ਸੰਪਾਦਕੀ
ਕਰਨਾਟਕਾ ਚੋਣਾਂ ਕਾਰਨ ਪੈਟਰੌਲ ਦੀਆਂ ਕੀਮਤਾਂ ਵਧਣੋਂ ਰੋਕੀਆਂ ਪਰ...
ਆਉਣ ਵਾਲੇ ਦਿਨਾਂ ਵਿਚ ਖਪਤਕਾਰ ਦੀ ਹਾਲਤ ਖ਼ਰਾਬ ਹੋ ਕੇ ਰਹੇਗੀ
ਕਸ਼ਮੀਰ ਨੂੰ ਬਚਾਂਦੇ ਬਚਾਂਦੇ ਕਸ਼ਮੀਰੀਆਂ ਨੂੰ ਨਾ ਗਵਾ ਬੈਠੀਏ!
ਇਸ ਮਸਲੇ ਤੇ ਜਜ਼ਬਾਤੀ ਹੋ ਕੇ ਕੁੱਝ ਕਰਨ ਦੀ ਬਜਾਏ, ਸਮਝਦਾਰੀ ਨਾਲ ਤੇ ਠੰਢੇ ਦਿਮਾਗ਼ ਨਾਲ ਭਵਿੱਖ ਬਾਰੇ ਸੋਚਿਆ ਜਾਣਾ,ਸੱਭ ਲਈ ਲਾਹੇਵੰਦਾ ਰਹੇਗਾ। ਇਹ ਗੱਲ ਤਾਕਤ ਨਾਲ ਨਹੀਂ...
ਪੰਥਕ ਆਗੂ ਪੰਜਾਬ ਵਿਚ ਕੋਈ ਨਹੀਂ ਰਹਿ ਗਿਆ
ਇਸ ਮਾਮਲੇ ਵਿਚ ਸਿੱਖ ਕੌਮ ਯਤੀਮ ਬਣ ਚੁੱਕੀ ਹੈ
ਕੀ ਸ਼ਹੀਦ ਊਧਮ ਸਿੰਘ ਨੇ ਅਦਾਲਤ ਵਿਚ ਹੀਰ ਦੀ ਸਹੁੰ ਚੁੱਕੀ ਸੀ ਜਾਂ ਇਸ ਦੀ ਆਗਿਆ ਮੰਗੀ ਸੀ? (2)
ਝੂਠ ਹੀ ਫੈਲਾਣਾ ਹੋਵੇ ਤਾਂ ਅਦਾਲਤ ਦੇ ਰੀਕਾਰਡ ਨੂੰ ਘੋਖਣ ਦਾ ਸਿੱਧਾ ਤੇ ਸੌਖਾ ਰਾਹ ਛੱਡ ਕੇ ਨਕਲੀ ਚਿੱਠੀਆਂ ਘੜਨ ਦਾ ਰਾਹ ਫੜਿਆ ਜਾਂਦਾ ਹੈ...
ਕੀ ਸ਼ਹੀਦ ਊਧਮ ਸਿੰਘ ਨੇ ਅਦਾਲਤ ਵਿਚ 'ਹੀਰ' ਦੀ ਸਹੁੰ ਚੁੱਕੀ ਸੀ ਜਾਂ ਅਜਿਹੀ ਕੋਈ ਚਿੱਠੀ ਦਿਤੀ? (1)
ਕੁੱਝ ਸਮੇਂ ਲਈ ਉਸ ਦਾ ਪ੍ਰਵਾਰ ਆਰੀਆ ਸਮਾਜ ਦੇ ਪ੍ਰਭਾਵ ਹੇਠ ਵੀ ਆ ਗਿਆ ਸੀ ਜਿਸ ਕਰ ਕੇ ਉਹ 'ੴ ' ਅਤੇ 'ਨਮਸਤੇ' ਦੋਵੇਂ ਵਰਤਣ ਲੱਗ ਪਿਆ ਸੀ।
ਸਿੱਖ ਕੌਮ ਸਿਆਸਤਦਾਨਾਂ ਦੀ ਮੁੱਠੀ ਵਿਚ ਬੰਦ!
ਬਾਕੀ ਕੌਮਾਂ ਦੇ ਵਿਦਵਾਨ ਤੇ ਖੋਜੀ ਲੋਕ ਉਨ੍ਹਾਂ ਮਸਲਿਆਂ ਦਾ ਹੱਲ ਲਭਦੇ ਹਨ ਤੇ ਖੋਜ ਕਰ ਕੇ ਤੱਥ ਪੇਸ਼ ਕਰਦੇ ਹਨ
2019 ਦੀ ਮਹਾਂਚੋਣ, ਸੂਬਿਆਂ ਅਤੇ ਕੇਂਦਰ ਵਿਚਾਲੇ ਨਵੇਂ ਰਿਸ਼ਤੇ ਸਿਰਜੇਗੀ
ਜਿੱਤੇਗਾ ਵੀ ਉਹੀ ਜੋ ਸੂਬਿਆਂ ਦੇ ਹਿਤਾਂ ਦੀ ਰਾਖੀ ਕਰੇਗਾ
ਚੀਨ ਨੇ ਭਾਰਤੀ ਵਿਦੇਸ਼ ਨੀਤੀ ਨੂੰ ਪੁੱਠਾ ਗੇੜਾ ਦਿਵਾ ਦਿਤਾ
ਚੀਨ ਦਾ ਵਿਸ਼ਵਾਸਪਾਤਰ ਹੋਵੇ ਅਤੇ ਦੋਹਾਂ ਆਗੂਆਂ ਵਿਚ ਦੋਭਾਸ਼ੀਏ ਦਾ ਕੰਮ ਕਰ ਸਕਦਾ ਹੋਵੇ।
ਫਗਵਾੜਾ ਤੋਂ ਕੀ ਸੁਨੇਹਾ ਦਿਤਾ ਜਾ ਰਿਹਾ ਹੈ?
ਇਹੀ ਕਿ ਪ੍ਰਧਾਨ ਮੰਤਰੀ ਸਟੇਜਾਂ ਤੋਂ ਜੋ ਮਰਜ਼ੀ ਕਹੀ ਜਾਣ, ਦਲਿਤਾਂ ਨੂੰ ਬਰਾਬਰੀ ਦਾ ਦਰਜਾ ਕੋਈ ਨਹੀਂ ਦੇਣਾ ਚਾਹੁੰਦਾ
ਸੁਪ੍ਰੀਮ ਕੋਰਟ ਵੀ ਸਿਆਸੀ ਦਖ਼ਲਅੰਦਾਜ਼ੀ ਦੀ ਭੇਟ ਚੜ੍ਹ ਜਾਏਗੀ?
ਜਸਟਿਸ ਲੋਇਆ ਦੀ ਮੌਤ ਦੇ ਮਾਮਲੇ 'ਚ ਵੀ ਇਹੀ ਹਾਲ ਸੀ ਅਤੇ ਇਸ ਨੇ ਸੁਪ੍ਰੀਮ ਕੋਰਟ ਦੇ ਜੱਜਾਂ ਨੂੰ ਬਹੁਤ ਦੁਖੀ ਕੀਤਾ ਹੈ