ਖ਼ਬਰਾਂ
ਆਯੂਰਵੈਦ ਭਾਰਤ ਦੀ ਵਿਰਾਸਤ, ਇਸ ਦੇ ਵਿਸਤਾਰ 'ਚ ਮਨੁੱਖਤਾ ਦੀ ਭਲਾਈ: ਮੋਦੀ
ਕਿਹਾ, ਕੋਰੋਨਾ ਕਾਲ ਦੌਰਾਨ ਸਾਰੇ ਵਿਸ਼ਵ 'ਚ ਆਯੂਰਵੈਦਿਕ ਉਤਪਾਦਾਂ ਦੀ ਮੰਗ ਤੇਜ਼ੀ ਨਾਲ ਵਧੀ
ਮੁੱਖ ਮੰਤਰੀ ਵੱਲੋਂ ਕਿਸਾਨ ਯੂਨੀਅਨਾਂ ਅਤੇ ਕੇਂਦਰ ਦਰਮਿਆਨ ਹੋਈ ਸੁਖਾਵੀਂ ਗੱਲਬਾਤ ਦੀ ਸ਼ਲਾਘਾ
ਸੂਬੇ ਅਤੇ ਮੁਲਕ ਦੇ ਵਡੇਰੇ ਹਿੱਤ ਵਿੱਚ ਸੰਕਟ ਦੇ ਛੇਤੀ ਹੱਲ ਲਈ ਆਸਵੰਦ
ਮਸਲੇ ਦੇ ਹੱਲ ਲਈ ਵਾਰ-ਵਾਰ ਹੋਵੇਗੀ ਮੀਟਿੰਗ, ਨਵੇਂ ਕਾਨੂੰਨਾਂ ਦਾ ਹੋਵੇਗਾ ਕਿਸਾਨਾਂ ਨੂੰ ਲਾਭ- ਤੋਮਰ
ਮੋਦੀ ਸਰਕਾਰ ਨੇ ਕਿਸਾਨਾਂ ਦੇ ਹਿੱਤ ਚ ਕਈ ਫੈਸਲੇ ਲਏ-ਤੋਮਰ
ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੀਟਿੰਗ ਰਹੀ ਬੇਸਿੱਟਾ
26 -27 ਨੂੰ ਕਿਸਾਨਾਂ ਦਾ ਵੱਡਾ ਸੰਘਰਸ਼ ਹੋਵੇਗਾI ਸ਼ੁਰੂ
ਮੁੱਖ ਮੰਤਰੀ ਨੇ ਬਾਲ ਕਲਾਕਾਰ ਨੂਰ ਨਾਲ ਮੁਲਾਕਾਤ ਕਰਕੇ ਸ਼ੁੱਭ ਕਾਮਨਾਵਾਂ ਦਿੱਤੀਆਂ
ਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਵੀ ਨੂਰ ਨੂੰ ਮਿਲੇ ਅਤੇ ਉਨ੍ਹਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ
ਮੁੱਖ ਮੰਤਰੀ ਨੇ ਭੇਜੀ ਪਾਪੜ ਵੇਚਣ ਵਾਲੇ ਲੜਕੇ ਨੂੰ 5 ਲੱਖ ਰੁਪਏ ਦੀ ਐਫ.ਡੀ. - ਡਿਪਟੀ ਕਮਿਸ਼ਨਰ
ਪਹਿਲਾ ਵੀ ਮੁੱਖ ਮੰਤਰੀ ਨੇ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਸੀ ਐਲਾਨ
ਯੂਥ ਕਾਂਗਰਸ ਤੇ ਸਿਮਰਨਜੀਤ ਕੌਰ ਗਿੱਲ ਕਰਨਗੇ ਹੁਣ ਬੱਚਿਆਂ ਦੇ ਬਚਪਨ ਦੀ ਰਾਖੀ
ਬਰਿੰਦਰ ਢਿੱਲੋਂ ਵੱਲੋਂ 'ਬਚਪਨ ਬਚਾਓ ਮੁਹਿੰਮ' ਦੀ ਸ਼ੁਰੂਆਤ
5ਵਾਂ ਨੈਸ਼ਨਲ ਆਯੂਰਵੈਦਾ ਦਿਵਸ ਮਨਾਇਆ
ਕੋਵਿਡ-19 ਦੇ ਮੱਦੇ ਨਜ਼ਰ ਇਮਿਉਨਿਟੀ ਵਧਾਉਣ ਲਈ ਆਯੁਰਵੈਦਾ ਵੀ ਕਾਰਗਰ ਸਾਬਿਤ ਹੋ ਰਿਹੈ
ਸਤਿੰਦਰ ਪਾਲ ਸਿੰਘ ਗਿੱਲ ਨੇ ਪੰਜਾਬ ਜੈਨਕੋ ਲਿਮਟਿਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਸਤਿੰਦਰਪਾਲ ਸਿੰਘ ਗਿੱਲ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਸਾਬਕਾ ਮੰਤਰੀ ਜਗਦੇਵ ਸਿੰਘ ਤਾਜਪੁਰੀ ਦੇ ਸਪੁੱਤਰ ਹਨ
ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਹਾੜੇ ਦੀ ਵਧਾਈ
ਪਵਿੱਤਰ ਤਿਉਹਾਰ ਪ੍ਰਦੂਸ਼ਣ-ਮੁਕਤ, ਵਾਤਾਵਰਨ-ਪੱਖੀ ਅਤੇ ਕੋਵਿਡ ਦੀਆਂ ਸਾਵਧਾਨੀਆਂ ਨਾਲ ਮਨਾਉਣ ਦੀ ਅਪੀਲ