ਖ਼ਬਰਾਂ
ਮੁਹੰਮਦ ਸਦੀਕ ਨੂੰ ਡੂੰਘਾ ਸਦਮਾ, ਛੋਟੇ ਭਰਾ ਅਨਵਰ ਹੁਸੈਨ ਦਾ ਦੇਹਾਂਤ
ਮਸ਼ਹੂਰ ਪੰਜਾਬੀ ਲੋਕ ਗਾਇਕ ਅਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਮੁਹੰਮਦ ਸਦੀਕ ਨੂੰ ਡੂੰਘਾ ਸਦਮਾ ਪਹੁੰਚਿਆ ਹੈ।
ਸੁਮੇਧ ਸੈਣੀ ਦੀਆਂ ਵਧੀਆ ਮੁਸ਼ਕਿਲਾਂ, ਗ੍ਰਿਫ਼ਤਾਰੀ ਵਾਰੰਟ ਜਾਰੀ
ਮੁਹਾਲੀ ਕੋਰਟ ਨੇ ਸੁਮੇਧ ਸੈਣੀ ਵਿਰੁੱਧ ਅਰੈਸਟ ਵਾਰੰਟ ਜਾਰੀ ਕਰਦੇ ਹੋਏ SIT ਨੂੰ ਹੁਕਮ ਦਿੱਤਾ ਹੈ ਕਿ ਉਹ ਸੈਣੀ ਨੂੰ 25 ਸਤੰਬਰ ਤੱਕ ਗਿਰਫ਼ਤਾਰ ਕਰੇ
ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ 5 ਲੋਕਾਂ ਨੂੰ ਭਾਰਤ ਦੇ ਹਵਾਲੇ ਕੀਤਾ: ਸੂਤਰ
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਅਰੁਣਾਚਲ ਪ੍ਰਦੇਸ਼ ਦੇ ਉਹਨਾਂ ਪੰਜ ਵਿਅਕਤੀਆਂ ਨੂੰ ਸ਼ਨੀਵਾਰ ਨੂੰ ਭਾਰਤ ਨੂੰ ਸੌਂਪ ਦਿੱਤਾ ਹੈ ਜੋ ਪਿਛਲੇ ਦਿਨੀਂ ਲਾਪਤਾ ਹੋ ਗਏ ਸੀ।
Texal ਨਸਲ ਭੇਡ ਦੀ ਲੱਗੀ ਬੋਲੀ, ਲਗਭਗ 3 ਕਰੋੜ 60 ਲੱਖ ਰੁਪਏ 'ਚ ਵਿਕੀ ਇਕ ਭੇਡ
ਸਕਾਟਲੈਂਡ 'ਚ ਹੋਈ ਇੱਕ ਨਿਲਾਮੀ ਵਿਚ ਇੱਕ ਭੇਡ 3,50,000 ਗਿਨੀ (ਲਗਭਗ 3 ਕਰੋੜ 60 ਲੱਖ ਰੁਪਏ) ਵਿਚ ਵਿਕ ਗਈ।
ਰਾਫੇਲ ਦੀ ਦੂਸਰੀ ਖੇਪ ਦੀ ਅਗਲੇ ਮਹੀਨੇ ਹੋਵੇਗੀ ਡਿਲੀਵਰੀ,ਫਰਾਸ ਭੇਜੇਗਾ 5 ਹੋਰ ਲੜਾਕੂ ਜਹਾਜ਼-ਸੂਤਰ
ਚੀਨ ਨਾਲ ਅਸਲ ਕੰਟਰੋਲ ਰੇਖਾ ਦੇ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਭਾਰਤ ਲਈ ਖੁਸ਼ਖਬਰੀ....
NEET: ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਵਿਦਿਆਰਥਣ ਨੇ ਦਿੱਤੀ ਜਾਨ, ਨੋਟ ‘ਚ ਲਿਖਿਆ, ‘ਡਰ ਲੱਗ ਰਿਹਾ ਹੈ’
ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ (NEET 2020) ਤੋਂ ਠੀਕ ਇਕ ਦਿਨ ਪਹਿਲਾਂ 19 ਸਾਲਾ ਵਿਦਿਆਰਥਣ ਜੋਤੀ ਸ਼੍ਰੀ ਦੁਰਗਾ ਨੇ ਸ਼ਨੀਵਾਰ ਸਵੇਰੇ ਆਤਮ ਹੱਤਿਆ ਕਰ ਲਈ।
ਮੁੱਖ ਮੰਤਰੀ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ, ਸਬਸਿਡੀ ਤੇ ਮਿਲੇਗਾ ਰਾਸ਼ਨ
ਐਨ.ਐਫ.ਐਸ.ਏ. ਤਹਿਤ ਨਾ ਕਵਰ ਹੋਣ ਵਾਲੇ 9 ਲੱਖ ਲਾਭਪਾਤਰੀਆਂ ਲਈ ਵੱਖਰੀ ਸਕੀਮ ਦਾ ਐਲਾਨ, ਫੰਡ ਸੂਬਾ ਸਰਕਾਰ ਦੇਵੇਗੀ
ਸੋਨੂੰ ਸੂਦ ਵੱਲੋਂ ਅਪਣੀ ਮਾਂ ਦੇ ਨਾਂਅ ‘ਤੇ ਗਰੀਬ ਬੱਚਿਆਂ ਲਈ ਸਕਾਲਰਸ਼ਿਪ ਦਾ ਐਲ਼ਾਨ
ਪੜ੍ਹਾਈ ਤੋਂ ਲੈ ਕੇ ਰਹਿਣ ਤੱਕ ਦੀ ਚੁੱਕਣਗੇ ਜ਼ਿੰਮੇਵਾਰੀ
ਭਾਰਤ ਦਾ ਉਹ ਖੂਬਸੂਰਤ ਗੁਆਂਢੀ ਦੇਸ਼, ਜੋ ਤੇਜ਼ੀ ਨਾਲ ਹੁੰਦਾ ਜਾ ਰਿਹਾ ਹੈ ਛੋਟਾ
ਅਰਬ ਸਾਗਰ ਵਿਚ ਸਥਿਤ ਭਾਰਤ ਦਾ ਇਕ ਸੁੰਦਰ ਗੁਆਂਢੀ ਦੇਸ਼ ਨਿਰੰਤਰ ਸੁੰਗੜ ਰਿਹਾ ਹੈ।
ਹੁਣ ਸਿਰਫ਼ 10 ਸਕਿੰਟ ਵਿਚ ਮਿਲੇਗਾ 10 ਲੱਖ ਦਾ ਲੋਨ , ਪੜ੍ਹੋ ਪੂਰੀ ਖ਼ਬਰ
ਕੈਸ਼ ਅਡਵਾਂਸ ਦੇ ਤਹਿਤ, MSMEs ਆਪਣੀਆਂ ਜ਼ਰੂਰਤਾਂ ਦੇ ਹਿਸਾਬ ਨਾਲ 50 ਹਜ਼ਾਰ ਰੁਪਏ ਤੋਂ 10 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ