ਖ਼ਬਰਾਂ
ਮਾਨਸਾ ਦੇ ਪਿੰਡ ਮੀਆਂ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਦੀ ਮੌਤ, 3 ਜ਼ਖ਼ਮੀ
ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਕਰਾਇਆ ਭਰਤੀ
ਮੁਕਤਸਰ ਦੇ ਪਿੰਡ ਗੁਲਾਬੇਵਾਲਾ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਪਾਵਰ ਪਲਾਂਟ 'ਚ ਲੱਗੀ ਅੱਗ
ਅੱਗ ਬੜੀ ਭਿਆਨਕ ਹੈ ਪਰ ਕਾਬੂ ਪਾਇਆ ਜਾ ਰਿਹਾ ਹੈ।
ਪੰਜਾਬ ਵਿਚ ਮੌਸਮ ਨੇ ਬਦਲਿਆਂ ਮਿਜਾਜ਼, ਹੱਡ ਕੰਬਾਊ ਠੰਢ ਨੇ ਦਿੱਤੀ ਦਸਤਕ
ਕਈ ਥਾਵਾਂ ਕੇ ਗੜ੍ਹਮਾਰੀ ਵੀ ਹੋਈ
ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 30,548 ਮਾਮਲੇ ਆਏ ਸਾਹਮਣੇ, 435 ਲੋਕਾਂ ਦੀ ਮੌਤਾਂ
24 ਘੰਟਿਆਂ ਦੌਰਾਨ 435 ਮੌਤਾਂ ਤੋਂ ਬਾਅਦ ਦੇਸ਼ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਕੁੱਲ ਅੰਕੜਾ ਵੱਧ ਕੇ 1,30,070 ਹੋ ਗਿਆ ਹੈ।
ਹਿਮਾਚਲ ਪ੍ਰਦੇਸ਼ 'ਚ ਸੜਕ ਹਾਦਸੇ ਦੌਰਾਨ 7 ਲੋਕਾਂ ਦੀ ਮੌਤ, PM ਮੋਦੀ ਨੇ ਟਵੀਟ ਕਰ ਪ੍ਰਗਟਾਇਆ ਦੁੱਖ
ਸਾਕੇਤ ਖੱਡ ਨੇੜੇ ਪੁਲ ਤੋਂ ਇਕ ਵਾਹਨ ਦੇ ਪਾਣੀ 'ਚ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ।
ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ 151 ਇੰਚ ਉੱਚੇ ਸਟੈਚੂ ਆਫ਼ ਪੀਸ ਦਾ ਉਦਘਾਟਨ
ਵਿਜੇ ਵੱਲਭ ਸਾਧਨਾ ਸੈਂਟਰ ਦੇ ਲੋਕਾਂ ਨੂੰ ਕਰਨਗੇ ਸੰਬੋਧਨ
ਪੰਜਾਬ 'ਚ ਦੀਵਾਲੀ ਮਗਰੋਂ ਆਬੋ ਹਵਾ ਹੋਈ ਖ਼ਰਾਬ, ਪ੍ਰਦੂਸ਼ਣ ਨੇ ਤੋੜੇ ਸਾਰੇ ਰਿਕਾਰਡ
ਅੰਮ੍ਰਿਤਸਰ ਵਿਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 386 ਰਿਹਾ ਜੋ ਕਿ ਪੰਜਾਬ ਵਿਚ ਸਭ ਤੋਂ ਜ਼ਿਆਦਾ ਰਿਹਾ।
ਹੱਡ ਕੰਬਾਉਣ ਵਾਲੀ ਠੰਡ ਲਈ ਹੋ ਜਾਓ ਤਿਆਰ, 3 ਤੋਂ 4 ਡਿਗਰੀ ਤੱਕ ਡਿੱਗ ਸਕਦਾ ਹੈ ਪਾਰਾ
ਸ਼ਣ ਨਾਲ ਵਿਗੜਿਆ ਮੌਸਮ ਦਾ ਮਿਜਾਜ਼
ਜਾਣੋ ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਪ੍ਰੈਸ ਦਿਵਸ
ਪੱਤਰਕਾਰੀ ਲੋਕਾਂ ਨੂੰ ਜਾਣਕਾਰੀ ਭਰਪੂਰ, ਵਿਦਿਅਕ ਅਤੇ ਮਨੋਰੰਜਕ ਸੰਦੇਸ਼ ਪਹੁੰਚਾਉਣ ਦੀ ਕਲਾ ਅਤੇ ਢੰਗ ਹੈ
ਨਿਊਯਾਰਕ ਵਿਧਾਨ ਸਭਾ ਨੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਤਾਬਦੀ ਦਿਹਾੜਿਆਂ ਨੂੰ ਦਿਤੀ ਮਾਨਤਾ
ਕਿਹਾ, ਗੁਰੂ ਜੀ ਦੀ ਕੁਰਬਾਨੀ ਸਿਖਾਉਂਦੀ ਹੈ ਮਨੁੱਖੀ ਅਧਿਕਾਰਾਂ ਲਈ ਜੂਝਦੇ ਰਹਿਣਾ