ਖ਼ਬਰਾਂ
ਤਬਲੀਗ਼ੀ ਜਮਾਤ ਵਿਰੁੱਧ ਪ੍ਰਾਪੇਗੰਡਾ ਦਾ ਪਰਦਾਫਾਸ਼
ਬਲੀ ਦਾ ਬੱਕਰਾ ਬਣਾਏ ਗਏ ਤਬਲੀਗ਼ੀ ਜਮਾਤੀ
ਕਾਂਗਰਸ ਵਿਚ ਬਦਲਾਅ ਦੀ ਮੰਗ ਤੇਜ਼: 23 ਨੇਤਾਵਾਂ ਨੇ ਲਿਖੀ ਸੋਨੀਆ ਗਾਂਧੀ ਨੂੰ ਚਿੱਠੀ
ਕਾਂਗਰਸ ਪਾਰਟੀ ਵਿਚ ਵੱਡੇ ਫੇਰਬਦਲ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ।
ਕੋਰੋਨਾ ਦੇ ਨਾਮ 'ਤੇ ਲਾਸ਼ਾਂ ਦਾ ਧੰਦਾ ਕਰ ਰਹੇ ਪ੍ਰਾਈਵੇਟ ਹਸਪਤਾਲ!
ਦਿੱਲੀ ਦੇ ਹਸਪਤਾਲ ਨੇ ਬਣਾਇਆ 15 ਲੱਖ ਰੁਪਏ ਦਾ ਬਿਲ
''ਕੇਜਰੀਵਾਲ ਨੇ ਤਬਲੀਗ਼ੀ ਜਮਾਤ ਸਿਰ ਭੰਨਿਆ ਸੀ ਅਪਣੀਆਂ ਨਾਕਾਮੀਆਂ ਦਾ ਠੀਕਰਾ''
ਬੰਬੇ ਹਾਈਕੋਰਟ ਦੇ ਫ਼ੈਸਲੇ ਮਗਰੋਂ ਅਲਕਾ ਲਾਂਬਾ ਦਾ ਤਿੱਖਾ ਨਿਸ਼ਾਨਾ
ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਲਈ ਮਾਸਕ ਪਾਉਣਾ ਹੋਇਆ ਲਾਜ਼ਮੀ
ਪ੍ਰਬੰਧਕਾਂ ਨੇ ਦੱਸਿਆ ਕਿ ਕਰੋਨਾ ਤੋਂ ਬਚਾਅ ਵਾਸਤੇ ਪਹਿਲਾਂ ਵੀ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ, ਦੁਕਾਨਾਂ ਖੋਲ੍ਹਣ ਲਈ ਲਾਗੂ ਹੋਇਆ Odd-Even ਫਾਰਮੂਲਾ
ਆਏ ਦਿਨ ਕਹਿਰ ਢਾਹ ਰਹੇ ਕੋਰੋਨਾ ਵਾਇਰਸ ਦੇ ਅੰਕੜਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਸਖ਼ਤ ਹੋ ਗਈ ਹੈ।
ਕਿਸ ਉਮਰ ਦੇ ਬੱਚਿਆਂ ਲਈ ਮਾਸਕ ਜ਼ਰੂਰੀ, WHO ਨੇ ਜਾਰੀ ਕੀਤੀ ਨਵੀਂ ਗਾਈਡਲਾਈਨ
ਕੋਰੋਨਾਵਾਇਰਸ ਦੇ ਇਸ ਦੌਰ ਵਿਚ ਹਰ ਇੱਕ ਨੂੰ ਲਾਗ ਤੋਂ ਬਚਣ ਲਈ ਮਾਸਕ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਰੂਸ ਨੇ ਫਿਰ ਕੀਤਾ ਹੈਰਾਨ,ਦੂਜੀ ਕੋਰੋਨਾ ਵੈਕਸੀਨ ਕੀਤੀ ਤਿਆਰ, ਕੋਈ ਮਾੜਾ ਪ੍ਰਭਾਵ ਨਹੀਂ
ਰੂਸ ਨੇ ਕਿਹਾ ਹੈ ਕਿ ਉਸਨੇ ਕੋਰੋਨਾ ਵਾਇਰਸ ਦੀ ਨਵੀਂ ਵੈਕਸੀਨ ਤਿਆਰ ਕੀਤੀ ਹੈ
ਰਾਸ਼ਟਰਪਤੀ ਟਰੰਪ ਦਾ ਐਲਾਨ: ਜੇ ਚੀਨ ਨਹੀਂ ਮੰਨਿਆਂ,ਤਾਂ ਅਮਰੀਕਾ ਕਰੇਗਾ 'ਸਭ ਤੋਂ ਵੱਡਾ ਹਮਲਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਅਮਰੀਕੀ ਆਰਥਿਕਤਾ ਨੂੰ ਡਿੱਗਣ ਬਾਰੇ ਇਕ ਵੱਡਾ ਬਿਆਨ ਦਿੱਤਾ ਹੈ।
ਨਹੀਂ ਮਿਲਦੀ ਦਿਸ ਰਹੀਂ ਆਮ ਆਦਮੀ ਨੂੰ ਰਾਹਤ,ਅੱਜ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ
ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਪ੍ਰਕਿਰਿਆ ਜਾਰੀ ਹੈ।