ਸੰਪਾਦਕੀ
ਪੁਰਾਣੀ ਪਾਰਲੀਮੈਂਟ ਬਨਾਮ ਨਵਾਂ ਸੰਸਦ ਭਵਨ
ਅੱਜ ਨਵੀਂ ਸੰਸਦ ਵਿਚ ਕਦਮ ਰਖਦਿਆਂ, ਨਵੇਂ ਭਾਰਤ ਦਾ ਸੁਪਨਾ ਵਿਖਾਇਆ ਜਾ ਰਿਹਾ ਹੈ।
ਪੰਜਾਬੀ ਯੂਨੀਵਰਸਟੀ ਵਿਚ ਸਿੱਖ ਵਿਚਾਰਧਾਰਾ ਉਤੇ ਹਮਲੇ ਕਰਨ ਵਾਲਾ ਕਾਮਰੇਡ ਪ੍ਰੋਫ਼ੈਸਰ ਤੇ ਇਕ ਵਿਦਿਆਰਥਣ ਦੀ ਮੌਤ
ਪੰਜਾਬ ਦੀ ਧਰਤੀ ਹੈ ਜਿਥੇ ਗੁਰੂਆਂ ਨੇ ਬਰਾਬਰੀ ਦੀ ਸਿਖਿਆ ਦਿਤੀ ਤੇ ਭਾਰਤ ਦੀ ਪਹਿਲੀ ਯੂਨੀਵਰਸਟੀ ਵੀ ਇਸੇ ਧਰਤੀ ’ਤੇ ਸਥਾਪਤ ਹੋਈ।
ਬਠਿੰਡੇ ਦੇ ਪਿੰਡਾਂ ਤੋਂ ਇਕ ਚੰਗਾ ਸੁਨੇਹਾ,ਹੁਣ ਪਿੰਡਾਂ ਦੀਆਂ ਨਸ਼ਾ ਰੋਕੂ ਕਮੇਟੀਆਂ ਨਸ਼ੇ ਵਿਕਣ ਨਹੀਂ ਦੇਣਗੀਆਂ
ਤਸਕਰਾਂ ਨੂੰ ਹਰਾਉਣ ਵਾਲੀ ਲਹਿਰ ਹੁਣ ਸ਼ਾਇਦ ਸਫ਼ਲ ਹੋ ਹੀ ਜਾਏ।
ਸਾਡੇ ਬੱਚੇ ਇਮਤਿਹਾਨਾਂ ’ਚ ਵੱਧ ਨੰਬਰ ਲੈਣ ਦੇ ਭਾਰ ਹੇਠ ਦੱਬ ਕੇ ਖ਼ੁਦਕੁਸ਼ੀਆਂ ਕਰਨ ਲੱਗ ਪਏ ਹਨ
ਕੋਟਾ ਵਿਚ ਇਸ ਸਾਲ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ 25 ਤਕ ਪਹੁੰਚ ਗਈ
ਪੰਜਾਬ ਵਿਚ ਨੌਜੁਆਨ ਸੈਰ-ਸਪਾਟਾ ਮੰਤਰੀ ਗਗਨ ਮਾਨ ਦੀਆਂ ਸਵਾਗਤ-ਯੋਗ ਪਹਿਲਕਦਮੀਆਂ
ਬੀਤੇ ਸਮੇਂ ਵਿਚ ਅਸੀ ਪੰਜਾਬ ਦੇ ਵੱਡੇ ਸਿਆਸਤਦਾਨਾਂ ਨੂੰ ਅਪਣੇ ਉਦਯੋਗ ਸੂਬੇ ਤੋਂ ਬਾਹਰ ਲਿਜਾਂਦੇ ਵੇਖਿਆ ਹੈ
ਵਿਦੇਸ਼ਾਂ ਵਿਚ ਕੌਮ ਦਾ ਨਫ਼ਾ ਨੁਕਸਾਨ ਸੋਚ ਕੇ ਕੰਮ ਕਰਨ ਵਾਲੇ ਅੱਗੇ ਆਉਣਗੇ ਤਾਂ ਹੀ ਕੌਮ ਦਾ ਕੁੱਝ ਬਣ ਸਕੇਗਾ
ਐਸਐਫ਼ਜੇ ਦੇ ਮੁਖੀ ਪੰਨੂੰ ਨੇ ਦੁਬਾਰਾ ਵੋਟਾਂ ਪਾਉਣ ਦੀ ਤਰੀਕ 29 ਅਕਤੂਬਰ ਰੱਖ ਦਿਤੀ
ਜੀ-20 ਬੈਠਕ ਭਾਰਤ ਲਈ ਵੀ ਫ਼ਾਇਦੇਮੰਦ ਰਹੀ ਪਰ ਚੀਨ-ਅਮਰੀਕਾ ਸ਼ਰੀਕੇਬਾਜ਼ੀ ਵੀ ਭਾਰੂ ਰਹੀ
ਅਮਰੀਕਾ ਦੇ ਭਾਰਤ ਨਾਲ ਖੜੇ ਹੋਣ ਨਾਲ ਹੁਣ ਮੱਧ ਪੂਰਬ (middle East) ਨੇ ਵੀ ਭਾਰਤ ਤੇ ਚੀਨ ’ਚੋਂ, ਭਾਰਤ ਨੂੰ ਚੁਣ ਲਿਆ ਹੈ
ਪੰਜਾਬ ਵਿਚ ਹੀ ਦਸਤਾਰ ਦਾ ਨਿਰਾਦਰ ਜਦ ਦੋ ਨੌਜੁਆਨਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦੇਵੇ....!
ਐਸ.ਐਚ.ਓ. ਨੇ ਇਕ ਸਿੱਖ ਨੌਜੁਆਨ ਦੀ ਦਸਤਾਰ ਦਾ ਏਨਾ ਨਿਰਾਦਰ ਕੀਤਾ ਕਿ ਨੌਜੁਆਨ ਨੇ ਨਦੀ ਦੇ ਪੁਲ ’ਤੇ ਪੱਗ ਰੱਖ ਕੇ ਆਪ ਨਦੀ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਕੀ ਵਿਧਾਨ ਪ੍ਰੀਸ਼ਦ (ਅੱਪਰ ਹਾਊਸ) ਨੂੰ ਦੁਬਾਰਾ ਲਿਆਉਣ ਦਾ ਪੰਜਾਬ ਨੂੰ ਕੋਈ ਲਾਭ ਵੀ ਹੋਵੇਗਾ?
ਪੰਜਾਬ ਵਿਚ 1970 ਤੋਂ ਪਹਿਲਾਂ ਵੀ ਵਿਧਾਨ ਪ੍ਰੀਸ਼ਦ ਹੁੰਦੀ ਸੀ ਪਰ ਇਸ ਨੂੰ ਅਕਾਲੀ ਸਰਕਾਰ ਵਲੋਂ ਖ਼ਤਮ ਕੀਤਾ ਗਿਆ ਸੀ
ਪੰਜਾਬ ਦੇ ਕਾਂਗਰਸੀ ਜੇ ਵਖਰੀ ਡਗਰ ਤੇ ਚਲਦੇ ਰਹੇ ਤਾਂ ਸੱਭ ਤੋਂ ਵੱਧ ਨੁਕਸਾਨ ਅਪਣਾ ਹੀ ਕਰਨਗੇ
ਰਾਸ਼ਟਰੀ ਗਠਜੋੜ ਵਲੋਂ ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਤੇ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਦੀ ਤਰਕੀਬ ਲੱਭਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ