ਵਿਸ਼ੇਸ਼ ਲੇਖ
Punjab News: ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਈਆਂ ਤੀਆਂ
Punjab News: ਤੀਆਂ ਦਾ ਤਿਉਹਾਰ ਵੀ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਸਾਰਾ ਮਹੀਨਾ ਚਲਣ ਵਾਲਾ ਕੁੜੀਆਂ ਦਾ ਤਿਉਹਾਰ ਹੈ ਜੋ ਪੁੰਨਿਆ ਨੂੰ ਖ਼ਤਮ ਹੋ ਜਾਂਦਾ ਹੈ।
Punjab News : ਅਕਾਲੀ ਦਲ ਬਾਦਲ ਦੀ ਪਿਤਾ ਪੁਰਖੀ ਪ੍ਰਧਾਨਗੀ ਬਗ਼ਾਵਤਾਂ ਦਾ ਕਾਰਨ ਬਣੀ
Punjab News : 1966-67 ਤਕ ਪੰਜਾਬ ’ਚ ਲਗਾਤਾਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਹੀ ਬਣਦੀ ਰਹੀ ਹੈ। 1966 ’ਚ ਮਹਾਂ ਪੰਜਾਬ ਨੂੰ ਤੋੜ ਕੇ ਪੰਜਾਬ ਨੂੰ ਪੰਜਾਬੀ ਸੂਬਾ ਬਣਾਇਆ ਗਿਆ।
ਕੀ ਮਾਂ ਬੋਲੀ ਪੰਜਾਬੀ ਦੀ ਵਰਤੋਂ ਸਰਕਾਰੀ ਕੰਮਾਂ ’ਚ ਪੂਰਨ ਤੌਰ ’ਤੇ ਕੀਤੀ ਜਾਂਦੀ ਹੈ...?
1760 ਦੇ ਲਗਭਗ ਟੈਂਡਰਾਂ ਦਾ ਸਰਵੇਖਣ ਕਰਨ ’ਤੇ , ਸਿਰਫ਼ 30 ਟੈਂਡਰ ਹੀ ਪੰਜਾਬੀ ’ਚ ਮਿਲੇ।
Article: ਭਾਰਤ ’ਚ ਲਗਾਤਾਰ ਵਧਦਾ ਨੀਮ ਹਕੀਮੀ ਦਾ ਕਾਰੋਬਾਰ
ਭਾਰਤ ਵਿਚ ਨੀਮ ਹਕੀਮੀ, ਬਿਨਾਂ ਲਾਇਸੈਂਸ ਵਾਲੇ ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਲੈ ਕੇ ਚਮਤਕਾਰੀ ਇਲਾਜਾਂ ਦਾ ਦਾਅਵਾ ਕਰਨ ਵਾਲਿਆਂ ਤਕ, ਅਨੇਕਾਂ ਰੂਪਾਂ ’ਚ ਵੇਖਣ ਨੂੰ ਮਿਲੀ
ਸ਼ਹੀਦ ਭਾਈ ਤਾਰੂ ਸਿੰਘ ਜੀ 'ਤੇ ਵਿਸ਼ੇਸ ਲੇਖ
ਸ਼ਹੀਦ ਭਾਈ ਤਾਰੂ ਸਿੰਘ ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਈ. ਨੂੰ ਸੈਂਕੜੇ ਸਾਥੀਆਂ ਸਮੇਤ ਕਤਲ ਕਰ ਕੇ ਦਿੱਲੀ ਦੇ ਤਖ਼ਤ 'ਤੇ ਬਾਦਸ਼ਾਹ ਫ਼ਰੁਖ਼ਸੀਅਰ ਨੇ ਸਮਝ ਲਿਆ
khaan peen : ਦਹੀਂ ਦੀ ਲੱਸੀ ਬਣਾਉਣ ਲਈ ਸੱਭ ਤੋਂ ਪਹਿਲਾਂ ਦਹੀਂ ਨੂੰ ਬਰਤਨ ਵਿਚ ਕੱਢ ਲਉ।
khaan peen ; ਦਹੀਂ ਦੀ ਲੱਸੀ ਬਣਾਉਣ ਲਈ ਸੱਭ ਤੋਂ ਪਹਿਲਾਂ ਦਹੀਂ ਨੂੰ ਬਰਤਨ ਵਿਚ ਕੱਢ ਲਉ।
Punjab News: ਸੱਪਾਂ ਦੇ ਮਸੀਹੇ ਵਜੋਂ ਜਾਣਿਆ ਜਾਂਦਾ ਹੈ ਹਜ਼ਾਰਾਂ ਸੱਪਾਂ ਦੀਆਂ ਜਾਨਾਂ ਬਚਾਉਣ ਵਾਲਾ ਜੋਗਾ ਸਿੰਘ ਕਾਹਲੋਂ
Punjab News: ਪਿਛਲੇ 30 ਸਾਲਾਂ ਤੋਂ ਅਪਣੇ ਪ੍ਰਵਾਰ ਨਾਲ ਰਹਿ ਕੇ ਜਿੱਥੇ ਗੁਰੂ ਘਰ ਵਿਖੇ ਸੰਗਤਾਂ ਦੀ ਸੇਵਾ ਕਰ ਰਿਹਾ ਹੈ ਉੱਥੇ ਹੀ ਜੀਵ ਜੰਤੂਆਂ ਦੀ ਰਖਵਾਲੀ ਲਈ ਸੇਵਾ ਨਿਭਾ ਰਿਹਾ ਹੈ
Chabeel History: ਤਪਦੀ ਗਰਮੀ ਦੌਰਾਨ ਪੰਜਾਬ ਵਿਚ ਮਿਲਣ ਵਾਲੀ ਛਬੀਲ ਦਾ ਇਤਿਹਾਸ, 5ਵੇਂ ਗੁਰੂ ਸਾਹਿਬ ਨਾਲ ਹੈ ਖ਼ਾਸ ਨਾਤਾ
ਇਹ ਮਜ਼ੇਦਾਰ ਗੁਲਾਬ ਦੇ ਸੁਆਦ ਵਾਲਾ ਡਰਿੰਕ ਗਰਮੀਆਂ ਦੇ ਮਹੀਨਿਆਂ ਦੌਰਾਨ ਪਿਆਸ ਬੁਝਾਉਣ ਤੋਂ ਇਲਾਵਾ ਸਰੀਰ ਦੀਆਂ ਹੋਰ ਬਿਮਾਰੀਆਂ ਤੋਂ ਰਾਹਤ ਦਿਵਾਉਣ ਲਈ ਵੀ ਕੰਮ ਆਉਂਦੀ ਹੈ
Operation Blue Star: ਸਾਕਾ ਨੀਲਾ ਤਾਰਾ ਸਿੱਖ ਫ਼ੌਜੀਆਂ ਲਈ ਕਸ਼ਟਦਾਇਕ ਸਮਾਂ
Operation Blue Star: ਆਪ੍ਰੇਸ਼ਨ ਬਲਿਊ ਸਟਾਰ ਤੇ ਉਸ ਉਪ੍ਰੰਤ ਵਾਪਰਿਆ ਉਹ ਭਿਅੰਕਰ ਖ਼ੂਨੀ ਸਾਕਾ ਸੀ ਜਿਸ ਨੇ ਸਮੁੱਚੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿਤਾ,
Operation Blue Star 40th Anniversary: ਕਿਵੇਂ ਭੁਲੀਏ ਉਹ ਦਿਨ ਤੇ ਰਾਤਾਂ 1984 ਵਾਲੇ
ਇਸ ’ਚ ਤਾਂ ਕੋਈ ਸ਼ੱਕ ਨਹੀਂ ਕਿ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ ਸਰੋਵਰ ਦੀ ਪ੍ਰਕਰਮਾ ਅੰਦਰ ਫ਼ੌਜੀ ਬੂਟਾਂ ਸਣੇ ਹੀ ਫਿਰ ਰਹੇ ਸੀ।