ਖ਼ਬਰਾਂ
ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੌਮ ਦੇ ਨਾਂ ਸੰਦੇਸ਼
‘ਲੰਮੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਬੰਦੀ ਸਿੰਘਾਂ ਨੂੰ ਸਰਕਾਰ ਤੁਰੰਤ ਰਿਹਾਅ ਕਰੇ'
ਪੰਜਾਬ ਰੋਡਵੇਜ਼ ਦੇ ਕਰਮਚਾਰੀ ਭਾਈ ਦੂਜ 'ਤੇ ਰਾਸ਼ਟਰੀ ਰਾਜਮਾਰਗ ਜਾਮ ਕਰਨਗੇ
ਜੇਕਰ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਤਾਂ ਸਰਕਾਰ ਵਿਰੁੱਧ ਪ੍ਰਦਰਸ਼ਨ
ਕੈਨੇਡੀਅਨ ਮਹਿਲਾ ਪੈਰਾਗਲਾਈਡਰ ਦੀ ਕਰੈਸ਼ ਲੈਂਡਿੰਗ ਕਾਰਨ ਮੌਤ
ਧਰਮਸ਼ਾਲਾ ਸਥਿਤ ਧੌਲਾਧਾਰ ਦੀਆਂ ਪਹਾੜੀਆਂ 'ਚੋਂ ਹੈਲੀਕਾਪਟਰ ਰਾਹੀਂ ਕਾਂਗੜਾ ਲਿਆਂਦੀ ਗਈ ਲਾਸ਼
ਯੂ.ਪੀ. ਨੇ ਪੰਜਾਬ ਦੇ ਹੜ੍ਹ ਪ੍ਰਭਾਵਤ ਕਿਸਾਨਾਂ ਲਈ ਭੇਜੇ 1000 ਕੁਇੰਟਲ ਕਣਕ ਦੇ ਬੀਜ
ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਣਕ ਦੇ ਬੀਜਾਂ ਨਾਲ ਭਰੇ ਟਰੱਕਾਂ ਨੂੰ ਦਿਖਾਈ ਹਰੀ ਝੰਡੀ
ਪੋਟਾਸ਼ ਬੰਦੂਕ 'ਚ ਬਾਰੂਦ ਲੋਡ ਕਰਦੇ ਸਮੇਂ ਅਚਾਨਕ ਹੋਇਆ ਵੱਡਾ ਧਮਾਕਾ
ਹਾਦਸੇ 'ਚ 24 ਸਾਲ ਦੇ ਨੌਜਵਾਨ ਦੀ ਹਾਲਤ ਗੰਭੀਰ
ਬਰੇਸ਼ੀਆ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਸਮਾਗਮ ਆਯੋਜਿਤ
ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਹੋਈਆਂ ਨਤਮਸਤਕ
ਦਿੱਲੀ 'ਚ ਆਪ ਅਤੇ ਭਾਜਪਾ ਦੋਵਾਂ ਸਰਕਾਰਾਂ ਨੇ ਪ੍ਰਦੂਸ਼ਣ ਘੱਟ ਕਰਨ ਲਈ ਕੁੱਝ ਨਹੀਂ ਕੀਤਾ: ਪ੍ਰਗਟ ਸਿੰਘ
“ਪੰਜਾਬ ਨੂੰ ਅਤੇ ਪੰਜਾਬ ਦੀ ਕਿਸਾਨੀ ਨੂੰ ਬਦਨਾਮ ਨਾ ਕੀਤਾ ਜਾਵੇ”
ਅਮਰੀਕਾ ਵੱਲੋਂ ਐਚ1ਬੀ ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ
ਹੁਣ ਨਹੀਂ ਭਰਨੀ ਪੈਣੀ 85 ਲੱਖ ਰੁਪਏ ਫ਼ੀਸ, 21 ਸਤੰਬਰ 2025 ਤੋਂ ਪਹਿਲਾਂ ਦੀਆਂ ਅਰਜ਼ੀਆਂ 'ਤੇ ਛੋਟ
ਦੀਵਾਲੀ 'ਤੇ ਦਹਿਸ਼ਤਗਰਦਾਂ ਨੇ ਕੱਢਿਆ ਪਾਕਿਸਤਾਨ ਦਾ ਦੀਵਾਲਾ!
ਹਮਲਾ ਕਰਕੇ ਮੌਤ ਦੇ ਘਾਟ ਉਤਾਰੇ 10 ਪਾਕਿਸਤਾਨੀ ਫ਼ੌਜੀ
ਭਾਰਤੀ ਮੂਲ ਦੇ ਨਿਖਿਲ ਰਵੀਸ਼ੰਕਰ ਬਣੇ ਏਅਰ ਨਿਊਜ਼ੀਲੈਂਡ ਦੇ CEO
ਪਹਿਲੀ ਵਾਰ ਕਿਸੇ ਭਾਰਤੀ ਮੂਲ ਦੇ ਵਿਅਕਤੀ ਨੇ ਪ੍ਰਾਪਤ ਕੀਤਾ ਅਹੁਦਾ