ਖ਼ਬਰਾਂ
ਆ ਗਈ ਕੋਰੋਨਾ ਵੈਕਸੀਨ! ਅਗਲੇ ਹਫ਼ਤੇ ਤੋਂ ਮਰੀਜ਼ਾਂ ਨੂੰ ਵੈਕਸੀਨ ਦੇਵੇਗਾ ਯੂਕੇ
Pfizer-BioNTech ਦੀ ਦਵਾਈ ਨੂੰ ਮਿਲੀ ਮਨਜ਼ੂਰੀ
ਬਾਜ ਨਹੀਂ ਆ ਰਹੇ ਕਿਸਾਨੀ ਘੋਲ ’ਚੋਂ 'ਸਿਆਸੀ ਰਾਹਾਂ' ਲੱਭਣ ਵਾਲੇ ਸਿਆਸਤਦਾਨ,ਆਪਹੁਦਰੀਆਂ ਦਾ ਦੌਰ ਜਾਰੀ
ਛੋਟੀ ਛੋਟੀ ਗੱਲ ਤੋਂ ਸੌੜਾ ਪੈਣ ਵਾਲੇ ਆਗੂਆਂ ਨੂੰ ਕਿਸਾਨਾਂ ਦੇ ਠਰੰਮੇ ਤੋਂ ਸਬਕ ਸਿੱਖਣ ਦੀ ਲੋੜ
ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਗੁਸਾਈਂ ਦੇ ਦੇਹਾਂਤ `ਤੇ ਦੁੱਖ ਦਾ ਪ੍ਰਗਟਾਵਾ
ਸਾਬਕਾ ਡਿਪਟੀ ਸਪੀਕਰ ਅਤੇ ਸਿਹਤ ਮੰਤਰੀ ਸੱਤਪਾਲ ਗੁਸਾਈਂ ਦਾ ਬੀਤੇ ਕੱਲ੍ਹ ਹੋਇਆ ਸੀ ਦੇਹਾਂਤ
ਕੰਗਨਾ ਨੂੰ ਕਾਨੂੰਨੀ ਨੋਟਿਸ:ਸੱਤ ਦਿਨਾਂ ਵਿੱਚ ਬਿਲਕੀਸ ਦਾਦੀ ਤੋਂ ਮੁਆਫੀ ਮੰਗੇ
ਨਹੀਂ ਤਾਂ ਕੇਸ ਦਰਜ ਕੀਤਾ ਜਾਵੇਗਾ।
'ਆਪ' ਨੇ ਮ੍ਰਿਤਕ ਅੰਦੋਲਨਕਾਰੀ ਮਕੈਨਿਕ ਦੇ ਪਰਿਵਾਰ ਦੀ ਮਦਦ ਲਈ 72 ਘੰਟਿਆਂ 'ਚ ਇਕੱਠੇ ਕੀਤੇ 10 ਲੱਖ
ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਉੱਤੇ ਫ਼ੰਡ ਇਕੱਠਾ ਕਰਨ ਲਈ ਚਲਾਈ ਗਈ ਸੀ ਮੁਹਿੰਮ
ਲੱਖਾ ਸਿਧਾਣਾ ਕਿਉਂ ਨਹੀਂ ਚੜ੍ਹ ਰਿਹਾ ਸਟੇਜ 'ਤੇ, 'ਪ੍ਰਧਾਨਮੰਤਰੀ' ਤੋਂ ਸੁਣੋ ਅਸਲ ਵਜ੍ਹਾ
ਪ੍ਰਧਾਨਮੰਤਰੀ ਬਾਜੇ ਕੇ ਦੀ ਸ਼ਕਤੀਮਾਨ ਨੂੰ ਧਮਕੀ ! Kangna ਨੂੰ ਚਿਤਾਵਨੀ
ਦਿੱਲੀ ਧਰਨੇ ਵਿਚ ਬੈਠੀਆਂ ਬੀਬੀਆਂ ਨੇ ਦਿਖਾਏ ਮਜ਼ਬੂਤ ਇਰਾਦੇ
ਕਿਹਾ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਜਾਵਾਂਗੇ
CM ਖੱਟੜ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਬਰਿੰਦਰ ਢਿਲੋਂ ਸਮੇਤ ਕਈ ਵਰਕਰਾਂ ਨੂੰ ਹਿਰਾਸਤ 'ਚ ਲਿਆ
ਖੱਟੜ ਦੀ ਰਿਹਾਇਸ਼ ਦਾ ਘਿਰਾਓ ਕਰਨ ਗਏ ਯੂਥ ਕਾਂਗਰਸ ਵਰਕਰਾਂ 'ਤੇ ਕੀਤੀਆਂ ਗਈਆਂ ਪਾਣੀ ਦੀਆਂ ਬੁਛਾੜਾਂ
ਨਿਊਯਾਰਕ 'ਚ ਭਾਰਤੀ ਅੰਬੈਸੀ ਅੱਗੇ ਗੂੰਜੇ 'ਕਿਸਾਨ ਏਕਤਾ ਜ਼ਿੰਦਾਬਾਦ' ਦੇ ਨਾਅਰੇ
ਭਾਰਤੀ ਅੰਬੈਸੀ ਦੇ ਬਾਹਰ ਪੰਜਾਬੀ ਭਾਈਚਾਰੇ ਵੱਲੋਂ ਮੋਦੀ ਸਰਕਾਰ ਵਿਰੁੱਧ ਕੀਤਾ ਗਿਆ ਪ੍ਰਦਰਸ਼ਨ
ਪੰਜਾਬੀ ਬਾਬੇ ਨੇ ਛਾਲ ਮਾਰ ਮੋਦੀ ਨੂੰ ਵੰਗਾਰਿਆ
ਜੇਕਰ ਮੋਦੀ ਸਾਡੀਆਂ ਸ਼ਰਤਾਂ ਨਹੀਂ ਮੰਨੇਗਾ ਤਾਂ ਅਸੀਂ ਮਰਾਂਗੇ , ਲੜਾਂਗੇ।