ਵਿਸ਼ੇਸ਼ ਲੇਖ
Shashi Tharoor Interview: 400 ਪਾਰ ਸਿਰਫ਼ ਇਕ ਸੁਪਨਾ ਹੈ, ਜੋ ਕਦੇ ਪੂਰਾ ਨਹੀਂ ਹੋਵੇਗਾ : ਸ਼ਸ਼ੀ ਥਰੂਰ
ਕਿਹਾ, ਜੂਨ 1984 ਦੇ ਮੁੱਦੇ ਨੂੰ ਵਾਰ-ਵਾਰ ਦੁਹਰਾਉਣਾ ਚੰਗੀ ਗੱਲ ਨਹੀਂ, ਜੇ ਮੈਂ ਉਸ ਵੇਲੇ ਸਰਕਾਰ ਵਿਚ ਹੁੰਦਾ ਤਾਂ ਅਗਲੇ ਦਿਨ ਹੀ ਮੁਆਫ਼ੀ ਮੰਗ ਲੈਂਦਾ
Jawaharlal Nehru Death Anniversary 2024: ਨੇਕ ਦਿਲ ਨੇਤਾ ਜਵਾਹਰ ਲਾਲ ਨਹਿਰੂ
ਉਹ ਹੁਣ ਤਕ ਰਹੇ ਪ੍ਰਧਾਨ ਮੰਤਰੀਆਂ ’ਚੋਂ ਸਭ ਤੋਂ ਲੰਮਾ ਸਮਾਂ, ਲਗਭਗ 17 ਸਾਲ ਤਕ ਪ੍ਰਧਾਨ ਮੰਤਰੀ ਰਹੇ ਤੇ 27 ਮਈ 1964 ਨੂੰ ਦਿਲ ਦੇ ਦੌਰੇ ਕਾਰਨ ਫ਼ੌਤ ਹੋ ਗਏ।
1st Prime Minister of India: ਜਵਾਹਰ ਲਾਲ ਨਹਿਰੂ ਕਿਵੇਂ ਬਣੇ ਸੀ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ
80% ਕਮੇਟੀਆਂ ਦੀ ਪਸੰਦ ਦੀ ਪਟੇਲ ਪਰ ਜ਼ਿੱਦ ’ਤੇ ਅੜੇ ਰਹੇ ਗਾਂਧੀ
Happy Mother's Day 2024: ਰੱਬ ਵਰਗਾ ਦਰਜਾ ਰਖਦੀ ਹੈ ਮਾਂ ‘ਕੌਮਾਤਰੀ ਮਾਂ ਦਿਵਸ’ ’ਤੇ ਵਿਸ਼ੇਸ਼
‘‘ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ। ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ।’’
Mother’s Day 2024: ਆਦਿ ਕਾਲ ਤੋਂ ਹੀ ਤਿਆਗ਼, ਮਮਤਾ ਤੇ ਪਿਆਰ ਦੀ ਮੂਰਤ ਹੈ 'ਮਾਂ'
ਮਾਂ ਦੀ ਸਿਫ਼ਤ ਕਰਨ ਲਈ ਵੈਸੇ ਤਾਂ ਅਸੀਂ ਕੁਦਰਤ ਪਾਸੋਂ ਰੱਬ ਦੀ ਉਸਤਤ ਵੀ ਉਧਾਰ ਮੰਗ ਸਕਦੇ ਹਾਂ ਪਰ...
ਪੰਜਾਬੀ ਗ਼ਜ਼ਲ ਦੇ ਸ਼ਹਿਨਸ਼ਾਹ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ...!
ਏਨਾ ਸੱਚ ਨਾ ਬੋਲ ਕਿ 'ਕੱਲ੍ਹਾ ਰਹਿ ਜਾਵੇਂ'! ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ..।
International Labour Day 2024: ਕਿਰਤੀ ਮਜ਼ਦੂਰਾਂ ਦੇ ਸੰਘਰਸ਼ ਨੂੰ ਸਲਾਮ
ਪਹਿਲੀ ਮਈ ਦੇ ਕੁੁਰਬਾਨੀਆਂ ਭਰੇ ਇਤਿਹਾਸਕ ਦਿਹਾੜੇ ਨੂੰ ਦੁੁਨੀਆਂ ਭਰ ਦੇ ਕਿਰਤੀ ਭਾਈ ਲਾਲੋ ਹਰ ਵਰ੍ਹੇ ਹੀ ਪ੍ਰਣ ਦਿਵਸ ਵਜੋਂ ਮਨਾਉਂਦੇ ਹਨ।
International Labour Day 2024: ਇਸ ਤਰ੍ਹਾਂ ਹੋਈ ਸੀ ਮਜ਼ਦੂਰ ਦਿਵਸ ਦੀ ਸ਼ੁਰੂਆਤ?
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ
Raja Warring Interview: "ਮੇਰਾ ਸਮਝੌਤਾ ਕਿਸੇ ਨਾਲ ਵੀ ਹੋ ਸਕਦਾ ਹੈ ਪਰ ਬਾਦਲਾਂ ਨਾਲ ਕਦੇ ਸਮਝੌਤਾ ਨਹੀਂ ਹੋ ਸਕਦਾ"
ਪਾਰਟੀ ਛੱਡ ਕੇ ਜਾਣ ਵਾਲਿਆਂ ਲਈ ਬੋਲੇ, ‘ਮੈਂ ਬਹੁਤ ਖ਼ੁਸ਼ ਹਾਂ’, ਬਿੱਟੂ ਦੀ ਟਿਕਟ ਕੱਟਣ ਬਾਰੇ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ
Dr. Manmohan Singh: ਜਦੋਂ ਰਾਹੁਲ ਗਾਂਧੀ ਨੇ ਗੁੱਸੇ 'ਚ ਕਿਹਾ- ਮਾਂ, ਤੁਸੀਂ PM ਨਹੀਂ ਬਣੋਗੇ ਤਾਂ ਕਿਵੇਂ ਪ੍ਰਧਾਨ ਮੰਤਰੀ ਬਣੇ ਮਨਮੋਹਨ ਸਿੰਘ
ਜਦੋਂ ਸੁਸ਼ਮਾ ਸਵਰਾਜ ਨੇ ਕਿਹਾ- ਸੋਨੀਆ ਪ੍ਰਧਾਨ ਮੰਤਰੀ ਬਣੀਂ ਤਾਂ ਮੈਂ ਸਿਰ ਮੁੰਡਵਾ ਦੇਵਾਂਗੀ