ਵਿਸ਼ੇਸ਼ ਲੇਖ
America News: ਟਰੰਪ ਹਮਲਾ ਰਾਸ਼ਟਰਪਤੀ ਚੋਣ ’ਚ ਦਿਲਚਸਪ ਮੋੜ
ਨਵੰਬਰ 2024 ਨੂੰ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਰੀਪਬਲੀਕਨ ਪਾਰਟੀ ਵਲੋਂ ਨਾਮਜ਼ਦ ਕੀਤੇ ਜਾਣ ਵਾਲੇ ਤਾਕਤਵਰ ਉਮੀਦਵਾਰ
Article: ਗ਼ਰੀਬੀ ਤੋਂ ਮੁਕਤੀ ਦਾ ਰਾਹ...
ਕੀ ਕਿਰਤੀ ਲੋਕਾਂ ਨੂੰ ਛੋਟਾ ਕਾਰੋਬਾਰ ਗ਼ਰੀਬੀ ’ਚੋਂ ਬਾਹਰ ਕੱਢ ਸਕਦੈ?
Article: ਕੀ ਬਾਬਾ ਮੋਹਣ ਗੁਰੂ ਗ੍ਰੰਥ ਸੰਪਾਦਨਾ ਤਕ ਜਿਉਂਦਾ ਸੀ?
ਸਿੱਖ ਇਤਿਹਾਸ ’ਚ ਏਨੀ ਮਿਲਾਵਟ ਕਰ ਦਿਤੀ ਗਈ ਹੈ ਕਿ ਜੇ ਕੋਈ ਸੱਚ ਲੱਭ ਕੇ ਤੇ ਵੱਡਾ ਸਾਰਾ ਜਿਗਰਾ ਕਰ ਕੇ ਲਿਖ ਵੀ ਦੇਵੇ
Article: ਮੌਤ ਦੀ ਨਾਇਕਾ
ਕੱਦ ਦੀ ਮਧਰੀ, ਸ੍ਰੀਰਕ ਪੱਖੋਂ ਮੋਟੀ ਸੀ ਪਰ ਬਹੁਤੀ ਮੋਟੀ ਨਹੀਂ ਸੀ। ਰੰਗ ਕਾਲਾ, ਮੋਟੇ ਮੋਟੇ ਨੈਣ ਨਕਸ਼, ਇਕ ਅੱਖੋਂ ਅੱਧੀ ਕੁ ਕਾਣੀ ਤੇ ਮੂੰਹ ’ਤੇ ਚੇਚਕ ਦੇ ਦਾਗ਼
ਵਿਸ਼ੇਸ਼ ਲੇਖ: ‘ਸੱਪ ਵਿਚ ਇਕ ਸੱਸਾ, ਸੱਸ ਵਿਚ ਦੋ ਸੱਸੇ’
ਪਿਛਲੇ ਕੁੱਝ ਸਮੇਂ ਤੋਂ ਇਨ੍ਹਾਂ ਗੱਲਾਂ ਦੀ ਬੜੀ ਚਰਚਾ ਚਲਦੀ ਆ ਰਹੀ ਹੈ ਕਿ ਸਾਡੀ ਅੱਜ ਦੀ ਚੰਗੀ ਜਾਂ ਮਾੜੀ ਸੋਚ, ਸਾਡਾ ਚੰਗਾ ਜਾਂ ਮਾੜਾ ਭਵਿੱਖ ਤੈਅ ਕਰਦੀ ਹੈ
Sri Harikrishna Dev Ji : ਸ੍ਰੀ ਹਰਿਕ੍ਰਿਸ਼ਨ ਦੇਵ ਜੀ ਦੇ ਪ੍ਰਕਾਸ਼ ਪੂਰਬ 'ਤੇ ਵਿਸ਼ੇਸ਼ ਲੇਖ
Sri Harikrishna Dev Ji : ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ।।
Article: ਸਾਡਾ ਮਾਣ ‘ਮਾਂ ਬੋਲੀ ਪੰਜਾਬੀ’
ਬੋਲੀ ਜਾਂ ਭਾਸ਼ਾ ਅਨੇਕ ਪ੍ਰਕਾਰ ਦੀ ਹੁੰਦੀ ਹੈ। ਬੋਲ-ਚਾਲ, ਲਿਖਤੀ ਇਸ਼ਾਰੇ, ਪੱਤੇ, ਕਬੂਤਰ ਤੇ ਹੋਰ ਪੰਛੀਆਂ ਦੇ ਸਹਿਯੋਗ
Article: ਅਕਾਲੀ ਦਲ ਦੀ ਦੁਰਦਸ਼ਾ ਲਈ ਕੌਣ ਜ਼ਿੰਮੇਵਾਰ? (1)
ਸਿੱਖੀ ਦੀਆਂ ਅਮੀਰ ਪ੍ਰੰਪਰਾਵਾਂ ਰਹੀਆਂ ਹਨ, ‘ਆਏ ਨੀਂ ਨਿਹੰਗ ਕੁੰਡਾ ਖੋਲ੍ਹਦੇ ਨਿਸੰਗ’ ਪਰ ਅਕਾਲੀ ਦਲ ਬਾਦਲ ਦੀ ਕਾਰਗੁਜ਼ਾਰੀ
Article: ਪੜ੍ਹਾਈ ਨਾਲੋਂ ਵਿਆਹ 'ਤੇ ਜ਼ਿਆਦਾ ਖ਼ਰਚ
ਹਾਲ ਹੀ ਵਿਚ ਇਕ ਖ਼ਬਰ ਆਈ ਕਿ ਭਾਰਤ ਦੇ ਲੋਕ ਪੜ੍ਹਾਈ ਦੇ ਮੁਕਾਬਲੇ ਵਿਆਹ ’ਤੇ ਲਗਭਗ ਦੁਗਣਾ ਖ਼ਰਚ ਕਰਦੇ ਹਨ।
Article: ਅਬਦਾਲੀ ਦੀ ਕਾਬੁਲ ਵਾਪਸੀ ਮਗਰੋਂ ਸਿੱਖ ਸਰਦਾਰਾਂ ਨੇ ਪੰਜਾਬ ਦੇ ਇਲਾਕੇ ਅਪਣੇ ਕਬਜ਼ੇ ’ਚ ਕੀਤੇ
ਜਦੋਂ ਅਹਿਮਦਸ਼ਾਹ ਅਬਦਾਲੀ ਮਾਰਚ 1765 ਈ: ਨੂੰ ਕਾਬੁਲ ਵਲ ਮੁੜਿਆ ਤਾਂ ਸਿੱਖਾਂ ਨੇ ਵਿਸਾਖੀ ਵਾਲੇ ਦਿਨ 10 ਅਪ੍ਰੈਲ 1765 ਨੂੰ ਅੰਮ੍ਰਿਤਸਰ ’ਚ ਵੱਡਾ ਇਕੱਠ ਕੀਤਾ