ਖ਼ਬਰਾਂ
Viral Video: ਆਪਣੇ ਕੁੱਤੇ ਨਾਲ ਚੱਲਦੀ ਟਰੇਨ 'ਚ ਚੜ੍ਹ ਰਿਹਾ ਸੀ ਵਿਅਕਤੀ, ਫਿਰ ਅਜਿਹਾ ਹੋਇਆ ਕਿ ਵੀਡੀਓ ਦੇਖ ਲੋਕਾਂ ਦੇ ਕੰਬ ਉੱਠੇ ਦਿਲ!
Viral Video: ਘਟਨਾ ਦਾ ਵੀਡੀਓ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ
'Batman' Val Kilmer: ਨਹੀਂ ਰਹੇ ‘ਬੈਟਮੈਨ’ ਦੇ ਅਦਾਕਾਰ ਵਾਲ ਕਿਲਮਰ
'Batman' Val Kilmer: ਕਿਲਮਰ ਦੀ ਧੀ ਨੇ ਦਿਤੀ ਜਾਣਕਾਰੀ ਦੇਹਾਂਤ ਦੀ ਜਾਣਕਾਰੀ
Supreme Court: ਮੀਡੀਆ ਸੰਸਥਾਵਾਂ ਨੂੰ ਪੋਕਸੋ ਐਕਟ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ
Supreme Court News: ਕਿਹਾ, ਜਿਨਸੀ ਸ਼ੋਸ਼ਣ ਦੇ ਪੀੜਤ ਬੱਚੇ ਦੇ ਪਿਤਾ ਤੇ ਰਿਸ਼ਤੇਦਾਰਾਂ ਦਾ ਨਾਮ ਜ਼ਾਹਰ ਨਹੀਂ ਕੀਤਾ ਜਾ ਸਕਦਾ
Jammu Kashmir News: ਪਾਕਿ ਫ਼ੌਜ ਨੇ ਕੰਟਰੋਲ ਰੇਖਾ ਪਾਰ ਕਰ ਕੇ ਕੀਤੀ ਗੋਲੀਬਾਰੀ, ਭਾਰਤ ਨੇ ਦਿੱਤਾ ਮੂੰਹ ਤੋੜ ਜਵਾਬ: ਫ਼ੌਜੀ ਸੂਤਰ
ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ
Punjab Cabinet Meeting: ਭਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਸਵੇਰੇ ਮੁੱਖ ਮੰਤਰੀ ਨਿਵਾਸ 'ਤੇ ਹੋਵੇਗੀ ਬੈਠਕ
Punjab Cabinet Meeting: ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ
Punjabi death in McLeodganj News: ਮੈਕਲੋਡਗੰਜ ਘੁੰਮਣ ਗਏ ਪੰਜਾਬ ਦੇ ਨੌਜਵਾਨ ਦੀ ਮੌਤ, ਸੈਲਫ਼ੀ ਲੈਂਦੇ ਸਮੇਂ ਖੂਹ 'ਚ ਡਿੱਗਿਆ
Punjabi death in McLeodganj News: ਦੋਸਤਾਂ ਨਾਲ ਘੁੰਮਣ ਗਿਆ ਸੀ ਜਸਟਿਨ
Muzaffarnagar Accident News: ਉੱਤਰ ਪ੍ਰਦੇਸ਼ 'ਚ ਵੱਡਾ ਸੜਕ ਹਾਦਸਾ, ਟਰੈਕਟਰ-ਟਰਾਲੀ ਨੇ ਕਾਰ ਨੂੰ ਮਾਰੀ ਟੱਕਰ, ਮਾਂ-ਧੀ ਸਮੇਤ 4 ਦੀ ਮੌਤ
Muzaffarnagar Accident News: ਚਾਰ ਹੋਰ ਗੰਭੀਰ ਰੂਪ 'ਚ ਜ਼ਖ਼ਮੀ
Punjabi Death in Kuwait Amritsar News: ਰੋਜ਼ੀ ਰੋਟੀ ਲਈ ਕੁਵੈਤ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਡੇਢ ਮਹੀਨਾ ਪਹਿਲਾਂ ਹੀ ਪਿੰਡ ਤੋਂ ਛੁੱਟੀ ਕੱਟ ਕੇ ਗਿਆ ਸੀ ਵਿਦੇਸ਼
New Delhi: ਮਨੀਸ਼ ਤਿਵਾੜੀ ਨੇ ਅਮਰੀਕਾ ਵੱਲੋਂ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਦੇ ਮੁੱਦੇ 'ਤੇ ਪ੍ਰਸਤਾਵ ਕੀਤਾ ਪੇਸ਼
ਕਿਹਾ ਕਿ ਵਿਦਿਆਰਥੀ ਵੀਜ਼ਾ ਰੱਦ ਕਰਨ ਦੇ ਦੂਰਗਾਮੀ ਨਤੀਜੇ ਹਨ, ਨਾ ਸਿਰਫ਼ ਵਿਦਿਆਰਥੀਆਂ ਲਈ ਸਗੋਂ ਭਾਰਤ ਦੇ ਵਿਦਿਅਕ ਅਤੇ ਕੂਟਨੀਤਕ ਹਿੱਤਾਂ ਲਈ ਵੀ।
Punjab News: 3 ਅਪ੍ਰੈਲ ਨੂੰ ਪੰਜਾਬ ਵਿੱਚ ਬੱਸ ਅੱਡੇ 2 ਘੰਟੇ ਬੰਦ ਰਹਿਣਗੇ
PRTC -PUNBUS ਯੂਨੀਅਨ ਨੇ ਕੀਤਾ ਐਲਾਨ