ਕਵਿਤਾਵਾਂ
ਪੋਲ ਖੋਲ੍ਹ ਰੈਲੀਆਂ
ਇਕੋ ਜਹੇ ਨੇ ਲਗਦੇ ਇਥੇ ਸੱਭ ਲੀਡਰ, ਰਲ ਮਿਲ ਲੋਕਾਂ ਨਾਲ ਕਰੀ ਕਲੋਲ ਜਾਂਦੇ,
ਪੁੱਤਰ ਮੋਹ ਦੇ ਪੁਆੜੇ
ਅਹੁਦੇ ਅਪਣੇ ਟੱਬਰ ਨੂੰ ਵੰਡ ਕੇ ਤੇ ਲੋਕ ਰਾਜ ਦੀ ਰੋਲਤੀ ਪੱਤ ਯਾਰੋ..........
ਵਿਦਿਆ ਬੋਲੀਆਂ
ਬਾਰ੍ਹੀਂ ਬਰਸੀਂ ਖਟਣ ਗਿਆ ਸੀ, ਖੱਟ ਕੇ ਲਿਆਇਆ ਟਾਈ...........
ਨੀਂਹ ਪੱਥਰ ਦੀ ਦਾਸਤਾਨ
ਇਹ ਪ੍ਰਸ਼ਾਸਨ ਦੀ ਨਾਕਾਮੀ ਏ, ਹੁੰਦੀ ਮੇਰੀ ਬਦਨਾਮੀ ਏ। ਪੰਜ ਰੁਪਏ ਦਾ ਰਿਬਨ ਆਉਂਦੈ, ਪੰਜ ਸੱਤ ਸੌ ਦੀ ਚਾਹ ਬਰਫ਼ੀ।.........
ਪੜ੍ਹੋ ਪੰਜਾਬ ਪੜ੍ਹਾਉ ਪੰਜਾਬ
ਪੜ੍ਹੋ ਪੰਜਾਬ ਪੜ੍ਹਾਉ ਪੰਜਾਬ ਵਾਲੀ, ਨੀਤੀ ਸਿਖਿਆ ਦਾ ਕਰੇ ਸੁਧਾਰ ਬੇਲੀ।........
ਵਣਜਾਰਾ ਆਇਆ
ਕਲ ਸਾਡੇ ਮੁਹੱਲੇ ਵਿਚ ਵੰਗਾਂ ਲੈ ਵਣਜਾਰਾ ਆਇਆ। ਰੰਗ-ਬਰੰਗੀਆਂ ਵੰਗਾਂ ਲੈ ਕੇ, ਅਪਣੀ ਸੋਟੀ ਉਤੇ ਸਜਾਇਆ।..........
ਖ਼ਤਰਾ ਬਰਗਾੜੀ ਤੋਂ
ਖ਼ਤਰਾ ਲਗਦਾ ਹੈ ਬਰਗਾੜੀ ਤੋਂ, ਵਿਚ ਸੰਸਦ ਆਇਆ ਬੋਲ ਸਿੱਖੋ...
ਜਨਮਦਿਨ
ਜਨਮਦਿਨ ਆਇਆ ਰਲ ਕੇ ਮਨਾਈਏ, ਚਾਵਾਂ ਦੇ ਗੀਤ ਖ਼ੁਸ਼ੀਆਂ ਨਾਲ ਗਾਈਏ।............
ਬਹੁਤੇ ਰੁੱਖ ਉਗਾਵਾਂਗੇ
ਜੀਵਨ ਦਾ ਆਨੰਦ ਆਊਗਾ ਬਹੁਤੇ ਰੁੱਖ ਉਗਾਵਾਂਗੇ, ਪਾਲ ਪਲੋਸ ਕੇ ਵੱਡੇ ਕਰ ਕੇ, ਕੁਦਰਤ ਨੂੰ ਰੁਸ਼ਨਾਵਾਂਗੇ।............
ਪੰਚਾਇਤੀ ਚੋਣਾਂ
ਪੰਚਾਇਤੀ ਚੋਣਾਂ ਦਾ ਬਿਗਲ ਵਜਾ, ਉਮੀਦਵਾਰ ਲੱਗੇ ਨੇ ਹੋਣ ਤਿਆਰ ਬੇਲੀ...........