ਖ਼ਬਰਾਂ
ਕਿਸਾਨ ਸੰਘਰਸ਼ ਨੂੰ ਐੱਨ.ਆਰ.ਆਈ. ਵੀਰਾਂ ਦਾ ਵੀ ਮਿਲਿਆ ਭਰਵਾਂ ਸਮਰਥਨ
ਦਰਸ਼ਨ ਨੂੰ ਪੁਲਿਸ ਦੀਆਂ ਲਾਠੀਆਂ ਨਾਲ ਰੋਕਣਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਦਰਸਾਉਂਦਾ ਹੈ
ਆਂਧਰਾ ਲੈਂਡ ਸਕੈਮ ਐਫਆਈਆਰ ‘ਚ ਸੁਪਰੀਮ ਕੋਰਟ ਦੇ ਜੱਜ ਦੀਆਂ ਧੀਆਂ ਦਾ ਨਾਮ ਦਰਜ
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸ੍ਰੀਨਿਵਾਸ ਨੇ ਦਸੰਬਰ 2014 ਤੋਂ ਪਹਿਲਾਂ ਮਲਟੀਪਲ ਬੇਨੀਮੀਦਾਰਾਂ ਅਤੇ ਰਿਸ਼ਤੇਦਾਰਾਂ ਰਾਹੀਂ ਜ਼ਮੀਨ ਖਰੀਦੀ ਸੀ
ਕੰਵਰ ਗਰੇਵਾਲ ਕਿਸਾਨਾਂ ਦੀ ਹਮਾਇਤ 'ਚ ਪਹੁੰਚੇ ਖ਼ਨੌਰੀ ਬਾਰਡਰ
ਕਿਸਾਨਾਂ ਨਾਲ ਲੰਗਰ ਛਕਿਆ
ਹਰਿਆਣਾ ਪੁਲਿਸ ਵਲੋਂ ਕੈਥਲ ਪਟਿਆਲਾ ਰਾਜ ਮਾਰਗ ਸੀਲ
ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਾਕਿ 'ਚ 10 ਮਹੀਨੇ ਫਸੇ ਰਹਿਣ ਤੋਂ ਬਾਅਦ ਪਰਵਾਰ ਨਾਲ ਮਿਲੀ ਹਿੰਦੂ ਔਰਤ
ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਦੇਸ਼ ਵਿਆਪੀ ਲਾਕਡਾਊਨ ਲਾਗੂ ਕੀਤੇ ਜਾਣ ਤੋਂ ਬਾਅਦ ਵਾਪਸ ਆਉਣ ਦੀ ਆਗਿਆ ਨਹੀਂ ਮਿਲੀ, ਕਿਉਂਕਿ ਉਸ ਦਾ ਵੀਜ਼ਾ ਖ਼ਤਮ ਹੋ ਗਿਆ ਸੀ
ਸੰਵਿਧਾਨ ਦਿਵਸ 26 ਨਵੰਬਰ ਨੂੰ ਕਿਉਂ ਮਨਾਇਆ ਜਾਂਦਾ ਹੈ? ਇਸ ਦੇ ਇਤਿਹਾਸ ਅਤੇ ਮਹੱਤਵ ਨੂੰ ਜਾਣੋ
ਭਾਰਤ ਨੂੰ ਇਕ ਪ੍ਰਭੂਸੱਤਾ,ਧਰਮ ਨਿਰਪੱਖ,ਸਮਾਜਵਾਦੀ ਅਤੇ ਜਮਹੂਰੀ ਗਣਤੰਤਰ ਐਲਾਨਦਾ ਹੈ ਅਤੇ ਆਪਣੇ ਨਾਗਰਿਕਾਂ ਲਈ ਬਰਾਬਰੀ,ਆਜ਼ਾਦੀ ਅਤੇ ਨਿਆਂ ਦਾ ਭਰੋਸਾ ਦਿੰਦਾ ਹੈ।
ਕਿਸਾਨੀ ਸੰਘਰਸ਼ ਨੂੰ ਲੈ ਕੇ ਪੁਲਿਸ ਅਲਰਟ, ਦਿੱਲੀ-ਹਰਿਆਣਾ ਤੇ ਸਿੰਧੂ ਬਾਡਰ 'ਤੇ ਭਾਰੀ ਫੋਰਸ ਤੈਨਾਤ
ਨਵੀਂ ਦਿੱਲੀ ਜ਼ਿਲ੍ਹਾ ਛਾਉਣੀ ਵਿਚ ਤਬਦੀਲ, ਵੱਖ-ਵੱਖ ਥਾਵਾਂ 'ਤੇ 2500 ਪੁਲਿਸ ਕਰਮਚਾਰੀ ਤੈਨਾਤ
ਮਹਾਰਾਸ਼ਟਰ: ਮਨੀ ਲਾਂਡਰਿੰਗ ਮਾਮਲੇ 'ਚ ਸ਼ਿਵ ਸੈਨਾ ਦੇ ਵਿਧਾਇਕ ਦਾ ਕਰੀਬੀ ਗ੍ਰਿਫਤਾਰ
ਅਮਿਤ ਸ਼ਿਵ ਸੈਨਾ ਦੇ ਵਿਧਾਇਕ ਪ੍ਰਤਾਪ ਸਰਨਾਇਕ ਨੇੜਲੇ ਦੱਸੇ ਜਾ ਰਹੇ ਹਨ
ਅਮਿਤ ਸ਼ਾਹ-ਜੇਪੀ ਨੱਡਾ ਭਾਜਪਾ ਲਈ ਵੋਟਾਂ ਮੰਗਣ ਜਾਣਗੇ ਹੈਦਰਾਬਾਦ
ਹੈਦਰਾਬਾਦ ਦੀਆਂ ਮਿਉਂਸਪਲ ਕਾਰਪੋਰੇਸ਼ਨ ਚੋਣਾਂ (Hyderabad Civic Polls) ਇਸ ਵਾਰ ਬਹੁਤ ਦਿਲਚਸਪ ਹੋਣ ਜਾ ਰਹੀਆਂ ਹਨ।
ਜਸ਼ਨਦੀਪ ਕੌਰ ਗਿੱਲ ਨੇ ਇਟਲੀ ਵਿਚ ਘੋੜ ਸਵਾਰੀ ਦੌੜ 'ਚ ਮਾਰੀਆਂ ਮੱਲਾਂ
ਜਸ਼ਨਦੀਪ ਨੇ ਅਪਣੇ ਪਿੰਡ ਧਮੋਟ ਕਲਾਂ ਦਾ ਨਾਂ ਦੁਨੀਆਂ ਵਿਚ ਚਮਕਾਇਆ