ਖ਼ਬਰਾਂ
Ludhiana News : ਲੁਧਿਆਣਾ 'ਚ 'ਆਪ' ਨੇ ਕੀਤਾ ਵੱਡਾ ਇਕੱਠ, ਨਸ਼ਿਆ ਵਿਰੁਧ ਕੱਢੀ ਗਈ ਜਾਗਰੂਕਤਾ ਰੈਲੀ
Ludhiana News : CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ਰੈਲੀ ਨੂੰ ਦਿਖਾਈ ਹਹੀ ਝੰਡੀ, ਅਮਨ ਅਰੋੜਾ, ਮਨੀਸ਼ ਸਿਸੋਦੀਆ ਵੀ ਰਹੇ ਮੌਜੂਦ
Cyber Crime: ਮਨੀ ਲਾਂਡਰਿੰਗ ਦਾ ਦੋਸ਼ ਲਾ ਕੇ ਸੇਵਾਮੁਕਤ ਕਰਨਲ ਤੋਂ 3.4 ਕਰੋੜ ਰੁਪਏ ਠੱਗੇ
Cyber Crime: ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
Punjabi Death in Italy TarnTaran News: ਪੰਜਾਬੀ ਨੌਜਵਾਨ ਦੀ ਇਟਲੀ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ
ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬੂਹ ਨਾਲ ਸਬੰਧਿਤ ਸੀ ਨੌਜਵਾਨ
Ajnala News : ਦੁਖ਼ਦਾਈ ਖ਼ਬਰ : ਅਜਨਾਲਾ ’ਚ ਨਵਵਿਆਹਤਾ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Ajnala News : ਪੁਲਿਸ ਨੇ ਲੜਕੀ ਦੇ ਪਤੀ, ਸੱਸ ਅਤੇ ਨਨਾਣ ’ਤੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਸ਼ੁਰੂ
Uttar Pradesh News: 'ਮੈਨੂੰ ਮੇਰੀ ਪਤਨੀ ਤੋਂ ਬਚਾਓ'...ਮਾਰ ਕੇ ਡਰੰਮ ’ਚ ਭਰਨ ਦੀ ਦੇ ਰਹੀ ਹੈ ਧਮਕੀ
Uttar Pradesh News: ਪੀੜਤ ਪਤੀ ਨੇ ਐਸਪੀ ਨੂੰ ਸ਼ਿਕਾਇਤ ਦੇ ਕੇ ਸੁਰੱਖਿਆ ਦੀ ਕੀਤੀ ਮੰਗ
Punjab News : ਆਮ ਆਦਮੀ ਪਾਰਟੀ ਨੇ ਆਪਣੇ ਰਾਜ ਸਭਾ ਸੰਸਦ ਮੈਂਬਰਾਂ ਲਈ ਵ੍ਹਿਪ ਜਾਰੀ
Punjab News : 2 ਅਪ੍ਰੈਲ ਤੋਂ 4 ਅਪ੍ਰੈਲ ਤੱਕ ਸੰਸਦ ’ਚ ਮੌਜੂਦ ਰਹਿਣ ਦਾ ਹੁਕਮ
'DLF Iron Lady Awards-Season 6' : ਰੋਜ਼ਾਨਾ ਸਪੋਕਸਮੈਨ ਦੇ ਸਹਿਯੋਗ ਨਾਲ ਕਰਵਾਇਆ 'DLF ਆਇਰਨ ਲੇਡੀ ਐਵਾਰਡ-ਸੀਜ਼ਨ 6’
'DLF Iron Lady Awards-Season 6' : ਸਪੋਕਸਮੈਨ ਦੇ ਸੰਪਾਦਕ ਮੈਡਮ ਨਿਮਰਤ ਕੌਰ ਨੇ ਨਾਰੀ ਸ਼ਕਤੀ ਨੂੰ ਕੀਤਾ ਸਲਾਮ ਤੇ ਕਹੀਆਂ ਇਹ ਗੱਲਾਂ
Patiala News: i Phone ਦੇ ਲਾਲਚ ’ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ
ਕਤਲ ਨੂੰ ਹਾਦਸਾ ਦਿਖਾਉਣ ਲਈ ਰਾਜਪੁਰਾ ਰੇਲਵੇ ਲਾਈਨ ’ਤੇ ਸੁੱਟੀ ਲਾਸ਼
Lalu Prasad Yadav: ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਦੀ ਹਾਲਤ ਗੰਭੀਰ, ਹਸਪਤਾਲ ’ਚ ਦਾਖ਼ਲ
Lalu Prasad Yadav: ਬਲੱਡ ਸ਼ੂਗਰ ਦੇ ਪੱਧਰ ਵਧਣ ਕਾਰਨ ਵਿਗੜੀ ਹਾਲਤ
Delhi News : ਵੱਡੀ ਖ਼ਬਰ : ਭਾਰਤੀ ਜਲ ਸੈਨਾ ਨੇ ਕੀਤੀ ਵੱਡੀ ਕਾਰਵਾਈ, 2500 ਕਿਲੋਗ੍ਰਾਮ ਨਸ਼ੀਲਾ ਪਦਾਰਥ ਕੀਤਾ ਜ਼ਬਤ
Delhi News : INS ਤਰਕਸ ਦੁਆਰਾ ਕੀਤੀ ਗਈ ਕਾਰਵਾਈ, ਜਨਵਰੀ 2025 ਤੋਂ ਪੱਛਮੀ ਹਿੰਦ ਮਹਾਸਾਗਰ ’ਚ ਤਾਇਨਾਤ ਹੈ ਇਹ ਜਹਾਜ਼