ਖ਼ਬਰਾਂ
ਸਰਕਾਰ ਖੇਤੀਬਾੜੀ ਵਿਰੋਧੀ ‘ਕਾਲੇ ਕਾਨੂੰਨਾਂ’ ਨੂੰ ਤੁਰਤ ਖ਼ਤਮ ਕਰੇ: ਰਾਹੁਲ
ਕਾਂਗਰਸ ਆਗੂ ਨੇ ਟਵੀਟ ਕੀਤਾ ਕਿ ਮੋਦੀ ਸਰਕਾਰ, ਕਿਸਾਨਾਂ ਨੂੰ ਜੁਮਲੇ ਦੇਣਾ ਬੰਦ ਕਰੇ।
ਕਿਸਾਨ ਹਿਤੈਸ਼ੀ ਵਿਧਾਇਕ ਜ਼ਮੀਰ ਦੀ ਆਵਾਜ਼ ਸੁਣਨ ਅਤੇ ਕਿਸਾਨਾਂ ਦਾ ਸਮਰਥਨ ਕਰਨ: ਸੈਲਜਾ
ਕਿਹਾ ਕਿ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਸਰਕਾਰ ‘ਤੇ ਦਬਾਅ ਬਣਾਉਣ ਦੀ ਜ਼ਰੂਰਤ ਹੈ।
ਆਰਐਲਡੀ ਆਗੂ ਜੈਯੰਤ ਚੌਧਰੀ ਨੇ ਦਿੱਲੀ ’ਚ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਕੀਤੀ ਮੁਲਾਕਾਤ
ਕੇਂਦਰ ਸਰਕਾਰ ਵਲੋਂ ਲਏ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨ ਅਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ
ਕਿਸਾਨਾਂ ਦਾ ਪ੍ਰਦਰਸ਼ਨ: ਦਿੱਲੀ ਦੀਆਂ ਸਰਹੱਦਾਂ ਉੱਤੇ ਸੁਰੱਖਿਆ ਵਿਵਸਥਾ ਹੋਰ ਸਖ਼ਤ
ਪਛਮੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨ ਦਿੱਲੀ-ਨੋਇਡਾ ਸਰਹੱਦ ’ਤੇ ਮੌਜੂਦ
ਖ਼ਾਲਸਾ ਏਡ’ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮੁਫ਼ਤ ਭੋਜਨ, ਜ਼ਰੂਰੀ ਚੀਜ਼ਾਂ ਦੀ ਕੀਤੀ ਪੇਸ਼ਕਸ਼
ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਦਾ ਅਗਲਾ ਦੌਰ 3 ਦਸੰਬਰ ਨੂੰ
ਬਿਡੇਨ ਨੇ ਕਿਹਾ -ਨੀਰਾ ਟੰਡਨ ਚੰਗੀ ਨੀਤੀ ਬਣਾਉਣ ਦੇ ਯੋਗ ਹੈ,ਭਾਰਤ ਦੀ ਧੀ ਅਮਰੀਕਾ ਲਈ ਬਣਾਏਗੀ ਬਜਟ
ਰਾਸ਼ਟਰਪਤੀ ਜੋਈ ਬਿਡੇਨ ਨੇ ਕਿਹਾ ਕਿ ਨੀਰਾ ਟੰਡਨ ਨੀਤੀ ਨਿਰਮਾਣ ਦੇ ਸਮਰੱਥ ਹੈ
ਮੁੰਬਈ ਤੋਂ ਫ਼ਿਲਮ ਸਿਟੀ ਨੂੰ ਹਟਾਉਣਾ ਆਸਾਨ ਨਹੀਂ: ਰਾਉਤ
ਸ਼ਿਵ ਸੈਨਾ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਪਹਿਲਾਂ ਵੀ ਕੀਤੀਆਂ ਗਈਆਂ ਹਨ।
ਕਾਂਗਰਸ ਕਿਸਾਨੀ ਅੰਦੋਲਨ ਤੋਂ ਸਬਕ ਲੈ ਕੇ ਮਜ਼ਬੂਤੀ ਨਾਲ ਉੱਭਰੇਗੀ-ਸ਼ਤਰੂਘਣ ਸਿਨਹਾ
ਕਿਹਾ ਕਿਸਾਨੀ ਅੰਦੋਲਨ ਪ੍ਰਤੀ ਸਰਕਾਰ ਦਾ ਰਵੱਈਆ ਦੁਖਦਾਈ
ਨੀਰਵ ਮੋਦੀ ਦੀ ਨਿਆਇਕ ਹਿਰਾਸਤ ਵਿਚ ਵਾਧਾ
ਹਵਾਲਗੀ ਮਾਮਲੇ ਵਿੱਚ ਅੰਤਮ ਸੁਣਵਾਈ 7-8 ਜਨਵਰੀ ਨੂੰ
ਦਿੱਲੀ ਬਾਰਡਰ 'ਤੇ ਡਟੀ ਪੰਜਾਬ ਦੀ ਇਸ ਧੀ ਦੀ ਕੰਗਣਾ ਰਣੌਤ ਤੇ PM Modi ਨੂੰ ਲਲਕਾਰ
ਸਿਮਰਨਜੀਤ ਕੌਰ ਗਿੱਲ ਨੇ ਕਿਹਾ ਕੰਗਣਾ ਰਣੌਤ ਦੇ ਟਵੀਟ ਨੂੰ ਉਸ ਦੀ ਸੋਚ ਦਾ ਪ੍ਰਗਟਾਵਾ