ਖ਼ਬਰਾਂ
ਸਰਕਾਰ ਸਾਰੇ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗੀ: ਖੇਤੀਬਾੜੀ ਮੰਤਰੀ
ਹੁਣ 9 ਦਸੰਬਰ ਨੂੰ ਕਿਸਾਨ ਨੇਤਾਵਾਂ ਅਤੇ ਕੇਂਦਰ ਸਰਕਾਰ ਦਰਮਿਆਨ 12 ਬੈਠਕ ਹੋਵੇਗੀ।
ਪੰਜਾਬੀਆਂ ਨੂੰ ਮਾੜਾ ਕਹਿਣ ਵਾਲਿਆਂ ਦੀ ਇਸ ਆੜ੍ਹਤੀਏ ਨੇ ਬਣਾਈ ਰੇਲ,ਕੁਰਬਾਨੀਆਂ ਵੀ ਕਰਵਾਈਆਂ ਯਾਦ
ਕਿਸਾਨੀ ਘੋਲ ਕੱਲੇ ਪੰਜਾਬੀਆਂ ਦਾ ਨਹੀਂ ਇਹ ਪੂਰੇ ਦੇਸ਼ ਦੀ ਕਿਸਾਨਾਂ ਦਾ ਘੋਲ ਹੈ
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨਾਲ ਪੰਜਵੇ ਗੇੜ ਦੀ ਮੀਟਿੰਗ ਵੀ ਕਿਸੇ ਤਣ ਪੱਤਣ ਨਾ ਲੱਗੀ
ਸਰਕਾਰ ਨੇ 9 ਦਸੰਬਰ ਨੂੰ ਫਿਰ ਬੁਲਾਈ ਛੇਵੀਂ ਮੀਟਿੰਗ
ਸੰਘਰਸ਼ ਦੌਰਾਨ ਚੱਲ ਰਿਹਾ ਲੰਗਰ ਕਿਸਾਨੀ ਏਕਤਾ ਦਾ ਪ੍ਰਤੀਕ-ਕਿਸਾਨ ਆਗੂ
ਕਿਸਾਨਾਂ ਨੇ ਪੱਤਰਕਾਰਾਂ ਲਈ ਵੀ ਬਾਹਰ ਭੇਜਿਆ ਲੰਗਰ
ਮੁੱਖ ਚੋਣ ਅਫਸਰ ਨੇ ਮੋਬਾਇਲ ਵੈਨਾਂ ਨੂੰ ਝੰਡੀ ਦੇ ਕੇ ਕੀਤਾ ਰਵਾਨਾ
ਸੂਬੇ ਦੇ ਪੰਜ ਜ਼ਿਲਿਆਂ ਵਿਚ ਲੋਕਾਂ ਨੂੰ ਵੋਟਾਂ ਬਨਾਉਣ ਅਤੇ ਕਟਵਾਉਣ ਬਾਰੇ ਜਾਗਰੂਕ ਕਰਨਗੀਆ ਇਹ ਵੈਨਾਂ
ਚੱਲ ਰਹੀ ਮੀਟਿੰਗ ਚੋਂ ਉਠ ਕੇ ਬਾਹਰ ਆਏ ਨਰਿੰਦਰ ਤੋਮਰ,ਪੀਊਸ ਗੋਇਲ ਤੇ ਸੋਮ ਪ੍ਰਕਾਸ਼
ਅਧਿਕਾਰੀਆਂ ਨੂੰ ਲੈ ਕੇ ਬਾਹਰ ਨਿਕਲੇ ਕੇਂਦਰੀ ਮੰਤਰੀ
ਅੰਦੋਲਨ 'ਚੋਂ ਬਜ਼ੁਰਗਾਂ ਤੇ ਬੱਚਿਆਂ ਨੂੰ ਭੇਜਿਆ ਜਾਵੇ ਵਾਪਸ- ਖੇਤੀਬਾੜੀ ਮੰਤਰੀ
ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਦੀ ਅਪੀਲ
ਓਲੰਪਿਕਸ ਦੀਆਂ ਤਿਆਰੀਆਂ ਸਹੀ ਦਿਸ਼ਾ ਵਿੱਚ : ਖੇਡ ਮੰਤਰੀ ਰਾਣਾ ਸੋਢੀ
ਓਲੰਪਿਕ ਖੇਡਾਂ ਵਿੱਚ ਜਗਾ ਪੱਕੀ ਕਰਨ ਵਾਲੇ 9 ਸੰਭਾਵੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤ
ਕਿਸਾਨਾਂ ਦੇ ਹੱਕ 'ਚ ਡਟੇ ਡਾ: ਓਬਰਾਏ, ਵੱਡੀ ਮਾਤਰਾ 'ਚ ਕੰਬਲ, ਜੈਕਟਾਂ, ਦਵਾਈਆਂ ਦੀ ਕੀਤੀ ਮਦਦ
ਨਿਹੰਗ ਸਿੰਘਾਂ ਦੇ ਘੋੜਿਆਂ ਲਈ ਰਾਸ਼ਨ ਭੇਜਣ ਅਤੇ ਟਰੈਕਟਰ-ਟਰਾਲੀਆਂ ਆਦਿ 'ਤੇ ਰਿਫ਼ਲੈਕਟਰ ਲਾਉਣ ਦੀ ਸੇਵਾ ਸ਼ੁਰੂ ਕੀਤੀ
ਭੋਜਪੁਰੀ ਸੁਪਰਸਟਾਰ Khesari Lal Yadav ਨੇ ਕੰਗਨਾ ‘ਤੇ ਨਿਸ਼ਾਨਾ ਸਾਧਿਆ
ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨੂੰ ਹਰ ਕਿਸੇ ਦੇ ਸਾਥ ਦੀ ਜ਼ਰੂਰਤ ਹੈ।