ਖ਼ਬਰਾਂ
ਮੋਗਾ 'ਚ ਐਸਐਸਪੀ ਦਫਤਰ ਨੇੜਿਓਂ ਲੁੱਟਿਆ ਠੇਕਾ, ਪੁਲਿਸ ਕਰ ਰਹੀ ਜਾਂਚ
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਮਿਤ ਸ਼ਾਹ ਗੁਪਕਰ ਗੱਠਜੋੜ ‘ਤੇ ਬੋਲੇ:ਗੱਠਜੋੜ ਅੱਤਵਾਦ ਅਤੇ ਅਸ਼ਾਂਤੀ ਲਿਆਉਣਾ ਚਾਹੁੰਦਾ ਹੈ ਵਾਪਸ
-‘ਗੁਪਕਰ ਗੈਂਗ ਚਾਹੁੰਦਾ ਹੈ ਕਿ ਵਿਦੇਸ਼ੀ ਸੈਨਾ ਜੰਮੂ-ਕਸ਼ਮੀਰ ਵਿਚ ਦਖਲ ਹੋਵੇ
ਆਨ ਲਾਈਨ ਸਾਇੰਸ ਫੈਸਟ ’ਚ ਹਿੱਸਾ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਗੇ ਅਧਿਆਪਕ
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਆਨ ਲਾਈਨ ਸਾਇੰਸ ਫੇਸਟ 28 ਨਵੰਬਰ ਨੂੰ
ਪੰਜਾਬ ਦੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ! ਜੇਲ੍ਹ ਵਿਭਾਗ 'ਚ ਭਰਤੀ ਹੋਈ ਸ਼ੁਰੂ, ਜਾਣੋ ਆਖ਼ਿਰੀ ਤਾਰੀਕ
ਫੀਸਾਂ ਦਾ ਭੁਗਤਾਨ ਕਰਨ ਦੀ ਆਖਰੀ ਤਰੀਕ 10 ਦਸੰਬਰ ਹੈ।
CBSE ਦੀ 10ਵੀਂ-12ਵੀਂ ਪ੍ਰੀਖਿਆ ਪਾਸ ਕਰਨਾ ਹੋਇਆ ਅਸਾਨ, ਪਾਸ ਹੋਣ ਲਈ ਲੈਣੇ ਪੈਣਗੇ ਸਿਰਫ਼ 23 ਨੰਬਰ
ਸੀਬੀਐਸਈ ਨੇ ਵਿਦਿਆਰਥੀਆਂ ਲਈ ਬੋਰਡ ਦੀ ਪ੍ਰੀਖਿਆ ਅਸਾਨ ਕੀਤੀ
ਇਸ ਡਰ ਦੀ ਵਜ੍ਹਾ ਨਾਲ ਵਿਆਹ ਨਹੀਂ ਕਰਵਾ ਰਹੀ ਜਾਪਾਨ ਦੀ ਰਾਜਕੁਮਾਰੀ
ਸਾਲ 2017 ਵਿੱਚ ਵੀ ਵਿਆਹ ਕੀਤਾ ਸੀ ਮੁਲਤਵੀ
ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਕਾਰ ਸਣੇ 4 ਸਮੱਗਲਰਾਂ ਨੂੰ ਕੀਤਾ ਗ੍ਰਿਫ਼ਤਾਰ
ਚਾਰ ਲੋਕਾਂ ਦੀ ਤਲਾਸ਼ੀ ਲਈ ਜਿਨ੍ਹਾਂ ਕੋਲੋਂ 11 ਕਿਲੋਗ੍ਰਾਮ ਹੈਰੋਇਨ 11 ਲੱਖ 25 ਹਜ਼ਾਰ ਰੁਪਏ ਨਗਦ ਬਰਾਮਦ ਕੀਤੇ ਗਏ।
ਅਣਪਛਾਤੇ ਵਿਅਕਤੀਆਂ ਵਲੋਂ ਮੋਟਰ ਗੈਰਾਜ 'ਤੇ ਚਲਾਈਆਂ ਗੋਲੀਆਂ, 10-12 ਗੱਡੀਆਂ ਦਾ ਹੋਇਆ ਨੁਕਸਾਨ
ਗੋਲੀਆਂ ਚੱਲਣ ਨਾਲ 10-12 ਦੇ ਕਰੀਬ ਗੱਡੀਆਂ ਨੂੰ ਨੁਕਸਾਨ ਪਹੁੰਚਿਆਂ।
ਪਿੰਡ ਸਰੂਪਵਾਲੀ ਖ਼ੁਰਦ ਦੇ ਨੌਜਵਾਨ ਦਾ ਕਤਲ
ਗੁਆਂਢੀਆਂ ਨਾਲ ਚੱਲ ਰਿਹਾ ਸੀ ਪਾਣੀ ਦਾ ਰੌਲਾ
ਦਿੱਲੀ ਦੀ MTNL ਇਮਾਰਤ 'ਚ ਲੱਗੀ ਭਿਆਨਕ ਅੱਗ, ਮੌਕੇ ਤੇ ਪਹੁੰਚੀਆਂ ਦਮਕਲ ਦੀਆਂ 15 ਗੱਡੀਆਂ
ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਸਾਹਮਣੇ ਆਈ ਹੈ।