ਖ਼ਬਰਾਂ
ਮੀਟਿੰਗ ਵਿਚ ਕੁਝ ਨਵਾਂ ਨਹੀਂ, ਉਹੀ ਪੁਰਾਣੀ ਗੱਲ ਕਰ ਰਹੀ ਸਰਕਾਰ- ਕਿਸਾਨ
ਕਿਸਾਨ ਜਥੇਬੰਦੀਆਂ ਦੀ ਕੇਂਦਰ ਨਾਲ ਪੰਜਵੇਂ ਗੇੜ ਦੀ ਬੈਠਕ ਜਾਰੀ
'ਕਿਸਾਨਾਂ ਨੇ ਸਿਰਜਿਆ ਇਤਿਹਾਸ, ਭਵਿੱਖ 'ਚ ਸੁਣਾਈਆਂ ਜਾਣਗੀਆਂ ਕਹਾਣੀਆਂ' - ਦਿਲਜੀਤ ਦੋਸਾਂਝ
ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਦਾ ਚੈੱਕ ਵੀ ਕੀਤਾ ਭੇਟ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਸਾਥ ਦੇਣ ਪਹੁੰਚੀ ਸ਼ਿਵਸੈਨਾ,ਭੁੱਖ ਹੜਤਾਲ ਦਾ ਕੀਤਾ ਐਲਾਨ
ਇਸ ਦੌਰਾਨ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਲਵੇ ਅਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ।
ਕੇਂਦਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਤੋਂ ਕੋਰੀ ਨਾਂਹ, ਕਿਹਾ- ਸੋਧ ਬਾਰੇ ਹੋ ਸਕਦਾ ਹੈ ਵਿਚਾਰ
ਸਰਕਾਰ ਕਿਸਾਨਾਂ ਦੇ ਸੁਝਾਵਾਂ 'ਤੇ ਵਿਚਾਰ ਕਰਨ, ਗੱਲਬਾਤ ਕਰਨ ਅਤੇ ਸੋਧ ਕਰਨ ਲਈ ਤਿਆਰ ਹੈ।
ਮੀਟਿੰਗ ਦੌਰਾਨ ਕਿਸਾਨਾਂ ਨੇ ਪੰਗਤ 'ਚ ਬੈਠ ਕੇ ਨਿਮਰਤਾ ਨਾਲ ਛਕਿਆ ਲੰਗਰ
ਅੱਜ ਵੀ ਕਿਸਾਨਾਂ ਨੇ ਨਹੀਂ ਖਾਧਾ ਸਰਕਾਰੀ ਖਾਣਾ
"ਲੋਕਾਂ ਨੂੰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਦਾ ਹੱਕ ਹੈ": ਸੰਯੁਕਤ ਰਾਸ਼ਟਰ
ਮੰਤਰਾਲੇ ਨੇ ਇਕ ਸੰਦੇਸ਼ ਵਿਚ ਕਿਹਾ, “ਰਾਜਨੀਤਿਕ ਉਦੇਸ਼ਾਂ ਲਈ ਕੂਟਨੀਤਕ ਗੱਲਬਾਤ ਦੀ ਗਲਤ ਪੇਸ਼ਕਾਰੀ ਨਾ ਕੀਤੀ ਜਾਵੇ ਤਾਂ ਇਹ ਚੰਗਾ ਰਹੇਗਾ।”
ਅੰਦੋਲਨ ਦੇ ਸ਼ਹੀਦ ਕਿਸਾਨ ਗੱਜਣ ਸਿੰਘ ਦੇ ਪਰਿਵਾਰ ਲਈ 'ਆਪ' ਕਿਸਾਨ ਵਿੰਗ ਵੱਲੋਂ 2 ਲੱਖ ਰੁਪਏ ਦਾ ਐਲਾਨ
ਸੰਕਟਾਂ ਅਤੇ ਚੁਣੌਤੀਆਂ ਮੌਕੇ ਕਿਸਾਨਾਂ ਨਾਲ ਡਟ ਕੇ ਖੜੀ ਹੈ 'ਆਪ' - ਕੁਲਤਾਰ ਸਿੰਘ ਸੰਧਵਾਂ
ਠੰਢ ਵਿਚ ਧਰਨੇ 'ਤੇ ਬੈਠੇ ਕਿਸਾਨਾਂ ਲਈ ਕੁਵੈਤ ਦੇ ਸ਼ੇਖਾਂ ਨੇ ਭੇਜਿਆ ਪਿੰਨੀਆਂ ਦਾ ਲੰਗਰ
ਸਾਰੇ ਵੀਰਾਂ ਭੈਣਾਂ ਨੇ ਮਿਲ ਕੇ ਕੀਤਾ ਲੰਗਰ ਤਿਆਰ
ਐਡੀਲੇਡ 'ਚ ਪੰਜਾਬੀ ਨੌਜਵਾਨ ਨੇ ਦੱਸਿਆ ਖੇਤੀ ਕਾਨੂੰਨਾਂ ਦਾ ਕਾਲਾ ਸੱਚ
ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਨਾਲ ਸਾਡੇ ਸੱਭਿਆਚਾਰ ਲਈ ਵੀ ਘਾਤਕ ਹਨ
ਕਿਸਾਨ ਅੰਦੋਲਨ ਦਾ ਚਿਹਰਾ ਬਣੀ ਬੇਬੇ ਮਹਿੰਦਰ ਕੌਰ ਨੂੰ ਸਨਮਾਨ ਵਜੋਂ ਦਿੱਤਾ ਜਾਵੇਗਾ ਗੋਲਡ ਮੈਡਲ
ਕੰਗਨਾ ਰਣੌਤ ਵਲੋਂ 78 ਸਾਲਾ ਬਜ਼ੁਰਗ ਬੇਬੇ ਨੂੰ 100 ਰੁਪਏ ਦਿਹਾੜੀ ਲੈ ਕੇ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣ ਦਾ ਪ੍ਰਚਾਰ ਕੀਤਾ ਸੀ।