ਸੰਪਾਦਕੀ
ਔਰਤ ਦਾ ਬਲਾਤਕਾਰ ਰੋਕਣ ਵਿਚ ਅਸਫ਼ਲ ਰਹਿਣ ਵਾਲੇ 'ਭਾਰਤ ਮਾਤਾ' ਵਾਲਾ ਛੁਣਛੁਣਾ ਕਿਉਂ ਛਣਕਾਉਦੇ ਲਗਦੇ ਹਨ?
ਉਨਾਵ ਅਤੇ ਕਠੂਆ ਦੀਆਂ ਘਟਨਾਵਾਂ ਕਾਰਨ ਵਿਦੇਸ਼ਾਂ ਵਿਚ ਭਾਰਤ ਦਾ ਇਹ ਅਕਸ ਬਣਦਾ ਜਾ ਰਿਹਾ ਹੈ ਕਿ ਇਹ ਗੁੰਡਿਆਂ, ਬਦਮਾਸ਼ਾਂ ਤੇ ਬਲਾਤਕਾਰੀਆਂ ਦਾ ਦੇਸ਼ ਹੈ।
ਕਿਸਾਨ ਨੂੰ ਬੇਯਕੀਨੇ ਲੀਡਰਾਂ ਮਗਰੋਂ ਬੇਮੌਸਮੇ ਮੀਂਹ ਤੋਂ ਵੀ ਓਨਾ ਹੀ ਡਰ ਲਗਦਾ ਹੈ
ਪ੍ਰਧਾਨ ਮੰਤਰੀ ਵਾਰ ਵਾਰ ਆਖਦੇ ਹਨ ਕਿ 2022 ਵਿਚ ਕਿਸਾਨਾਂ ਦੀ ਆਮਦਨ ਦੁਗਣੀ ਹੋ ਜਾਵੇਗੀ ਪਰ ਚੋਣਾਂ ਤਾਂ 2019 ਵਿਚ ਹਨ।
ਲੋਕ ਵੱਡੇ ਨੋਟ ਬੈਂਕਾਂ 'ਚੋਂ ਕਢਵਾ ਕੇ ਘਰਾਂ ਵਿਚ ਕਿਉਂ ਰੱਖ ਰਹੇ ਹਨ?
ਕੀ ਰਾਜ਼ ਹੈ ਬੈਂਕਾਂ ਵਿਚੋਂ ਪੈਸਾ ਨਾ ਮਿਲਣ ਦਾ?
ਇਕ ਇਕ ਕਰ ਕੇ, ਧਮਾਕੇ ਕਰਨ ਵਾਲੇ ਸਾਰੇ 'ਹਿੰਦੂਤਵੀ' ਬਰੀ!
ਇਥੋਂ ਤਕ ਕਿ ਇਕਬਾਲ ਜੁਰਮ ਕਰਨ ਵਾਲੇ ਵੀ ਬਰੀ!!!
ਫ਼ਿਲਮ ਨਾਨਕ ਸ਼ਾਹ ਫ਼ਕੀਰ ਵੀ ਗ਼ਲਤ ਪਰ ਪੰਥ 'ਚੋਂ ਛੇਕਣਾ ਉਸ ਤੋਂ ਵੀ ਗ਼ਲਤ
ਫਿਰ ਨਾ ਕਹਿਣਾ, ਸਿੱਖ, ਜਥੇਦਾਰਾਂ ਦਾ ਹੁਕਮਨਾਮਾ ਕਿਉਂ ਨਹੀਂ ਮੰਨਦੇ?
ਉਨਾਵ (ਯੂ.ਪੀ.) ਦੀ ਕੁੜੀ ਮਗਰੋਂ ਹੁਣ ਜੰਮੂ ਦੀ ਧੀ ਨਾਲ ਦਰਿੰਦਗੀ ਤੇ ਫਿਰ ਫ਼ਿਰਕੂ ਨਫ਼ਰਤ!
ਕੀ ਬਣੇਗਾ ਇਸ ਦੇਸ਼ ਦਾ?
''ਕੀ ਤੁਹਾਡੇ ਮਾਂ-ਬਾਪ 'ਗੰਦੇ ਕੰਮਾਂ' ਵਿਚ ਲੱਗੇ ਹੋਏ ਹਨ?''
ਇਸ ਤਰ੍ਹਾਂ ਦੇ ਸਵਾਲ, ਬਚਪਨ ਨੂੰ ਹੀ ਗੰਦੇ ਤੇ ਚੰਗੇ ਭਾਰਤੀਆਂ ਵਿਚ ਵੰਡ ਕੇ ਰੱਖ ਦੇਣਗੇ!
ਇਕ ਕੁੜੀ ਦੀ ਹਾਕਮ ਧਿਰ ਦੇ ਆਗੂ ਨੇ ਪੱਤ ਲੁੱਟ ਲਈ
ਫਿਰ ਕੀ ਹੋਇਆ, ਇਹ ਨਾ ਪੁਛੋ, ਸੁਣ ਕੇ ਕੰਬ ਉਠੋਗੇ!
'ਨਾਨਕ ਸ਼ਾਹ ਫ਼ਕੀਰ' ਬਾਰੇ ਘੜਮੱਸ
ਸ਼੍ਰੋਮਣੀ ਕਮੇਟੀ ਨੂੰ ਅਪਣੀ ਸੋਚ ਵਿਚ ਸੁਧਾਰ ਲਿਆਉਣ ਲਈ ਕਹਿ ਰਿਹਾ ਹੈ
'ਚਿੱਟੇ' ਨੇ ਪੰਜਾਬ ਦੀ ਉਜਲੀ ਤਸਵੀਰ 'ਕਾਲੀ' ਕਰ ਦਿਤੀ ਤੇ ਕਰੀ,ਰੁਕਣ ਦਾ ਨਾਂ ਹੀ ਨਹੀਂ
ਪੰਜਾਬ ਦੀਆਂ ਜੇਲਾਂ ਸੁਧਾਰ ਨਹੀਂ ਕਰਦੀਆਂ ਸਗੋਂ ਇਥੇ ਅਪਰਾਧ ਜਗਤ ਦੇ ਸਰਗ਼ਨੇ ਪਲਦੇ ਹਨ ਅਤੇ ਜੇਲਾਂ ਵਿਚ ਬੈਠ ਕੇ ਨਸ਼ੇ ਦੇ ਕਾਰੋਬਾਰ ਵੀ ਕਰਦੇ ਹਨ।