ਖ਼ਬਰਾਂ
ਦਿੱਲੀ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਨੂੰ ਵੀ ਕੀਤਾ ਗ੍ਰਿਫਤਾਰ
ਇਸ ਤੋਂ ਪਹਿਲਾਂ ਸੁਖਪਾਲ ਖਹਿਰਾ, ਪਰਮਿੰਦਰ ਢੀਂਡਸਾ, ਬਲਦੇਵ ਸਿੰਘ ਸਿਰਸਾ ਤੇ ਲਖਵਿੰਦਰ ਸਿੰਘ ਸਿਰਸਾ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਖਨੌਰੀ ਬਾਰਡਰ ’ਤੇ ਵੱਡਾ ਬਿਆਨ
ਕਿਹਾ ਬਾਰਡਰ ’ਤੇ ਕੀਤੀ ਨਾਕੇਬੰਦੀ ਨਹੀਂ ਤੋੜਾਂਗੇ ਖਨੌਰੀ ਬਾਰਡਰ ’ਤੇ ਹੀ ਦੇਵਾਂਗੇ 7 ਦਿਨ ਲਈ ਧਰਨਾ
ਕੈਪਟਨ ਦੀ ਖੱਟੜ ਸਰਕਾਰ ਨੂੰ ਅਪੀਲ- ਕਿਸਾਨਾਂ ਨੂੰ ਦਿੱਲੀ ਜਾ ਕੇ ਅਪਣੀ ਆਵਾਜ਼ ਪਹੁੰਚਾਉਣ ਦਿਓ
ਖੱਟੜ ਸਰਕਾਰ ਕਿਸਾਨਾਂ 'ਤੇ ਜ਼ੁਲਮ ਕਰਕੇ ਉਹਨਾਂ ਨੂੰ ਉਕਸਾ ਕਿਉਂ ਰਹੀ ਹੈ?- ਕੈਪਟਨ ਅਮਰਿੰਦਰ ਸਿੰਘ
ਸੁਖਪਾਲ ਖਹਿਰਾ ਤੇ ਪਰਮਿੰਦਰ ਢੀਂਡਸਾ ਨੂੰ ਪੁਲਿਸ ਨੇ ਚੁੱਕਿਆ, ਜੰਤਰ-ਮੰਤਰ ਪਹੁੰਚ ਗਏ ਸਨ ਦੋਵੇਂ ਆਗੂ
ਬਲਦੇਵ ਸਿੰਘ ਸਿਰਸਾ ਤੇ ਲਖਵਿੰਦਰ ਸਿੰਘ ਸਿਰਸਾ ਨੂੰ ਵੀ ਪੁਲਿਸ ਨੇ ਲਿਆ ਹਿਰਾਸਤ 'ਚ
ਕਿਸਾਨਾਂ ਨੇ ਪੁਲ ਤੋਂ ਹੇਠਾਂ ਸੁੱਟੇ ਬੈਰੀਕੇਡ, ਸ਼ੰਭੂ ਬਾਰਡਰ ਤੋਂ ਹਰਿਆਣਾ ’ਚ ਦਾਖਲ ਹੋਏ ਕਿਸਾਨ
ਫੋਰਸ ਵੱਲੋਂ ਕਿਸਾਨਾਂ ਨੂੰ ਬੈਰੀਕੇਡ ਲਗਾ ਕੇ ਤੇ ਪਾਣੀ ਦੀਆਂ ਬੁਛਾੜਾਂ ਪਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ
ਦਿੱਲੀ ਚਲੋ ਅੰਦੇਲਨ : ਸਮਾਜ ਸੇਵੀਆਂ ,ਆੜ੍ਹਤੀਆਂ ,ਡਾਕਟਰਾਂ ਤੇ ਅਧਿਆਪਕਾਂ ਨੇ ਪਾਏ ਦਿੱਲੀ ਵੱਲ ਚਾਲੇ
ਪੰਜਾਬ ਦੇ ਜੁਝਾਰੂ ਲੋਕ ਇੰਨਾਂ ਦੀ ਪ੍ਰਵਾਹ ਨਾਂ ਕਰਦਿਆਂ ਲੱਖਾਂ ਦੀ ਤਾਦਾਦ ਵਿੱਚ ਅੱਜ ਦਿੱਲੀ ਪਹੁੰਚਣਗੇ।
ਦੇਰ ਰਾਤ ਵਾਪਰਿਆਂ ਭਿਆਨਕ ਹਾਦਸਾ, ਇਕੋ ਪਰਿਵਾਰ ਦੇ ਤਿੰਨ ਜੀਆਂ ਸਮੇਤ ਚਾਰ ਦੀ ਮੌਤ
ਹਾਦਸੇ ਵਿਚ ਦੋ ਹੋਰ ਲੋਕ ਜ਼ਖਮੀ
ਕੇਜਰੀਵਾਲ ਨੇ ਕੀਤੀ ਕਿਸਾਨਾਂ ਦੀ ਹਮਾਇਤ, ਕਿਹਾ ਸ਼ਾਂਤਮਈ ਪ੍ਰਦਰਸ਼ਨ ਕਰਨਾ ਸੰਵਿਧਾਨਕ ਅਧਿਕਾਰ
ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਜਾ ਰਹੀਆਂ, ਇਹ ਜੁਰਮ ਬਿਲਕੁਲ ਗ਼ਲਤ ਹੈ- ਕੇਜਰੀਵਾਲ
ਕਿਸਾਨਾਂ ਦਾ'ਦਿੱਲੀ ਚਲੋ'ਅੰਦੋਲਨ: ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਸ ਨੇ ਚਲਾਈਆਂ ਪਾਣੀ ਦੀਆਂ ਤੋਪਾਂ
ਦਿੱਲੀ ਕੂਚ ਵਿੱਚ ਪੰਜਾਬ ਅਤੇ ਹਰਿਆਣਾ ਸਣੇ ਛੇ ਰਾਜਾਂ ਦੇ ਕਿਸਾਨ ਵੀ ਅੱਜ ਕੱਲ੍ਹ ਅਤੇ ਕੱਲ ਕਿਸਾਨ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਪਹੁੰਚਣ ਜਾ ਰਹੇ ਹਨ।
ਦਿੱਲੀ ਪਹੁੰਚੇ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਸਿਰਸਾ
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ