ਕਵਿਤਾਵਾਂ
Poem: ਜੋਤਿ ਸਰੂਪੀ ਬਾਬਾ
ਕਲਯੁੱਗ ਅੰਦਰ ਆਇਆ ਬਾਬਾ, ਡੁੱਬਦਿਆਂ ਪਾਰ ਕਰਾਇਆ ਬਾਬਾ। ਜੋਤ ਸਰੂਪੀ ਇਕੋ ਰੱਬ ਹੈ ਭਾਈ, ਸੱਭ ਦੇ ਤਾਈਂ ਸੁਣਾਇਆ ਬਾਬਾ।
Pome: ਕੌਣ ਬਣੇਗਾ ਸ਼ੇਰ?
ਟਿਕਟਾਂ ਲਈ ਟਪੂਸੀਆਂ ਮਾਰ ਲਈਆਂ,ਦਲ ਬਦਲਣ ਨੂੰ ਲਾਈ ਨਾ ਦੇਰ ਮੀਆਂ।
Poem : ਪਰਾਲੀ
Poem : ਐਂਤਕੀ=ਪਰਾਲੀ ਨਹੀਂ ਜਲਾਉਣੀ, ਕਿਸਾਨ ਵੀਰੋਂ ਨਵੀਂ ਪਿਰਤ ਪਾਉਣੀ।
Poem: ਤਨਖ਼ਾਹੀਏ ਦੇ ਸਿਪਾਹੀ
Poem: ਚਿਹਨ ਚਕਰ ਜਾਂ ਦੇਖ ਪਹਿਰਾਵਿਆਂ ਨੂੰ,
Poem: ਨਫ਼ਰਤ ਦੀ ਅੱਗ
Poem: ਕਿਉਂ ਬਲ ਰਹੀ ਏ ਅੱਗ ਹਰ ਦਿਲ ਦੇ ਅੰਦਰ,
Poem: ਤੇਰੀ ਮੇਰੀ ਦੂਰੀ ਡੂੰਘੀ ਖੂਹਾਂ ਤੋਂ
poem in punjabi : ਤੇਰੀ ਮੇਰੀ ਸਾਂਝ ਕੋਈ ਝਾਤ ਬਰੂਹਾਂ ਤੋਂ,
Poem: ਜਥੇਦਾਰ ਸਾਹਿਬ
Poem: ਦੇਖਿਆ ਰੂਪ ਜਥੇਦਾਰ ਸਾਹਿਬ ਜੀ ਦਾ, ਤੀਹਾਂ ਸਾਲਾਂ ਵਿਚ ਪਹਿਲੀ ਵਾਰ ਭਾਈ।
Poem: ਮਾਂ ਬੋਲੀ...
Poem: ਲੋਕੋ ਮੈਂ ਪੰਜਾਬੀ ਬੋਲੀ ਹਾਂ
ਸਿੱਖਾਂ ਦਾ ਦਰਦ: ਅੱਜ ਫਿਰ ਚੇਤੇ ਆਉਂਦਾ ਦਿੱਲੀ ’ਚ ਹੋਇਆ ਉਹ ਕਹਿਰ...
ਸਿੱਖ ਔਰਤਾਂ ਤੇ ਬੱਚਿਆਂ ਦੇ ਖ਼ੂਨ ਨਾਲ ਲਾਲ ਹੋਇਆ ਸੀ ਸ਼ਹਿਰ
Poem: ਦੀਵਾਲੀ
ਅੱਜ ਦੀਵਾਲੀ ਆਈ ਹੈ, ਖ਼ੁਸ਼ੀਆਂ ਢੇਰ ਲਿਆਈ ਹੈ।