ਸੰਪਾਦਕੀ
ਸੰਵਿਧਾਨ ਵਿਚ ‘ਜ਼ਿੰਮੇਵਾਰੀ’ ਨੂੰ ਹੋਰ ਚੀਜ਼ਾਂ ਤੋਂ ਉਪਰ ਰੱਖਣ ਵਿਚ ਚੂਕ ਗਿਆ ਭਾਰਤ!
ਗਾਂਧੀ ਨੇ ਇਕ ਨਾਗਰਿਕ ਦੇ ਹੱਕਾਂ ਅਧਿਕਾਰਾਂ ਤੋਂ ਪਹਿਲਾਂ ਉਸ ਦੀ ਜ਼ਿੰਮੇਵਾਰੀ, ਸੰਵਿਧਾਨ ਵਿਚ ਦਰਜ ਕਰਨੀ ਸੀ।
ਪੰਜਾਬ ਦੇ ਕਾਂਗਰਸੀਆਂ ਦੇ ਕੰਨ ਖਿੱਚ ਕੇ ਸਬਕ ਦਿਤਾ ਜਾ ਰਿਹੈ ਕਿ ਜਦ ਵੱਡੇ ਗੱਲ ਕਰ ਰਹੇ ਹੋਣ ਤਾਂ ਛੋਟੇ ਨਹੀਂ ਬੋਲਦੇ...
ਕੇਂਦਰ ਵਿਚ ਤਾਂ ਕਾਂਗਰਸੀ ਲੀਡਰਸ਼ਿਪ, ਮੂੰਹ ਖੋਲ੍ਹਣ ਸਮੇਂ ਬੜੀ ਸਿਆਣਪ ਦਾ ਵਿਖਾਵਾ ਕਰਦੀ ਵਿਖਾਈ ਦੇਂਦੀ
ਮਨਪ੍ਰੀਤ ਬਾਦਲ ਮਗਰੋਂ ਵਾਰੀ ਆ ਗਈ ਸੁਖਪਾਲ ਖਹਿਰਾ ਦੀ
ਅਸੀ ਆਪ ਸਾਰੇ ਜਾਣਦੇ ਤੇ ਮੰਨਦੇ ਹਾਂ ਕਿ ਸਾਡੇ ਸਿਆਸਤਦਾਨਾਂ ਉਤੇ ਲਾਗੂ ਹੋਣ ਵਾਲੇ ਨਿਯਮ ਹੀ ਵਖਰੇ ਹੁੰਦੇ ਹਨ
ਕੇਂਦਰ ਅਤੇ ਗਵਾਂਢੀ ਰਾਜਾਂ ਕੋਲ ਪੰਜਾਬ ਦਾ ਕੇਸ ਪਹਿਲੀ ਵਾਰ ਏਨੀ ਮਜ਼ਬੂਤੀ ਨਾਲ ਲੜਿਆ ਗਿਆ
ਜਦ ਅਸੀ ਸੰਘੀ ਢਾਂਚੇ ਦੀ ਗੱਲ ਕਰਦੇ ਹਾਂ ਤਾਂ ਦੇਸ਼ ਦੀ ਅਖੰਡਤਾ ਸਿਆਸੀ ਕਬਜ਼ੇ ਨਾਲ ਨਹੀਂ ਮਜ਼ਬੂਤ ਹੁੰਦੀ।
ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਪੰਡ ਵੱਡੀ ਪਰ ਭਾਰ ਵਟਾਉਣ ਦੀ ਬਜਾਏ, ਕੇਂਦਰ ਹੋਰ ਵੀ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ
ਕੇਂਦਰ ਨੇ ਪੰਜਾਬ ਦਾ ਪਾਣੀ ਮੁਫ਼ਤ ਲੈ ਕੇ ਪੰਜਾਬ ਦੀ ਧਰਤੀ ਨੂੰ ਸੋਕੇ ਵਲ ਧਕੇਲ ਕੇ, ਉਸ ਦੀ ਆਮਦਨ ਦਾ ਰਸਤਾ ਰੋਕ ਦਿਤਾ ਹੈ।
ਸ਼ੁਭ ਵਰਗਾ ਜਿਹੜਾ ਗਾਇਕ ਪੰਜਾਬ ਅਤੇ ਸਿੱਖਾਂ ਬਾਰੇ ਚਿੰਤਾ ਕਰੇ, ਉਹਨੂੰ ਬੋਲਣ ਨਾ ਦਿਉ!
ਇਕ ਸਿੱਖ ਅਪਣੇ ਹੱਕ ਦੀ ਗੱਲ ਵੀ ਕਰ ਲਵੇ ਤਾਂ ਸਾਰੇ ਸਿੱਖ ਕਟਹਿਰੇ ਵਿਚ ਖੜੇ ਕਰ ਦਿਤੇ ਜਾਂਦੇ ਹਨ
ਆਰਟੀਫ਼ਿਸ਼ਲ ਇੰਟੈਲੀਜੈਂਸ ਰਾਹੀਂ ਲੁੱਟਣ ਤੇ ਬਦਨਾਮ ਕਰਨ ਦਾ ਨਵਾਂ ਢੰਗ
ਸੋਸ਼ਲ ਮੀਡੀਆ ਵਿਚ ਲੋਕਾਂ ਨੇ ਇਸ ਜੋੜੀ ਦੀ ਨਕਲੀ ਵੀਡੀਉ ਨੂੰ ਅਸਲ ਕਹਿ ਕੇ ਵਿਚਾਰਿਆਂ ਦੀ ਉਹ ਬਦਨਾਮੀ ਕੀਤੀ ਕਿ ਉਸ ਨਾਲ ਉਹ ਦੋਵੇਂ ਬੁਰੀ ਤਰ੍ਹਾਂ ਟੁਟ ਗਏ।
ਪੰਜਾਬ ਤੋਂ ਲੈ ਕੇ ਕੈਨੇਡਾ ਤਕ ਸਿੱਖਾਂ ਲਈ ਖ਼ੁਸ਼ ਹੋਣ ਵਾਲੀ ਕੋਈ ਗੱਲ ਨਹੀਂ
ਭਾਰਤ-ਕੈਨੇਡਾ ਦਾ ਕੂਟਨੀਤਕ ਰਿਸ਼ਤਾ ਬੁਰੀ ਤਰ੍ਹਾਂ ਟੁਟਦਾ ਜਾ ਰਿਹਾ ਹੈ
ਔਰਤਾਂ ਲਈ 33 ਫ਼ੀ ਸਦੀ ਰਾਖਵਾਂਕਰਨ ਪਰ ਕੀ ਰਾਖਵਾਂਕਰਨ ਔਰਤਾਂ ਨੂੰ ਸਚਮੁਚ ਕੋਈ ਫ਼ਾਇਦਾ ਵੀ ਦੇ ਸਕੇਗਾ?
ਬੀਜੇਪੀ ਸਰਕਾਰ ਨੇ ਇਹ ਬਿਲ ਲਿਆਉਣ ਦੀ ਕੋਸ਼ਿਸ਼ 2014 ਤੋਂ ਲੈ ਕੇ 2023 ਤਕ ਇਕ ਵਾਰ ਵੀ ਕੀਤੀ ਹੁੰਦੀ ਤਾਂ ਅੱਜ ਇਸ ਨੂੰ ਕੋਈ ਚੋਣ ਮੁਹਿੰਮ ਦਾ ਹਿੱਸਾ ਨਾ ਆਖ ਸਕਦਾ।
ਪੁਰਾਣੀ ਪਾਰਲੀਮੈਂਟ ਬਨਾਮ ਨਵਾਂ ਸੰਸਦ ਭਵਨ
ਅੱਜ ਨਵੀਂ ਸੰਸਦ ਵਿਚ ਕਦਮ ਰਖਦਿਆਂ, ਨਵੇਂ ਭਾਰਤ ਦਾ ਸੁਪਨਾ ਵਿਖਾਇਆ ਜਾ ਰਿਹਾ ਹੈ।