ਵਿਸ਼ੇਸ਼ ਲੇਖ
ਬਾਰਡਰਾਂ ਤੇ ਗੱਡੀਆਂ ਕਿੱਲਾਂ ਬੋਲ ਪਈਆਂ
ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨਕਾਰੀਆਂ ਨੂੰ ਰੋਕਣ ਲਈ ਇਹ ਬੇ-ਸਮਝੀ ਵਾਲੇ ਹੱਥ-ਕੰਡੇ ਵਰਤੇ ਗਏ ਹਨ।
ਕਿਸਾਨ ਲੀਡਰੋ! ਕੇਂਦਰ ਨੇ 26 ਜਨਵਰੀ ਨੂੰ ਸੋਚੀ ਸਮਝੀ ਚਾਲ ਚਲੀ ਸੀ ਕਿ ਨੌਜੁਆਨਾਂ ਤੇ........
ਕਿਸਾਨ ਅੰਦੋਲਨ ਭਾਵੇਂ ਧਰਮ ਨਿਰਪੱਖ ਮੋਰਚਾ ਹੈ ਪਰ ਪੰਜਾਬ ਸਿੱਖਾਂ ਦੀ ਜਨਮ ਭੂਮੀ ਹੈ
ਕੌਮਾਂਤਰੀ ਮਾਤ ਭਾਸ਼ਾ ਦਿਵਸ 'ਤੇ ਵਿਸ਼ੇਸ਼: ਪੰਜਾਬੀ ਭਾਸ਼ਾ ਪ੍ਰਤੀ ਵਿਹਾਰਕ ਸੁਹਿਰਦਤਾ ਅਪਣਾਉਣ ਦੀ ਲੋੜ
ਅਪਣੀ ਮਾਤ ਭਾਸ਼ਾ ਦੀ ਹੋਂਦ ’ਤੇ ਮਾਣ ਲਈ ਇਹ ਦਿਨ ਅਪਣਾ ਇਕ ਲੰਮਾ ਇਤਿਹਾਸ ਲੈ ਕੇ ਜੁੜਿਆ ਹੋਇਆ ਹੈ।
ਕਪਿਲ ਮਿਸ਼ਰਾ ਦਾ "Hindu Ecosystem" - ਸੰਪਰਦਾਇਕ ਜ਼ਹਿਰ ਫੈਲਾਉਣ ਦਾ ਆਨਲਾਈਨ ਹਥਿਆਰ
ਕਪਿਲ ਮਿਸ਼ਰਾ 20,000 ਤੋਂ ਵੱਧ ਲੋਕਾਂ ਦਾ ਇਕ ਨੈੱਟਵਰਕ ਚਲਾ ਰਹੇ ਹਨ, ਜੋ ਇਕ ਸੰਗਠਿਤ ਢੰਗ ਨਾਲ ਫਿਰਕੂ ਨਫ਼ਰਤ ਪੈਦਾ ਕਰਨ ਅਤੇ ਉਸ ਨੂੰ ਵਧਾਉਣ ਲਈ ਕੰਮ ਕਰਦਾ ਹੈ।
ਨਨਕਾਣਾ ਸਾਹਿਬ ਦਾ ਖ਼ੂਨੀ ਸਾਕਾ ਵਰਤਮਾਨ ਪ੍ਰਸੰਗ ਵਿਚ
ਗੁਰਮਰਿਆਦਾ ਦਾ ਸੁਹਜਮਈ ਸੁਸੱਜਿਤ ਅਤੇ ਸ਼ਰਧਾਪੂਰਵਕ ਨਿਰਬਾਹ ਵੀ ਪੁਜਾਰੀ ਤੇ ਪ੍ਰਬੰਧਕਾਂ ਵਲੋਂ ਸਾਂਝੇ ਤੌਰ ਉਤੇ ਕੀਤਾ ਜਾਂਦਾ ਹੈ।
ਸੰਘਰਸ਼ਾਂ ਨਾਲ ਹੀ ਝੁਕਦੀਆਂ ਨੇ ਸਰਕਾਰਾਂ? (4)
ਦੇਸ਼ ਦੇ ਆਜ਼ਾਦ ਹੁੰਦਿਆਂ ਹੀ ਸਰਕਾਰ ਦਾ ਸਾਹਮਣਾ ਦੇਸ਼ ਵਿਚ ਭਾਰੀ ਗਿਣਤੀ ’ਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਲਈ ਲੋੜੀਂਦਾ ਅੰਨ ਜੁਟਾਉਣ ਦੀ ਵਿਕਰਾਲ ਸਮੱਸਿਆ ਨਾਲ ਹੋਣ ਲੱਗਾ
ਕਿਸਾਨੀ ਅੰਦੋਲਨ ਕਾਰਨ ਵਿਸ਼ਵ ਪੱਧਰ ਤੇ ਬਦਨਾਮ ਹੋਈ ਸਰਕਾਰ
ਇਹ ਸੱਭ ਕੁੱਝ ਕਰ ਕੇ ਆਖ਼ਰ ਮੋਦੀ ਸਰਕਾਰ ਵਿਸ਼ਵ ਦੇ ਲੋਕਾਂ ਨੂੰ ਕੀ ਦਸਣਾ ਚਾਹੁੰਦੀ ਹੈ?
ਸਮਾਜਵਾਦ ਨੂੰ ਅਲਵਿਦਾ ਆਖਦਾ ਹੈ ਮੋਦੀ ਸਰਕਾਰ ਦਾ ਬਜਟ 2021
ਸੀਤਾਰਮਨ ਦਾ ਮੌਜੂਦਾ ਬਜਟ ਸਮਾਜਵਾਦੀ ਨੀਤੀਆਂ ਨੂੰ ਅਲਵਿਦਾ ਕਹਿੰਦਾ ਸਰਮਾਏਦਾਰੀ ਵਲ ਸੇਧਤ ਹੁੰਦਾ ਪ੍ਰਤੱਖ ਵਿਖਾਈ ਦਿੰਦਾ ਹੈ।
ਇਹ ਇਤਿਹਾਸ ਸਿਰਜਣ ਦਾ ਵੇਲਾ ਹੈ
ਹਮੇਸ਼ਾ ਲੰਮੇ ਚਲੇ ਸੰਘਰਸ਼ ਹੀ ਲੋਕ ਮਨਾਂ, ਲੋਕ ਚੇਤਿਆਂ ਤੇ ਜੁਗਾਂ-ਜੁਗਾਂ ਤਕ ਪੁੰਗਰਨ ਵਾਲੇ ਨਵੇਂ ਤੱਤਾਂ, ਨਵੀਆਂ ਨਸਲਾਂ ਤੇ ਪਨੀਰੀਆਂ ਤਕ ਪੁਜਦੇ ਹਨ।
ਬੰਬਈਆ ਐਕਟਰ ਖੱਟੀ ਤਾਂ ਕਿਸਾਨਾਂ ਦੀ ਮਾੜੀ ਹਾਲਤ ਬਾਰੇ ਫ਼ਿਲਮਾਂ ਬਣਾ ਕੇ ਕਰਦੇ ਰਹੇ...
ਧਰਮਿੰਦਰ ਖ਼ਾਨਦਾਨ ਜੋ ਮਰਜ਼ੀ ਕਹੀ ਜਾਵੇ, ਪੰਜਾਬੀਆਂ ਦੇ ਦਿਲਾਂ ਤੋਂ ਦੂਰ ਜਾ ਚੁੱਕਾ ਹੈ।