ਵਿਸ਼ੇਸ਼ ਲੇਖ
ਰਮਜ਼ਾਨ ਉਲ ਮੁਬਾਰਕ: ਸਮਾਜ ਦੀ ਸਿਰਜਨਾ ਤੇ ਭਲਾਈ ਲਈ ਰੱਬ ਵੱਲੋਂ ਦਿੱਤਾ ਤੋਹਫ਼ਾ ਹੈ ਰੋਜ਼ਿਆਂ ਦਾ ਮਹੀਨਾ
ਇਹ ਰੋਜ਼ੇ ਗਰਮੀ ਤੇ ਕਦੇ ਸਰਦੀ ਵਿੱਚੋਂ ਦੀ ਗੁਜ਼ਰਦੇ ਹੋਏ ਸਾਰਾ ਸਾਲ ਗਰਦਿਸ਼ ਕਰਦੇ ਹਨ।
ਚੰਦ ਗੁੰਡਿਆਂ ਦਾ ਗਰੋਹ ਕਿਸਾਨਾਂ ਨੂੰ ਭੜਕਾ ਰਿਹੈ : ਹਰਜੀਤ ਗਰੇਵਾਲ
ਪੰਜਾਬ ਵਿਚ ਦਲਿਤਾਂ ਵਿਰੁਧ ਹੁੰਦੇ ਜ਼ੁਲਮ ਬਾਰੇ ਹਰਜੀਤ ਸਿੰਘ ਗਰੇਵਾਲ ਨੇ ਸਪੋਕਸਮੈਨ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਕੀਤਾ ਪ੍ਰਗਟਾਵਾ
ਭਾਰਤ-ਪਾਕਿ ਦਰਮਿਆਨ ਦੁਸ਼ਮਣੀ ਨਹੀਂ ਦੋਸਤੀ ਦੀ ਲੋੜ
ਦੇਸ਼ ਦੀ ਵੰਡ ਸਮੇਂ ਤੋਂ ਲੈ ਕੇ ਭਾਰਤ-ਪਾਕਿਸਤਾਨ ਦਰਮਿਆਨ ਕਦੇ ਗਰਮ ਤੇ ਕਦੇ ਨਰਮ ਵਾਲੇ ਰਿਸ਼ਤੇ ਨਾਤੇ ਹੀ ਡਗਮਗਾਉਂਦੇ ਰਹੇ ਹਨ।
ਪਹਾੜਾਂ ਦੀ ਰਾਣੀ ਮਨਾਲੀ
ਰਾਤ ਸਮੇਂ ਮਨਾਲੀ ਦੇ ਮਾਲ ਰੋਡ ਦੀ ਉਚਾਈ ਤੋਂ ਸਾਰਾ ਸ਼ਹਿਰ ਕਿਸੇ ਸੱਜ-ਵਿਆਹੀ ਦੁਲਹਨ ਵਾਂਗ ਸਜਿਆ ਪ੍ਰਤੀਤ ਹੁੰਦਾ ਹੈ।
ਪ੍ਰਾਕ੍ਰਿਤ ਬੋਲੀਆਂ ਦਾ ਸੱਚ-ਪੱਕ
ਪੰਜਾਬੀਆਂ ਨੇ ਉਰਦੂ ਅਤੇ ਹਿੰਦੀ ਦਾ ਗ਼ਲਬਾ ਗਲੇ ਵਿਚ ਪਾ ਕੇ ਗੁਲਾਮੀ ਗਲ ਪਾ ਲਈ ਹੈ
ਅਪਾਹਜ ਧੀਆਂ ਨੂੰ ਮਾਨਸਕ ਤੌਰ ਤੇ ਮਜ਼ਬੂਤ ਬਣਨ ਦੀ ਲੋੜ
ਅਜਕਲ ਕਈ ਆਗੂ ਔਰਤ ਜਾਗ੍ਰਿਤੀ ਦਿਵਸ ਤੇ ਸਿਰਫ਼ ਫੋਕੀਆਂ ਗੱਲਾਂ ਕਰਦੇ ਹਨ ਕਿ ‘ਔਰਤਾਂ ਨੂੰ ਹਿੰਮਤੀ ਹੋਣਾ ਚਾਹੀਦਾ ਹੈ।’
ਫਾਈਵ ਸਟਾਰ ਰੈਂਕ ਵਾਲਾ ਦੇਸ਼ ਦਾ ਇਕਲੌਤਾ ਪੁੱਤ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ
ਅਰਜਨ ਸਿੰਘ ਮਹਿਜ਼ 19 ਸਾਲ ਦੀ ਉਮਰ ਵਿਚ ਪਾਇਲਟ ਟ੍ਰੇਨਿੰਗ ਲਈ ਚੁਣੇ ਗਏ ਜੋ 44 ਸਾਲ ਦੀ ਉਮਰ ਵਿਚ ਭਾਰਤ ਦੇ ਹਵਾਈ ਫ਼ੌਜ ਮੁਖੀ ਬਣੇ।
ਅਲੋਪ ਹੋ ਗਿਆ ਗੁੱਲੀ ਡੰਡਾ
ਹੁਣ ਗੁੱਲੀ ਡੰਡਾ ਅਲੋਪ ਹੋ ਗਿਆ ਹੈ। ਇਸ ਦੀ ਥਾਂ ਮਹਿੰਗੀ ਖੇਡ ਕਿ੍ਰਕਟ ਨੇ ਲੈ ਲਈ ਹੈ।
ਭਾਰਤ ਦੀ ਸੱਭ ਤੋਂ ਵੱਧ ਸੰਗਠਿਤ ਅਤਿਵਾਦੀ ਜਥੇਬੰਦੀ, ਮਾਉਵਾਦੀ (ਨਕਸਲਬਾੜੀ)
ਮਾਉਵਾਦੀ ਅਪਣਾ ਆਦਰਸ਼ ਚੀਨ ਦੇ ਕ੍ਰਾਂਤੀਕਾਰੀ ਨੇਤਾ ਮਾਉ-ਜ਼ੇ ਤੁੰਗ ਨੂੰ ਮੰਨਦੇ ਹਨ।
ਬਾਬਾ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਦੀ ਤਾਰੀਖ਼
ਸ. ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ 'ਕੱਤਕ ਕਿ ਵਿਸਾਖ' ਵਿਚ ਦਿਤੇ ਟੇਵੇ ਉਤੇ ਵਿਚਾਰ