ਵਿਚਾਰ
Editorial: ਕਿਵੇਂ ਹੋਣ ਵਿਦੇਸ਼ਾਂ 'ਚ ਸਿੱਖਾਂ ਦੇ ਧਾਰਮਿਕ ਹੱਕ ਸੁਰੱਖਿਅਤ?
ਸਿੱਖ ਸੰਗਤ ਨੇ ਸੰਜਮ ਬਣਾਈ ਰੱਖਿਆ ਅਤੇ ਟਕਰਾਅ ਤੋਂ ਬਚਣ ਨੂੰ ਤਰਜੀਹ ਦਿੱਤੀ।
ਹਿੰਦ-ਬੰਗਲਾ ਸਬੰਧ : ਤਲਖ਼ੀ ਦੀ ਥਾਂ ਧੀਰਜ ਜ਼ਰੂਰੀ
ਐਤਵਾਰ ਨੂੰ ਹੋਇਆ ਮੁਜ਼ਾਹਰਾ 25-30 ਲੋਕਾਂ ਉੱਤੇ ਆਧਾਰਿਤ ਸੀ
Safar-E-Shahadat: ਅਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਤਕ ਦੀ ਲਹੂ ਭਿੱਜੀ ਦਾਸਤਾਨ
ਅਨੰਦਪੁਰ ਸਾਹਿਬ ਸਿੱਖਾਂ ਲਈ ਧਾਰਮਿਕ, ਸਿਆਸੀ ਅਤੇ ਫ਼ੌਜੀ ਕੇਂਦਰ ਬਣ ਗਿਆ
ਸ. ਪਾਲ ਸਿੰਘ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਿੱਖ ਇਤਿਹਾਸ ਨਾਲ ਸਬੰਧਤ ਦਿਹਾੜੇ ਹਰ ਸਾਲ ਇਕੋ ਹੀ ਮਿਤੀ ਨੂੰ ਮਨਾਏ ਜਾਇਆ ਕਰਨਗੇ
ਹਰ ਸਾਲ ਸਿੱਖ ਪੁਰਬ ਅੰਗਰੇਜ਼ੀ ਕੈਲੰਡਰ ਦੀ ਇਕ ਹੀ ਤਾਰੀਖ਼ ਨੂੰ ਆਇਆ ਕਰਨਗੇ
ਬੰਗਲਾਦੇਸ਼ : ਹਿੰਸਾ ਦੇ ਬਾਵਜੂਦ ਭਾਰਤ ਨੂੰ ਸੰਜਮ ਦੀ ਲੋੜ
ਬੰਗਲਾਦੇਸ਼ ਵਿਚ ਹਿੰਸਾ ਦੀਆਂ ਘਟਨਾਵਾਂ ਭਾਰਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ,
ਡੋਪਿੰਗ : ਨਮੋਸ਼ੀਜਨਕ ਹੈ ਭਾਰਤੀ ‘ਹੈਟ-ਟ੍ਰਿੱਕ'
ਇਹ ਭਾਰਤ ਲਈ ਅਤਿਅੰਤ ਨਮੋਸ਼ੀ ਵਾਲੀ ਗੱਲ ਹੈ ਕਿ ਲਗਾਤਾਰ ਤੀਜੇ ਸਾਲ ਇਸ ਦੇ ਸਭ ਤੋਂ ਵੱਧ ਖਿਡਾਰੀ ਡੋਪਿੰਗ ਦੇ ਦੋਸ਼ੀ ਨਿਕਲੇ ਹਨ।
‘ਆਪ' ਲਈ ਨਵਾਂ ਸਬਕ ਹਨ ਪੰਚਾਇਤ ਚੋਣਾਂ
ਪੰਜਾਬ ਵਿਚ ਪੰਚਾਇਤੀ ਸੰਸਥਾਵਾਂ (ਜ਼ਿਲ੍ਹਾ ਪਰਿਸ਼ਦਾਂ ਤੇ ਪੰਚਾਇਤੀ ਸਮਿਤੀਆਂ) ਦੀਆਂ ਚੋਣਾਂ ਅਮਨਪੂਰਵਕ ਸਿਰੇ ਚੜ੍ਹ ਜਾਣਾ ਤਸੱਲੀਬਖ਼ਸ਼ ਪ੍ਰਾਪਤੀ ਹੈ।
ਮਗਨਰੇਗਾ : ਜਾਇਜ਼ ਨਹੀਂ ਮੋਦੀ ਦੀ ‘ਨਾਮ-ਬਦਲੋ' ਮੁਹਿੰਮ
‘ਮਗਨਰੇਗਾ' ਸਕੀਮ ਦਾ ਨਾਮ ਬਦਲ ਕੇ ‘ਜੀ-ਰਾਮ-ਜੀ' ਯੋਜਨਾ ਰੱਖਣ ਦੀ ਤਜਵੀਜ਼ ਹੈ
ਦਹਿਸ਼ਤੀ ਪਸਾਰਾ : ਸਿਡਨੀ ਵਿਚ ਨਿਰਦੋਸ਼ਾਂ ਦਾ ਕਤਲੇਆਮ
ਸਿਡਨੀ (ਆਸਟ੍ਰੇਲੀਆ) ਦੇ ਲੋਕਪ੍ਰਿਯ ਬੋਂਡਈ ਬੀਚ ਉਪਰ ਯਹੂਦੀਆਂ ਦੇ ਇਕੱਠ ਉੱਤੇ ਐਤਵਾਰ ਸ਼ਾਮੀਂ ਹੋਇਆ ਦਹਿਸ਼ਤੀ ਹਮਲਾ ਨਿੰਦਣਯੋਗ ਕਾਰਾ ਹੈ।
ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼
ਬਾਬਾ ਫ਼ਤਿਹ ਸਿੰਘ ਦੇ ਵਾਰਸੋ ਕੁਝ ਸੋਚੋ