ਵਿਚਾਰ
ਹਾਲ ਦੇਸ਼ ਦੇ...
ਕੀ ਦੱਸਾਂ ਮੈਂ ਹਾਲ ਦੇਸ਼ ਦੇ ਹਾਲੋਂ ਨੇ ਬੇਹਾਲ ਹੋਏ।
ਪੰਜਾਬ ਵਿਚ ਨੌਜੁਆਨ ਸੈਰ-ਸਪਾਟਾ ਮੰਤਰੀ ਗਗਨ ਮਾਨ ਦੀਆਂ ਸਵਾਗਤ-ਯੋਗ ਪਹਿਲਕਦਮੀਆਂ
ਬੀਤੇ ਸਮੇਂ ਵਿਚ ਅਸੀ ਪੰਜਾਬ ਦੇ ਵੱਡੇ ਸਿਆਸਤਦਾਨਾਂ ਨੂੰ ਅਪਣੇ ਉਦਯੋਗ ਸੂਬੇ ਤੋਂ ਬਾਹਰ ਲਿਜਾਂਦੇ ਵੇਖਿਆ ਹੈ
ਪੂੰਜੀ ਲਾ ਕੇ ਲੈ ਚੰਦ੍ਰਯਾਨ ਚੱਲੇ
ਬੇਰੁਜ਼ਗਾਰੀ, ਭੁੱਖ ਅਤੇ ਬੰਨ ਗ਼ਰੀਬੀ ਪੱਲੇ।
ਵਿਦੇਸ਼ਾਂ ਵਿਚ ਕੌਮ ਦਾ ਨਫ਼ਾ ਨੁਕਸਾਨ ਸੋਚ ਕੇ ਕੰਮ ਕਰਨ ਵਾਲੇ ਅੱਗੇ ਆਉਣਗੇ ਤਾਂ ਹੀ ਕੌਮ ਦਾ ਕੁੱਝ ਬਣ ਸਕੇਗਾ
ਐਸਐਫ਼ਜੇ ਦੇ ਮੁਖੀ ਪੰਨੂੰ ਨੇ ਦੁਬਾਰਾ ਵੋਟਾਂ ਪਾਉਣ ਦੀ ਤਰੀਕ 29 ਅਕਤੂਬਰ ਰੱਖ ਦਿਤੀ
ਜੀ-20 ਬੈਠਕ ਭਾਰਤ ਲਈ ਵੀ ਫ਼ਾਇਦੇਮੰਦ ਰਹੀ ਪਰ ਚੀਨ-ਅਮਰੀਕਾ ਸ਼ਰੀਕੇਬਾਜ਼ੀ ਵੀ ਭਾਰੂ ਰਹੀ
ਅਮਰੀਕਾ ਦੇ ਭਾਰਤ ਨਾਲ ਖੜੇ ਹੋਣ ਨਾਲ ਹੁਣ ਮੱਧ ਪੂਰਬ (middle East) ਨੇ ਵੀ ਭਾਰਤ ਤੇ ਚੀਨ ’ਚੋਂ, ਭਾਰਤ ਨੂੰ ਚੁਣ ਲਿਆ ਹੈ
ਅਕਾਲੀ ਦਲ ਨੂੰ ‘ਪੰਜਾਬੀ ਪਾਰਟੀ’ ਬਣਾ ਦੇਣ ਪਿਛੋਂ ਬਾਦਲਕੇ ਜਿਥੇ ਪੰਥਕ ਸੋਚ ਵਾਲਿਆਂ ਨੂੰ ਨਫ਼ਰਤ ਕਰਨ ਲੱਗ ਪਏ......
ਸਿੱਖ ਮੁੰਡਿਆਂ ਉਤੇ ਤਸ਼ੱਦਦ ਕਰਨ ਵਾਲੇ ਸਾਰੇ ਹੀ ਬਾਦਲਾਂ ਦੇ ‘ਯਾਰ ਬੇਲੀ’ ਸਨ
ਯਾਦ ਰੱਖੀ ਮਾਂ ਬੋਲੀ
ਚਲਿਐਂ ਪੁੱਤ ਵਿਦੇਸ਼ ਅਸੀਸਾਂ ਮਾਂ ਤੋਂ ਲੈਂਦਾ ਜਾ
ਅੰਗਰੇਜ਼ਾਂ ਦੇ ਸਮੇਂ ਦਾ ਰੇਡੀੳ ਤੇ 18ਵੀਂ ਸਦੀ ਤੋਂ ਹੁਣ ਤਕ ਦੇ ਸਿੱਕੇ ਸਾਂਭੀ ਬੈਠਾ ਹੈ ਥਿੰਦ ਪਰਵਾਰ
ਅੰਗਰੇਜ਼ਾਂ ਦੇ ਸਮੇਂ ਦਾ 56 ਸਾਲ ਪੁਰਾਣਾ ਰੇਡੀਉ ਵੀ ਸਾਂਭ ਕੇ ਰਖਿਆ ਹੋਇਐ
ਪੰਜਾਬ ਵਿਚ ਹੀ ਦਸਤਾਰ ਦਾ ਨਿਰਾਦਰ ਜਦ ਦੋ ਨੌਜੁਆਨਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦੇਵੇ....!
ਐਸ.ਐਚ.ਓ. ਨੇ ਇਕ ਸਿੱਖ ਨੌਜੁਆਨ ਦੀ ਦਸਤਾਰ ਦਾ ਏਨਾ ਨਿਰਾਦਰ ਕੀਤਾ ਕਿ ਨੌਜੁਆਨ ਨੇ ਨਦੀ ਦੇ ਪੁਲ ’ਤੇ ਪੱਗ ਰੱਖ ਕੇ ਆਪ ਨਦੀ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਕਿਰਤੀ ਮਜ਼ਦੂਰ
ਜ਼ਿੰਦ ਨਿਮਾਣੀ ਕੂਕਦੀ ਰੋਵੇ ਕੁਰਲਾਵੇ,