ਕਵਿਤਾਵਾਂ
ਪਿਆਰੀ ਪੰਜਾਬੀ ਬੋਲੀ
ਸਾਰੇ ਪੰਜਾਬ ਦੀ ਆਨ ਪੰਜਾਬੀ, ਪਿਆਰੇ ਪੰਜਾਬ ਦੀ ਸ਼ਾਨ ਪੰਜਾਬੀ।
ਅੱਛੇ ਦਿਨ ਦੇ ਲਾਰੇ ਲਾ ਕੇ
ਅੱਛੇ ਦਿਨ ਦੇ ਲਾਰੇ ਲਾ ਕੇ, ਮੋਦੀ ਸਾਹਿਬ ਸਰਕਾਰ ਬਣਾਈ। ਸੌ ਦਾ ਕਿਲੋ ਪਿਆਜ਼ ਹੋ ਗਿਆ, ਸੱਭ ਪਾਸੇ ਮੱਚ ਗਈ ਦੁਹਾਈ।
ਕਵਿਤਾ
ਜਦ ਆਉਣਾ ਹੋਇਆ ਤਾਂ, ਆ ਹੀ ਜਾਵੇਗੀ, ਕਿਉਂ ਸੋਚ ਸੋਚ, ਘਬਰਾਵਾਂ ਮੈਂ।
ਨਵੇਂ ਸਾਲ ਦੀਆਂ ਵਧਾਈਆਂ
ਨਵੇਂ ਸਾਲ ਦੀਆਂ ਵਧਾਈਆਂ ਦੇਣ ਨੂੰ ਕਰਦਾ ਨਾ ਜੀਅ, ਰੰਗਲੇ ਪੰਜਾਬ ਦੀ ਧਰਤੀ 'ਤੇ ਹੋ ਰਿਹਾ ਹੈ ਕੀ ਕੀ?
ਨਵੇਂ ਸਾਲ ਦਾ ਸੂਰਜ
ਤੰਦਰੁਸਤੀ ਦੀ ਆਮਦ ਹੋਵੇ ਹਰ ਇਕ ਵਿਹੜੇ ਪੂਰੀ, ਦੁਖਾਂ ਤਕਲੀਫ਼ਾਂ ਤਾਈਂ ਸਦਾ ਰਹੀਂ ਦਾਤਾ ਟਾਲਦਾ।
ਮਾਪਿਆਂ ਦਾ ਕਰੋ ਸਤਿਕਾਰ ਵੀਰਿਉ
ਜਿਨ੍ਹਾਂ ਨੇ ਵਿਖਾ ਲਿਆ ਸੰਸਾਰ ਵੀਰਿਉ, ਮਾਪਿਆਂ ਦਾ ਕਰੋ ਸਤਿਕਾਰ ਵੀਰਿਉ।
ਕਾਵਿ-ਕਿਆਰੀ
ਖਾ-ਖਾਂ ਨਸ਼ੇ ਖੁਆਰ ਹੋ ਗਿਆ
ਕਾਵਿ-ਕਿਆਰੀ
ਯਮਰਾਜ ਦੀ ਮੌਤ
ਸੱਚ ਦਾ ਦੀਵਾ
ਕੀ ਕਰੂ ਧਮਕੀ ਬਾਈਕਾਟ ਵਾਲੀ, ਚੱਲੇ ਕਾਰਤੂਸ ਨੇ ਹੁਣ ਖ਼ਾਲੀ ਖ਼ੋਲ ਮੀਆਂ,
ਸਪੋਕਸਮੈਨ ਜੇ ਸੱਚ ਲਿਖਦਾ
ਸਪੋਕਸਮੈਨ ਜੇ ਸੱਚ ਹੈ ਲਿਖਦਾ, ਉਸ ਦਾ ਕਰਦਾ ਜੇ ਸਤਕਾਰ ਓ ਬਾਦਲ,