਨ ਦੀ ਪ੍ਰਸ਼ੰਸਾ ਕਰ ਰਹੇ ਲੋਕ
ਮੈਨੂੰ ਯਕੀਨ ਹੈ ਦੇਸ਼ ਦੇ ਇਤਿਹਾਸ ਵਿਚ ਮੀਲ ਪੱਥਰ ਸਾਬਿਤ ਹੋਵੇਗੀ ਰਾਸ਼ਟਰੀ ਸਿੱਖਿਆ ਨੀਤੀ- ਰਾਸ਼ਟਰਪਤੀ
ਰਾਮਨਾਥ ਕੋਵਿੰਦ ਨੇ ਕਿਹਾ ਕਈ ਸੁਝਾਅ ਮਿਲਣ ਤੋਂ ਬਾਅਦ ਤਿਆਰ ਕੀਤੀ ਗਈ ਨਵੀਂ ਸਿੱਖਿਆ ਨੀਤੀ
ਬਹੁਤ ਜਲਦ ਮਿਲੇਗਾ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਬਿੱਲ ਦਾ ਫ਼ਾਇਦਾ - ਅਸ਼ਵਨੀ ਕੁਮਾਰ
ਹਰਸਿਮਰਤ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਖੋਲ੍ਹਿਆ ਅਸਲ ਰਾਜ਼
IPL 2020 ਦੀ ਪਹਿਲੀ ਟੱਕਰ ਅੱਜ, ਪਹਿਲਾਂ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ 'ਚ
ਮੈਚ ਅੱਜ ਅਬੂ ਧਾਬੀ ਦੇ ਸ਼ੇਖ ਜ਼ਾਯੇਦ ਸਟੇਡੀਅਮ ਵਿਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।
ਹਰਸਿਮਰਤ ਦਾ ਅਸਤੀਫ਼ਾ ਮਰੇ ਦੇ ਮੂੰਹ ਵਿਚ ਪਾਣੀ ਪਾਉਣ ਵਾਲੀ ਗੱਲ- ਪਰਮਿੰਦਰ ਢੀਂਡਸਾ
‘ਮਜ਼ਬੂਰੀ ਵਜੋਂ ਚੁੱਕਿਆ ਹੋਇਆ ਕਦਮ ਹੈ ਹਰਸਿਮਰਤ ਬਾਦਲ ਦਾ ਅਸਤੀਫ਼ਾ’
ਲਾਪਤਾ ਸਰੂਪਾਂ ਦਾ ਮਾਮਲਾ : ਰੋਸ ਧਰਨਾ ਛੇਵੇਂ ਦਿਨ ਵੀ ਜਾਰੀ, ਸਜ਼ਾ ਦੀ ਮੰਗ ਲਗਾਤਾਰ ਬਰਕਰਾਰ
ਧਰਨੇ 'ਚ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਰਾਜਸੀ ਪਾਰਟੀਆਂ ਦੇ ਆਗੂ ਵੀ ਪਹੁੰਚ ਰਹੇ ਨੇ
ਟਰੈਕਟਰ ਲੈ ਕੇ ਸੜਕਾਂ ‘ਤੇ ਉਤਰੇ ਕੈਨੇਡਾ ਦੇ ਕਿਸਾਨ, ਕੱਢੀ ਰੋਸ ਰੈਲੀ
ਖੇਤੀਬਾੜੀ ਯੋਗ ਜ਼ਮੀਨਾਂ 'ਤੇ ਰਿਹਾਇਸ਼ੀ ਘਰਾਂ ਦੀ ਉਸਾਰੀ ਕਰਨ ਦਾ ਕੀਤਾ ਵਿਰੋਧ
ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀ ਗ੍ਰਿਫ਼ਤਾਰ, ਵੱਡੀ ਮਾਤਰਾ 'ਚ ਗੋਲਾ-ਬਾਰੂਦ ਬਰਾਮਦ
ਤਿੰਨੋਂ ਅਤਿਵਾਦੀ ਦੱਖਣੀ ਕਸ਼ਮੀਰ ਦੇ ਵਸਨੀਕ ਹਨ ਅਤੇ ਉਨ੍ਹਾਂ ਦੀ ਉਮਰ 19 ਤੋਂ 25 ਸਾਲ ਦੇ ਵਿਚਕਾਰ ਹੈ।
ਪੂਰਬੀ ਲੱਦਾਖ ਵਿੱਚ ਸੈਨਾ ਦੇ ਨਾਲ ਤਾਇਨਾਤ ਹੋਣਗੇ ਬੈਕਟਰੀਅਨ ਊਠ
ਬੈਕਟਰੀਅਨ ਊਠ ਇਕ ਤਰ੍ਹਾਂ ਨਾਲ ਨੁਬਰਾ ਵਾਦੀ ਅਤੇ ਲੱਦਾਖ ਤੋਂ ਜਾਣੂ ਹਨ।