ਖ਼ਬਰਾਂ
ਅਕਾਲੀ ਦਲ ਦੀ ਸਰਕਾਰ ਦੇ ਸਮੇਂ ਤੋਂ ਟੈਕਸ ਵਿਭਾਗ ਦਾ ਲੋਕਾਂ ਵੱਲ 350.5 ਕਰੋੜ ਰੁਪਏ ਬਕਾਇਆ: ਹਰਪਾਲ ਚੀਮਾ
ਪੰਜਾਬ ਪੁਲਿਸ ਅਜਿਹੀ ਸਥਿਤੀ ਨੂੰ ਸੰਭਾਲਣ ਦੇ ਸਮਰੱਥ ਹੈ, ਕਿਉਂਕਿ ਅਪਰਾਧੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ
ਚੰਡੀਗੜ੍ਹ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਉੱਤੇ ਸਖ਼ਤੀ
ਹੁਣ ਮੁੜ ਕੱਟੇ ਜਾਣਗੇ MANUAL ਚਲਾਨ
ਅਮਰੀਕਾ ਦੇ ਗੁਰੂ ਘਰ ਤੋਂ ਲੁਧਿਆਣਾ ਦਾ ਸਿੱਖ ਅਗਵਾ
ਅਵਤਾਰ ਸਿੰਘ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਵਿੱਚ ਰਸੋਈਏ ਵਜੋਂ ਕਰਦਾ ਸੀ ਕੰਮ, ਪੁਲਿਸ ਸੀ.ਸੀ.ਟੀ.ਵੀ. ਦੇ ਆਧਾਰ 'ਤੇ ਕਰ ਰਹੀ ਜਾਂਚ
ਫਰੀਦਕੋਟ ਵਿਚ ਸ਼ੱਕੀ ਇਕ ਕੁਇੰਟਲ ਪਨੀਰ-ਦਹੀ ਫੜਿਆ, ਜਾਂਚ ਲਈ ਭੇਜਿਆ ਲੈਬ
ਬਠਿੰਡਾ ਤੋਂ ਹੋ ਰਹੀ ਸੀ ਸਪਲਾਈ, ਸਪੀਕਰ ਸੰਧਵਾਂ ਵੀ ਮੌਕੇ 'ਤੇ ਪਹੁੰਚੇ
ਚੰਡੀਗੜ੍ਹ ਰੋਜ਼ ਫੈਸਟੀਵਲ ਲਈ ਐਡਵਾਈਜ਼ਰੀ ਜਾਰੀ
'ਵਾਹਨ ਸਿਰਫ਼ ਨਿਰਧਾਰਤ ਪਾਰਕਿੰਗ ਖੇਤਰਾਂ 'ਚ ਹੀ ਪਾਰਕ ਕਰੋ'
ਟੀਵੀ ਦੀ ਆਵਾਜ਼ ਨੂੰ ਲੈ ਕੇ ਪਤਨੀ ਨੇ ਪਤੀ ਦਾ ਕੀਤਾ ਕਤਲ
ਸ਼ੇਖ ਅਹਿਮਦ (27) ਵਜੋਂ ਹੋਈ ਮ੍ਰਿਤਕ ਦੀ ਪਛਾਣ
T20 ਵਿਸ਼ਵ ਕੱਪ 2026: ਸੁਪਰ-8 ਸਟੇਜ ਦਾ ਪੂਰਾ ਸ਼ਾਡਿਊਲ ਜਾਰੀ
ਭਾਰਤ 22 ਫਰਵਰੀ ਨੂੰ ਦੱਖਣੀ ਅਫਰੀਕਾ ਨਾਲ ਖੇਡੇਗਾ।
ਸਿਆਸੀ ਧਿਰਾਂ ਦੀਆਂ ਲੱਖਾਂ ਪਰਵਾਸੀ ਮਜ਼ਦੂਰਾਂ ਉਤੇ ਸਵੱਲੀਆਂ ਨਜ਼ਰਾਂ
ਪਰਵਾਸੀ ਮਜ਼ਦੂਰਾਂ ਦੀ ਚਾਹਤ
Uttarakhand Weather Update: ਉੱਤਰਾਖੰਡ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਪੜ੍ਹੋ ਪੂਰੀ ਖ਼ਬਰ
Uttarakhand Weather Update: ਅੱਜ ਸਾਰੇ ਜ਼ਿਲ੍ਹਿਆਂ ਵਿਚ ਮੌਸਮ ਰਹੇਗਾ ਖੁਸ਼ਕ
Punjab Weather Update: ਪੰਜਾਬ-ਚੰਡੀਗੜ੍ਹ ਵਿੱਚ ਆਪਣੇ ਆਖ਼ਰੀ ਪੜ੍ਹਾਅ 'ਤੇ ਠੰਢ, ਰੋਜ਼ਾਨਾ ਧੁੱਪ ਨਿਕਲਣ ਨਾਲ ਵਧਿਆ ਤਾਪਮਾਨ
Punjab Weather Update: ਰੂਪਨਗਰ ਵਿਖੇ ਸਭ ਤੋਂ ਵੱਧ 27.6 ਤਾਪਮਾਨ ਕੀਤਾ ਗਿਆ ਦਰਜ