ਖ਼ਬਰਾਂ
Operation Sindoor: ਆਪ੍ਰੇਸ਼ਨ ਸਿੰਦੂਰ ਦੌਰਾਨ ਮਾਰੇ ਗਏ 5 ਵੱਡੇ ਅਤਿਵਾਦੀ, ਪੂਰੀ ਲਿਸਟ ਆਈ ਸਾਹਮਣੇ
Operation Sindoor: ਮਾਰੇ ਗਏ ਅਤਿਵਾਦੀਆਂ ’ਚ ਕੰਧਾਰ ਹਾਈਜੈਕ ਦਾ ਮੁਲਜ਼ਮ ਯੂਸੁਫ਼ ਅਜ਼ਹਰ ਵੀ ਸ਼ਾਮਲ
Chandigarh News : ਚੰਡੀਗੜ੍ਹ ਪ੍ਰਸ਼ਾਸਨ ਦੇ ਸੱਦੇ ’ਤੇ ਵਲੰਟੀਅਰਾਂ ਵਜੋਂ ਦੇਸ਼ ਦੀ ਸੇਵਾ ਨਿਭਾਉਣ ਲਈ ਪਹੁੰਚੇ ਹਜ਼ਾਰਾਂ ਨੌਜਵਾਨ
Chandigarh News : ਪ੍ਰਸ਼ਾਸਨ ਨੂੰ ਸੈਕਟਰ 18 ਟੈਗਰੋ ਥੀਏਟਰ ਤੋਂ ਬਦਲਣੀ ਪਈ ਜਗ੍ਹਾ, ਵਲੰਟੀਅਰਾਂ ਨੂੰ ਇੱਕ ਹਫ਼ਤੇ ਦੀ ਦਿੱਤੀ ਜਾਵੇਗੀ ਸਿਖ਼ਲਾਈ
Punjab News : ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ੌਜ ਵਲੋਂ ਲੋਕਾਂ ਨੂੰ ਕੀਤੀ ਅਪੀਲ, ਆਮ ਲੋਕ ਹਾਦਸੇ ਵਾਲੀ ਜਗ੍ਹਾ ਤੋਂ ਦੂਰ ਰਹਿਣ
Punjab News : ਮੌਜੂਦਾ ਹਾਲਾਤ ਨੂੰ ਦੇੇਖਦੇ ਹੋਏ ‘‘ਮਿਜ਼ਾਇਲ ਜਾਂ ਡਰੋਨ ਦਾ ਹਿੱਸਾ ਦਿਸੇ ਤਾਂ ਉਸ ਦੀ ਜਾਣਕਾਰੀ ਪੁਲਿਸ ਜਾਂ ਫ਼ੌਜ ਨੂੰ ਦਿਉ’’
ਉੱਤਰਕਾਸ਼ੀ ’ਚ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ
ਹਾਦਸੇ ’ਚ 6 ਯਾਤਰੀਆਂ ਦੀ ਹੋਈ ਮੌਤ
Punjab News: ਪੰਜਾਬ ਦੇ ਸਿੱਖਿਆ ਮੰਤਰੀ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਦਿੱਤੇ ਨਿਰਦੇਸ਼
Punjab News: ਸੰਸਥਾਵਾਂ ਘਰ ਵਾਪਸ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਈ ਅਕਾਦਮਿਕ ਜੁਰਮਾਨਾ ਨਹੀਂ ਲਗਾ ਸਕਦੀਆਂ
ਪਠਾਨਕੋਟ ਦੇ ਪਿੰਡ ਦੇ ਲੋਕਾਂ ਨੇ ਸਾਰੀ ਰਾਤ ਕੱਢੀ ਜਾਗ ਕੇ
ਪਿੰਡ ਵਾਸੀਆਂ ਨੇ ਬੱਚਿਆਂ ਨੂੰ ਭੇਜਿਆ ਰਿਸ਼ਤੇਦਾਰਾਂ ਦੇ ਘਰ
Chintapurni temple: ਹਿਮਾਚਲ ਪ੍ਰਦੇਸ਼ ਦੇ ਚਿੰਤਾਪੂਰਨੀ ਮੰਦਰ ਨੇੜੇ ਮਿਲਿਆ ਮਿਜ਼ਾਈਲ ਦਾ ਹਿੱਸਾ
Chintapurni temple: ਅਧੀ ਰਾਤ 1.30 ਵਜੇ ਪੂਰਨ ਬਲੈਕਆਊਟ ਦੌਰਾਨ ਸੁਣਾਈ ਦਿਤੀ ਸੀ ਧਮਾਕੇ ਦੀ ਆਵਾਜ਼
Tragic Accident : 6 ਕਬੱਡੀ ਖਿਡਾਰੀ ਹੋਏ ਦਰਦਨਾਕ ਹਾਦਸੇ ਦਾ ਸ਼ਿਕਾਰ
Tragic Accident : 1 ਦੀ ਮੌਕੇ 'ਤੇ ਮੌਤ ਤੇ 1 ਦੀ ਹਾਲਤ ਨਾਜ਼ੁਕ
Kapil Sibal ਨੇ ਪਾਕਿਸਤਾਨ ਨਾਲ ਜੰਗਬੰਦੀ ਨੂੰ ਲੈ ਕੇ ਸਰਕਾਰ ’ਤੇ ਖੜ੍ਹੇ ਕੀਤੇ ਸਵਾਲ
Kapil Sibal : ਕਿਹਾ, ਪ੍ਰਧਾਨ ਮੰਤਰੀ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਸਾਰੇ ਸਵਾਲਾਂ ਦੇ ਜਵਾਬ ਦੇਣ
Patiala Accident News : ਸਮਾਣਾ ਹਾਦਸੇ ’ਚ ਜ਼ਖ਼ਮੀ ਬੱਚੇ ਨੇ ਤੋੜਿਆ ਦਮ
Patiala Accident News : ਪਟਿਆਲਾ ਹਸਪਤਾਲ ’ਚ ਸੀ ਜ਼ੇਰੇ ਇਲਾਜ