ਵਿਸ਼ੇਸ਼ ਲੇਖ
ਦੇਸ਼ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ 'ਚ ਸ਼ਹੀਦ ਭਗਤ ਸਿੰਘ ਦਾ ਵਡਮੁੱਲਾ ਯੋਗਦਾਨ
ਭਗਤ ਸਿੰਘ ਮੂਲ ਤੌਰ ’ਤੇ ਖ਼ੂਨ ਖ਼ਰਾਬੇ ਦਾ ਹਾਮੀ ਨਹੀਂ ਸੀ ਅਤੇ ਅਸੈਂਬਲੀ ਵਿਚ ਬੰਬ ਸੁੱਟਣ ਦੌਰਾਨ ਉਸ ਦੀ ਕੋਸ਼ਿਸ਼ ਸੀ ਕਿ ਕੋਈ ਖ਼ੂਨ ਖ਼ਰਾਬਾ ਨਾ ਹੋਵੇ।
22 ਸਤੰਬਰ- ਜਾਣੋ ਦੇਸ਼-ਦੁਨੀਆ ਦਾ ਕਿਹੜਾ-ਕਿਹੜਾ ਇਤਿਹਾਸ ਜੁੜਿਆ ਹੈ ਇਸ ਤਰੀਕ ਦੇ ਨਾਲ
1903 – ਅਮਰੀਕਾ ਦੇ ਨਾਗਰਿਕ ਇਟਾਲੋ ਮਾਰਚਿਓਨੀ ਨੂੰ ਆਈਸਕ੍ਰੀਮ ਕੋਨ ਦਾ ਪੇਟੈਂਟ ਮਿਲਿਆ।
ਧਰਮ ਪਰਿਵਰਤਨ- 'ਐਕਸ਼ਨ ਮੋਡ' ਲਈ ਤਿਆਰ SGPC ਅਤੇ RSS
ਜ਼ਮੀਨੀ ਪੱਧਰ 'ਤੇ ਕਿੰਨੀ ਅਸਰਦਾਰ ਤੇ ਕਾਰਗਰ ਹੋਣਗੀਆਂ ਰਣਨੀਤੀਆਂ?
ਪੰਜਾਬੀ ਨਾ ਬੋਲ ਸਕਣ ਵਾਲੇ ਕਿਵੇਂ ਨੌਕਰੀਆਂ ਲੈ ਰਹੇ ਹਨ?
ਪਿਛਲੇ ਸਮੇਂ ਤੋਂ ਪੰਜਾਬ ਅੰਦਰ ਸਰਕਾਰੀ ਨੌਕਰੀਆਂ ਵਿਚ ਪੰਜਾਬੀਆਂ ਨੂੰ ਪਹਿਲ ਦੇਣ ਦੀ ਮੰਗ ਉਠਾਈ ਜਾ ਰਹੀ ਹੈ
ਜਾਣੋ ਸਾਰਾਗੜ੍ਹੀ ਦੀ ਜੰਗ 'ਚ 21 ਸਿੱਖ ਸੂਰਬੀਰਾਂ ਦਾ ਲਿਖਿਆ ਬਹਾਦਰੀ ਦਾ ਅਮਿੱਟ ਇਤਿਹਾਸ
10 ਹਜ਼ਾਰ ਤੋਂ ਵੱਧ ਅਫ਼ਗ਼ਾਨ ਦੁਸ਼ਮਣਾਂ ਦਾ ਮੁਕਾਬਲਾ 36ਵੀਂ ਸਿੱਖ ਰੈਜੀਮੈਂਟ ਦੇ ਸਿਰਫ਼ 21 ਬਹਾਦਰ ਜਵਾਨਾਂ ਨੇ ਕੀਤਾ।
ਜਾਣੋ ਮਹਾਰਾਣੀ ਐਲਿਜ਼ਾਬੈਥ-II ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਤੇ ਦਿਲਚਸਪ ਪਹਿਲੂ
ਆਓ ਇੱਕ ਯੁਗ ਦੀ ਗਵਾਹ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਜੀਵਨ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਜਾਣੀਏ।
ਇਹ ਕਿਹੋ ਜਿਹੀ ਆਜ਼ਾਦੀ! ਜਿਹੜੀ ਆਰਥਕ ਅਸਮਾਨਤਾ ਨੂੰ ਜਨਮ ਦੇਵੇ?
ਵਿਦੇਸ਼ੀ ਨਿਵੇਸ਼ ਦਾ ਦੇਸ਼ ’ਚ ਇਸ ਤਰ੍ਹਾਂ ਘਟਣਾ ਇਹ ਦਰਸਾਉਂਦਾ ਹੈ ਕਿ ਨਿਵੇਸ਼ ਕਰਨ ਵਾਲਿਆਂ ਦੀਆਂ ਨਜ਼ਰਾਂ ’ਚ ਭਾਰਤ ਵਿਚ ਨਿਵੇਸ਼ ਕਰਨਾ ਇਸ ਸਮੇਂ ਜੋਖਮ ਉਠਾਉਣ ਬਰਾਬਰ ਹੈ।
ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਔਰਤਾਂ
ਘਰੇਲੂ ਹਿੰਸਾ ਦੇ ਜ਼ਿਆਦਾਤਰ ਕਾਰਨ ਪਤੀ ਦਾ ਨਸ਼ਾ ਕਰਨਾ, ਬੇਟਿਆਂ ਦੀ ਚਾਹਤ, ਵਿਆਹ ਤੋਂ ਬਾਅਦ ਗ਼ੈਰਾਂ ਨਾਲ ਸ੍ਰੀਰਕ ਸਬੰਧ, ਸ਼ੱਕੀ ਸੁਭਾਅ,ਪ੍ਰਵਾਰਕ ਝਗੜੇ ਆਦਿ ਰਹਿੰਦੇ ਹਨ
ਵਿਸ਼ੇਸ਼ ਲੇਖ: ਸੂਰਤਾਂ ਬਨਾਮ ਸੀਰਤਾਂ
ਮੈਂ ਐਸੀ ਇਕ ਵੀ ਉਦਾਹਰਣ ਨਹੀਂ ਵੇਖੀ ਕਿ ਕਿਸੇ ਰਾਜੇ ਨੇ ਸਿਰਫ਼ ਕਿਸੇ ਕੁੜੀ ਦੇ ਗੁਣਾਂ ਕਰ ਕੇ, ਘਰੋਂ ਗ਼ਰੀਬ ਤੇ ਆਮ ਜਿਹੀ ਸ਼ਕਲ ਸੂਰਤ ਵਾਲੀ ਕੁੜੀ ਨਾਲ ਵਿਆਹ ਰਚਾਇਆ ਹੋਵੇ।
ਚਿੱਟੀ ਘੋੜੀ ਵਾਲਾ ਸਰਦਾਰ
ਜਿਸ ਦਿਨ ਅਖੰਡ ਪਾਠ ਸੀ, ਉਸ ਦਿਨ ਪਿੰਡ ਦੇ ਮੁਸਲਮਾਨ, ਸਰਦਾਰ ਨੂੰ ਇਕ ਘੋੜੀ ਹੋਰ ਦੇ ਗਏ ਤੇ ਆਖਿਆ, ‘‘ਅਸੀ ਤਾਂ ਪਤਾ ਨਹੀਂ ਕਿੱਦਾਂ ਤੇ ਕਿਵੇਂ ਇਥੋਂ ਚਲੇ ਜਾਣਾ ਹੈ।