ਕਵਿਤਾਵਾਂ
Poem: ਡੇਰਾਵਾਦ: ਕਲਜੁਗ ਹੋਇਆ ਪੱਬਾਂ ਭਾਰ ਵੇਖੋ, ਚਲਦੀ ਸ਼ਰੇਆਮ ਮਾਰੋ ਮਾਰ ਵੇਖੋ।
Poem: ਚੋਰ ਲੁਟੇਰਿਆਂ ਜਿਉਣਾ ਮੁਹਾਲ ਕੀਤਾ, ਬੰਦੇ ਨੂੰ ਲੁਟਦੇ ਚੌਂਕ ਵਿਚਕਾਰ ਵੇਖੋ।
Poem: ਕੀ ਕਰਦੇ ਇਨਸਾਨ ਨੇ ਇਥੇ?
Poem: ਕੋਈ ਨਾ ਕਿਸੇ ਦਾ ਦਰਦ ਵੰਡਾਉਂਦਾ, ਮਨੁੱਖਤਾ ਲਈ ਸ਼ੈਤਾਨ ਨੇ ਇਥੇ।
Poem: ਜੁਮਲੇਬਾਜ਼ੀ
Poem in punjabi: ਜਿਸ ਦੀਆਂ ਨਾਦਾਨੀਆਂ ਦਾ ਸ਼ੋਰ ਹੈ, ਗੱਦੀ ’ਤੇ ਬੈਠਾ, ਆਖਦੇ ਨੇ ‘ਚੋਰ’ ਹੈ।
Poem : ਨੱਥ-ਚੂੜਾ ਰੋੜ੍ਹਿਆਂ ਨਾ ਹੜ੍ਹ ਰੁਕਦੇ
Poem : ਥੁੱਕ ਨਾਲ ਪੱਕਦੇ ਨਾ ਵੜੇ ਮਿੱਤਰੋ, ਦਿਤਿਆਂ ਸਰਾਪ ਨਾ ਬੰਦਾ ਮਰਦਾ!
Poem: ਜਥੇਦਾਰ ਸਾਹਿਬ; ਬਹਿ ਕੇ ਦੁਨਿਆਵੀ ਕੁਰਸੀ ਉੱਤੇ, ਤਖ਼ਤ ਗੁਰੂ ਨੂੰ ਨੀਵਾਂ ਦਿਖਾਇਆ ਇਨ੍ਹਾਂ।
Poem: ਚਾਲੀ ਸਾਲ ਉਤੇ ਨਿਗ੍ਹਾ ਮਾਰੀਏ ਜਦ, ਪੰਥ ਦਰਦੀਆਂ ਨਾਲ ਧ੍ਰੋਹ ਕਮਾਇਆ ਇਨ੍ਹਾਂ।
Poem: ਤੇਰਵਾਂ ਰਤਨ; ਸਾਡੇ ਬਜ਼ੁਰਗ ਦੁੱਧ ਨੂੰ ਤੇਰਵਾਂ ਰਤਨ ਕਹਿੰਦੇ ਸਨ, ਉਹ ਪੀ ਕੇ ਮੱਝਾਂ ਦਾ ਦੁੱਧ, ਤੰਦਰੁਸਤ ਰਹਿੰਦੇ ਸਨ।
Poem:ਉਹ ਖੇਤਾਂ ’ਚ ਚੋਖਾ ਕੰਮ ਕਰ ਕੇ ਵੀ ਥਕਦੇ ਨਹੀਂ ਸਨ, ਉਹ ਮਰਦੇ ਦਮ ਤਕ ਵੀ ਮੰਜਿਆਂ ’ਤੇ ਪੈਂਦੇ ਨਹੀਂ ਸਨ।
Poem: ਬੰਦੇ ਰੂਪੀ ਬਘਿਆੜ
Poem: ਜਿੱਥੇ ਭੇੜੀਏ ਚੂੰਡਣ ਨਿੱਤ ਚਮੜੀ, ਉੱਥੇ ਹਾਲ ਕੀ ਗਊਆਂ ਵੱਛੀਆਂ ਦਾ।
Poem: ਮੁਹੱਬਤਾਂ ਵਾਲੇ
Poem in punjabi ਮੁਹੱਬਤਾਂ ਵਾਲੇ ਮੇਲਾ ਲੁੱਟ ਕੇ ਲੈ ਗਏ ਨੇ
Poem: ਟੋਲ ਪਲਾਜ਼ੇ; ਬਠਿੰਡਾ ਸ਼ਹਿਰ ਤੋਂ ਚੰਡੀਗੜ੍ਹ ਰਾਜਧਾਨੀ, ਜਾਣ ਵਾਸਤੇ ਲੋਕੀ ਘਬਰਾਈ ਜਾਂਦੇ...
Poem: 230 ਕਿੱਲੋਮੀਟਰ ਵਿਚ ਨੇ ਪੰਜ ਲੱਗੇ ਟੋਲ ਪਲਾਜ਼ੇ ਨੇ, ਲੁੱਟ ਮਚਾਈ ਜਾਂਦੇ।
Poem: ਮਿਲੋ ਨਿਮਾਣਿਆਂ ਨੂੰ
Poem: ਤਖ਼ਤ ਸਾਹਬ ਨੂੰ ਸਮਝਦੇ ਖੇਡ ਜਿਹੜੇ, ਹੁੰਦੀ ਮੱਤ ਨਹੀਂ ਵਿਗੜਿਆਂ ਲਾਣਿਆਂ ਨੂੰ।