ਖ਼ਬਰਾਂ
ਪੰਜਾਬ ਸਰਕਾਰ ਨੇ ਪੰਜ ਪੁਲਿਸ ਅਫ਼ਸਰਾਂ ਦੇ ਕੀਤੇ ਤਬਾਦਲੇ
ਇਕ ਆਈ. ਪੀ. ਐਸ. ਅਤੇ ਚਾਰ ਪੀ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਡਾਕਟਰੀ ਸਿੱਖਿਆ ਮੰਤਰੀ ਸ੍ਰੀ ਸੋਨੀ ਵੱਲੋਂ ਡਾ. ਅੰਕਿਤ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
ਡਾ. ਅੰਕਿਤ ਦੀ ਬੀਤੇ ਦਿਨੀ ਕੋਵਿਡ ਮਰੀਜਾਂ ਦੀ ਦੇਖਭਾਲ ਦੌਰਾਨ ਕੋਰੋਨਾ ਇਨਫੇਕਟਿਡ ਹੋਣ ਕਾਰਨ ਮੌਤ ਹੋ ਗਈ ਸੀ।
ਕਿਸਾਨ ਸੰਗਠਨ 26-27 ਦੇ ਦਿੱਲੀ ਕੂਚ ਲਈ ਕਰ ਰਹੇ ਤਿਆਰੀਆਂ, ਟਰੈਕਟਰ-ਟਰਾਲੀਆਂ ਦੇ ਤੁਰਨਗੇ ਕਾਫ਼ਲੇ
ਕਿਸਾਨ ਉਦੋਂ ਤੱਕ ਦਿੱਲੀ ਤੋਂ ਵਾਪਸ ਨਹੀਂ ਆਉਣਗੇ, ਜਦੋਂ ਤੱਕ ਕਿਸਾਨ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ।
ਮਸ਼ਹੂਰ ਅਦਾਕਾਰ ਅਤੇ ਪ੍ਰੋਡਿਊਸਰ ਸੋਨੂੰ ਸੂਦ ਨੂੰ ਪੰਜਾਬ ਸਟੇਟ ਲਈ ਆਈਕਨ ਨਿਯੁਕਤ ਕਰਨ ਨੂੰ ਪ੍ਰਵਾਨਗੀ
ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਨੂੰ ਇਕ ਪ੍ਰਸਤਾਵ ਭੇਜਿਆ ਗਿਆ ਸੀ, ਜਿਸ ਨੂੰ ਪ੍ਰਵਾਨਗੀ ਮਿਲ ਗਈ ਹੈ।
ਕਾਂਗਰਸੀ ਆਗੂ ਕਪਿਲ ਸਿੱਬਲ ਨੇ ਅਪਣੀ ਹੀ ਲੀਡਰਸ਼ਿਪ 'ਤੇ ਉਠਾਏ ਸਵਾਲ, ਜਾਣੋ ਕੀ ਹੈ ਮਾਮਲਾ
ਨਾ ਸਿਰਫ ਬਿਹਾਰ, ਬਲਕਿ ਵੱਖ-ਵੱਖ ਰਾਜਾਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਲੱਗਦਾ ਹੈ ਕਿ ਲੋਕ ਕਾਂਗਰਸ ਨੂੰ ਪ੍ਰਭਾਵਸ਼ਾਲੀ ਵਿਕਲਪ ਨਹੀਂ ਮੰਨ ਰਹੇ ਹਨ।
ਪਰਾਲੀ ਦੀਆਂ ਗੱਠਾਂ ਬਣਾ ਕੇ ਝੋਨੇ ਦੀ ਰਹਿੰਦ ਖੂੰਹਦ ਨੂੰ ਸੰਭਾਲ ਰਿਹਾ ਹੈ ਅਗਾਂਹਵਧੂ ਕਿਸਾਨ
ਅਗਾਂਹਵਧੂ ਕਿਸਾਨ 16 ਏਕੜ ਜ਼ਮੀਨ ’ਚ ਬਿਨਾਂ ਅੱਗ ਲਗਾਏ ਕਰ ਰਿਹੈ ਸਿੱਧੀ ਬਿਜਾਈ
ਅਮਰੀਕਾ ਵਿਚ ਕੋਰੋਨਾ ਦੇ ਮਾਮਲੇ 1.1 ਕਰੋੜ ਨੂੰ ਪਾਰ,ਕਈ ਰਾਜਾਂ ਨੇ ਨਵੀਂਆਂ ਪਾਬੰਦੀਆਂ ਦਾ ਕੀਤਾ ਐਲਾਨ
ਮਿਸ਼ੀਗਨ ਨੇ ਵੀ ਲਾਗ ਨੂੰ ਰੋਕਣ ਲਈ ਕਈ ਕਦਮ ਚੁੱਕੇ
''ਪੀਪਲਜ਼ ਅਲਾਇੰਸ ਫ਼ਾਰ ਗੁਪਕਰ ਡੈਕਲਰੇਸ਼ਨ ਮੁੜ ਲਗਾਉਣਾ ਚਾਹੁੰਦੇ ਨੇ ਜੰਮੂ-ਕਸ਼ਮੀਰ 'ਚ ਧਾਰਾ 370''
ਪ੍ਰਸਾਦ ਨੇ ਕਿਹਾ, "ਉਨ੍ਹਾਂ ਦਾ ਇਕ ਨਿਸ਼ਚਿਤ ਏਜੰਡਾ ਹੈ ਕਿ ਧਾਰਾ 370 ਨੂੰ ਰੱਦ ਕਰਕੇ ਮੁੜ ਲਾਗੂ ਕੀਤਾ ਜਾਣਾ ਚਾਹੀਦਾ ਹੈ।"
ਇੰਜਨ ਦੀ ਲਪੇਟ 'ਚ ਆਉਣ ਕਾਰਣ 10 ਸਾਲਾ ਬੱਚੀ ਦੀ ਮੌਤ
ਪੱਠੇ ਕੁਤਰਨ ਦੌਰਾਨ ਕਮਲਜੀਤ ਕੌਰ ਦੀ ਕਮੀਜ਼ ਇੰਜਨ 'ਚ ਫਸਣ ਕਾਰਨ ਵਾਪਰਿਆ ਹਾਦਸਾ
ਅਮਰੀਕੀ ਚੋਣਾਂ ਦੇ ਨਤੀਜੇ ਤੋਂ ਬਾਅਦ ਟਰੰਪ ਕਰ ਰਿਹਾ ਜਿੱਤ ਦੇ ਦਾਅਵੇ
ਬਾਇਡੇਨ ਚੋਣਾਂ ’ਚ ਹੇਰਾਫੇਰੀ ਨਾਲ ਜਿੱਤੇ ਹਨ।