ਖ਼ਬਰਾਂ
ਪੰਜਾਬ ਪੁਲਿਸ ਵਲੋਂ ਦੋ ਪਾਕਿਸਤਾਨੀ ‘ਜਾਸੂਸ’ ਕਾਬੂ
ਭਾਰਤੀ ਫ਼ੌਜ ਦੀ ਮਹੱਤਵਪੂਰਨ ਜਾਣਕਾਰੀ ਪਹੁੰਚਾਉਂਦੇ ਸੀ ਪਾਕਿਸਤਾਨ
Sachin Pilot demands Special Session : ਕਾਂਗਰਸੀ ਆਗੂ ਸਚਿਨ ਪਾਇਲਟ ਨੇ ਕੀਤੀ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ
Sachin Pilot demands Special Session : 1994 ’ਦੇ ਸਰਬਸੰਮਤੀ ਪ੍ਰਸਤਾਵ ਨੂੰ ਪਹਿਨਾਇਆ ਜਾਵੇ ਅਮਲੀ ਜਾਮਾ
Punjab News: ਪੰਜਾਬ ਵਿਚ ਬਲੈਕਆਊਟ ਜਾਰੀ ਰਹੇਗਾ- ਸੀਐਮ ਮਾਨ
ਕਿਹਾ-''ਅਸੀਂ ਪਾਕਿਸਤਾਨ 'ਤੇ ਵਿਸ਼ਵਾਸ਼ ਨਹੀਂ ਕਰ ਸਕਦੇ'', ''ਸਾਡੀ ਸਰਹੱਦਾਂ 'ਤੇ ਉਸੇ ਤਰ੍ਹਾਂ ਤਿਆਰੀ ਰਹੇਗੀ''
BREAKING NEWS : ਦੁਨੀਆਂ ਦੀ ਸਭ ਤੋਂ ਘਾਤਕ ਬ੍ਰਹਮੋਸ ਮਿਜ਼ਾਈਲ ਲਖਨਊ ਵਿੱਚ ਬਣੇਗੀ, ਰਾਜਨਾਥ ਸਿੰਘ-ਸੀਐਮ ਯੋਗੀ ਨੇ ਯੂਨਿਟ ਦਾ ਉਦਘਾਟਨ ਕੀਤਾ
BREAKING NEWS : ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਮੋਸ ਦੀ ਉਤਪਾਦਨ ਇਕਾਈ ਦਾ ਉਦਘਾਟਨ ਲਖਨਊ ਵਿੱਚ ਯੂਪੀ ਡਿਫੈਂਸ ਇੰਡਸਟਰੀਅਲ ਕੋਰੀਡੋਰ ਦੇ ਲਖਨਊ ਨੋਡ ਵਿਖੇ ਕੀਤਾ ਗਿਆ
ਸੜਕ ਹਾਦਸੇ ਦੌਰਾਨ ਨਵ ਵਿਆਹੇ ਜੋੜੇ ਸਮੇਤ ਤਿੰਨ ਲੋਕਾਂ ਦੀ ਮੌਤ
ਮੋਟਰਸਾਈਕਲ ’ਤੇ ਜਾ ਰਿਹੇ ਜੋੜੇ ਨੂੰ ਬੋਲੈਰੋ ਨੇ ਮਾਰੀ ਟੱਕਰ
Delhi News : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ
Delhi News : ਮੌਜੂਦਾ ਸਥਿਤੀ 'ਤੇ ਇੱਕ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀਤੀ ਮੰਗ
PM Modi High Level Meeting: ਜੰਗਬੰਦੀ ਤੋਂ ਬਾਅਦ ਪੀਐਮ ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗ
ਤਿੰਨੋਂ ਫੌਜ ਮੁਖੀ, ਅਜੀਤ ਡੋਵਾਲ ਅਤੇ ਰਾਜਨਾਥ ਸਿੰਘ ਰਹੇ ਮੌਜੂਦ
ਸਰਹੱਦ ’ਤੇ ਹੋਏ ਸ਼ਹੀਦ ਮੁਰਲੀ ਨਾਇਕ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
ਆਂਧਰਾ ਸਰਕਾਰ ਵਲੋਂ ਸ਼ਹੀਦ ਸਿਪਾਹੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਐਲਾਨ
Delhi News : ‘ਆਪ੍ਰੇਸ਼ਨ ਸਿੰਦੂਰ’ ’ਤੇ ਏਅਰ ਫ਼ੋਰਸ ਦਾ ਵੱਡਾ ਬਿਆਨ , ਕਿਹਾ -‘‘ਸਾਨੂੰ ਜੋ ਟਾਸਕ ਮਿਲਿਆ ਅਸੀਂ ਪੂਰਾ ਕੀਤਾ’’
Delhi News : ‘ਆਪ੍ਰੇਸ਼ਨ ਸਿੰਦੂਰ’ ਅਜੇ ਵੀ ਜਾਰੀ, ਜਲਦੀ ਹੀ ਆਪਰੇਸ਼ਨ ਦੀ ਪੂਰੀ ਜਾਣਕਾਰੀ ਦੇਵਾਂਗੇ: ਏਅਰ ਫੋਰਸ
ਸੁਨੀਲ ਜਾਖੜ ਨੇ ਪਾਕਿਸਤਾਨੀ ਹਮਲੇ ਦੌਰਾਨ ਝੁਲਸੇ ਪੀੜਤਾਂ ਨਾਲ ਕੀਤੀ ਮੁਲਾਕਾਤ
ਕਿਹਾ, ਜੇ ਕੋਈ ਗ਼ਲਤ ਹਰਕਤ ਕਰੇਗਾ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇਗਾ